ਇਹ ਮਾਮਲਾ ਜੋ ਕਿ ਛੱਤਰਪੁਰਾ ਦੇ ਵਿਸ਼ਣੂਪੁਰਾ ਨਗਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇਕ ਗਰਭਵਤੀ ਔਰਤ ਦੇ ਪਤੀ ਨੇ ਮੀਨਾਕਸ਼ੀ ਦੀ ਸ਼ਾਦੀ ਵਿਨੋਦ ਦੇ ਨਾਲ ਹੋਈ ਸੀ ਪੰਜ ਸਾਲ ਪਹਿਲਾਂ ਆਪਸ ਵਿੱਚ ਦੋਨਾਂ ਦਾ ਬਹੁਤ ਜ਼ਿਆਦਾ ਪਿਆਰ ਹੁੰਦਾ ਸੀ ਮੀਨਾਕਸ਼ੀ ਜਿਸਦੀ ਉਮਰ ਛੱਬੀ ਸਾਲ ਹੁੰਦੀ ਹੈ
ਤੇ ਇਸੇ ਦੌਰਾਨ ਦੋਨਾਂ ਵਿਚ ਆਪਸੀ ਬਹੁਤ ਜ਼ਿਆਦਾ ਇਤਫ਼ਾਕ ਹੁੰਦਾ ਹੈ ਜਿਸ ਦੁਆਰਾ ਉਹ ਆਪਣਾ ਜੀਵਨ ਵਧੀਆ ਤਰੀਕੇ ਨਾਲ ਬਤੀਤ ਕਰ ਰਹੇ ਹੁੰਦੇ ਹਨ ਇਸੇ ਦੌਰਾਨ ਜਦੋਂ ਮੀਨਾਕਸ਼ੀ ਨੂੰ ਗਰਭਵਤੀ ਹੁੰਦੀਆਂ ਨਾ ਦੇਖਦਾ ਹੈ ਵਿਨੋਦ ਤਾਂ ਉਹ ਇਸ ਬਾਰੇ ਡਾਕਟਰ ਦੇ ਕੋਲ ਜਾਂਚ ਕਰਨ ਦੇ ਲਈ ਮੀਂਨਾਕਸ਼ੀ ਨੂੰ ਭੇਜਦਾ ਹੈ ਤਾਂ ਡਾਕਟਰ ਨੇ ਜਦੋਂ ਮੀਨਾਕਸ਼ੀ ਨੂੰ ਚੈੱਕਅਪ ਕੀਤਾ ਤੇ ਮੀਨਾਕਸ਼ੀ ਦੀਅਾਂ ਰਿਪੋਰਟਾਂ ਸਹੀ ਆਉਂਦੀਆਂ ਹਨ ਇਸੇ ਦੌਰਾਨ ਫਿਰ ਮਿਨਾਕਸ਼ੀ ਵਿਨੋਦ ਨੂੰ ਕਹਿੰਦੀ ਹੈ ਕਿ ਤੂੰ ਵੀ ਆਪਣਾ
ਚੈੱਕਅੱਪ ਕਰਵਾ ਲੈ ਤੇ ਵਿਨੋਦ ਗੁੱਸੇ ਵਿੱਚ ਆਇਆ ਕਹਿੰਦਾ ਹੈ ਕਿ ਮੈਨੂੰ ਨਹੀਂ ਲੋੜ ਐ ਚੈੱਕਅੱਪ ਕਰਾਉਣ ਦੀ ਇਸੇ ਦੌਰਾਨ ਫਿਰ ਚੋਰੀ ਛਿਪੇ ਵਿਨੋਦ ਆਪਣਾ ਚੈੱਕਅੱਪ ਕਰਾਉਂਦਾ ਹੈ ਤੇ ਰਿਪੋਰਟ ਵਿੱਚ ਆਉਂਦਾ ਹੈ ਕਿ ਉਹ ਕਦੇ ਵੀ ਬਾਪ ਨਹੀਂ ਬਣ ਸਕਦਾ ਇਸੇ ਦੌਰਾਨ ਉਹ ਜਦੋਂ ਘਰ ਆਉਂਦਾ ਹੈ
ਫਿਰ ਆਪਣੀ ਪਤਨੀ ਨਾਲ ਉਸੇ ਤਰ੍ਹਾਂ ਪਿਆਰ ਨਾਲ ਰਹਿਣ ਲੱਗ ਪੈਂਦਾ ਹੈ ਤੇ ਆਪਣੀ ਪਤਨੀ ਨੂੰ ਇਸ ਬਾਰੇ ਨਹੀਂ ਦੱਸਦਾ ਕਿ ਉਸ ਵਿੱਚ ਹੀ ਕਮੀ ਹੈ ਇਸੇ ਦੌਰਾਨ ਫਿਰ ਕੁਝ ਸਮਾਂ ਪੈਂਦਾ ਹੈ ਤੇ ਮਿਨਾਕਸ਼ੀ ਦੇ ਸਰੀਰ ਵਿੱਚ ਬਦਲਾਅ ਆਉਣ ਲੱਗ ਪੈਂਦਾ ਹੈ ਜਿਸਨੂੰ ਦੇਖਦੇ ਵਿਨੋਦ ਕਹਿੰਦਾ ਹੈ ਕਿ ਸ਼ੈਦ ਸਰੀਰ ਵਿਚ ਫੁਲਾਵਟ ਆ ਰਹੀ ਹੈ ਇਸੇ ਦੌਰਾਨ ਸਰੀਰ ਫੁੱਲ ਰਿਹਾ ਹੈ ਤੇ ਉਹ ਅਖਨੂਰ ਕਰ ਦਿੰਦਾ ਹੈ ਇਸੇ ਦੌਰਾਨ ਫਿਰ ਮੀਨਾਕਸ਼ੀ ਜਦੋਂ ਇਹ ਖੁਸ਼ਖਬਰੀ ਦਿੰਦੀ ਹੈ ਕਿ ਉਹ ਮਾਂ ਬਣਨ ਵਾਲੀ ਹੈ
ਤਾਂ ਘਰ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣ ਜਾਂਦਾ ਹੈ ਪਰ ਵਿਨੋਦ ਬੜਾ ਹੈਰਾਨ ਹੋ ਜਾਂਦਾ ਹੈ ਤੇ ਉਹ ਫਿਰ ਚੋਰੀ ਛਿਪੇ ਛਾਣਬੀਣ ਕਰਨ ਲੱਗ ਪੈਂਦਾ ਹੈ ਆਖ਼ਿਰੇ ਬੱਚਾ ਕਿਸ ਦਾ ਹੈ ਫਿਰ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਭੈਣ ਦੇ ਸਹੁਰੇ ਦੇ ਨਾਲ ਉਸ ਦੇ ਪਤਨੀ ਦੇ ਨਾਜਾਇਜ਼ ਸਬੰਧ ਸਨ ਤੇ
ਉਹ ਆਪਣੀ ਪਤਨੀ ਨੂੰ ਕਮਰੇ ਵਿਚ ਬੁਲਾਉਂਦਾ ਹੈ ਇਸ ਬਾਰੇ ਪੁੱਛਦਾ ਹੈ ਤੇ ਪਤਨੀ ਦੱਸਣ ਤੋਂ ਇਨਕਾਰ ਕਰਦੀ ਹੈ ਇਸੇ ਦੌਰਾਨ ਫਿਰ ਉਹ ਸਖ਼ਤਾਈ ਵਰਤਦਾ ਹੈ ਤੇ ਹੱਥ ਵਿੱਚ ਚਾਕੂ ਫੜਦਾ ਹੈ ਤੇ ਉਸ ਦੇ ਪੇਟ ਵਿਚ ਮਾਰਦਾ ਹੈ ਤੇ ਲਗਾਤਾਰ ਹੀ ਤਾਬੜਤੋੜ ਵਾਰ ਕਰਦਾ ਹੈ ਜਿਸ ਦੌਰਾਨ ਤੜਫਦੇ ਤੜਫਦੇ ਮੀਨਾਕਸ਼ੀ ਦੀ ਮੌਤ ਹੋ ਜਾਂਦੀ ਹੈ ਫਿਰ ਪਰਿਵਾਰ ਇਕੱਠਾ ਹੁੰਦਾ ਹੈ ਤੇ ਪੁਲੀਸ ਨੂੰ ਬੁਲਾਇਆ ਜਾਂਦਾ ਹੈ ਮੀਨਾਕਸ਼ੀ ਦਾ ਪਤੀ ਵਿਨੋਦ ਉਸ ਦੀ ਲਾਸ਼ ਦੇ ਕੋਲ ਹੀ ਬੈਠਾ ਹੁੰਦਾ ਹੈ
ਜਿਸਨੂੰ ਕਿ ਮੌਕੇ ਤੇ ਪੁਲਸ ਗ੍ਰਿਫਤਾਰ ਕਰ ਲੈਂਦੀ ਹੈ ਜਦੋਂ ਪੁਲੀਸ ਪੁੱਛਤਾਛ ਕਰਦੀ ਹੈ ਤੇ ਵਿਨੋਦ ਕਹਿੰਦਾ ਹੈ ਮੈਨੂੰ ਇਸ ਦੀ ਗੱਲ ਦਾ ਕੋਈ ਪਛਤਾਵਾ ਨਹੀਂ ਕਿ ਮੈਂ ਆਪਣੀ ਪਤਨੀ ਨੂੰ ਮਾਰਿਆ ਹੈ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ