ਵਿਆਹ ਤੋਂ 15 ਦਿਨਾਂ ਬਾਅਦ ਹੀ ਹੋ ਗਿਆਂ

ਦੋਸਤੋ ਰਿਸ਼ਤਿਆਂ ਦੀ ਅਹਿਮੀਅਤ ਦਿਨੋਂ ਦਿਨ ਘਟਦੀ ਜਾ ਰਹੀ ਹੈ ਪਰ ਦੋਸਤੋ ਕਿਤੇ ਪਿਓ ਆਪਣੇ ਹੀ ਬੱਚਿਆਂ ਨੂੰ ਖ਼ਤਮ ਕਰ ਰਿਹਾ ਹੈ ਦੋਸਤੋ ਕਿਤੇ ਬੇਟਾ ਬੇਟੀ ਪੁੱਤਰ ਆਪਣੀ ਹੀ ਮਾਂ ਬਾਪ ਨੂੰ ਘਰੋਂ ਕੱਢ ਰਹੇ ਹਨ ਇਹੋ ਜਿਹੀ ਇੱਕ ਵੀਡਿਓ ਨਿਕਲ ਕੇ ਸਾਹਮਣੇ ਆ ਰਹੀ ਹੈ ਜੋ ਕਿ ਅੰਮ੍ਰਿਤਸਰ ਦੀ ਹੈ ਜਿਥੇ ਹਾਲੇ ਕੁੜੀ ਦੇ ਵਿਆਹ ਨੂੰ ਪੰਦਰਾਂ ਦਿਨ ਵੀ ਨਹੀਂ ਹੋਈ ਸੀ ਉੱਥੇ ਦੋ ਤੋ ਭਿਆ ਨਕ ਲੜਾਈ ਸ਼ੁਰੂ ਹੋ ਗਈ ਦਰਅਸਲ ਦੋਸਤੋ ਕੁੜੀ ਵਾਲਿਆਂ ਦਾ ਕਹਿਣਾ ਹੈ ਕਿ ਮੁੰਡੇ ਵਾਲੇ ਉਨ੍ਹਾਂ ਤੋਂ ਦਾਜ ਦੀ ਮੰਗ ਕਰਨ ਲੱਗ ਪਏ ਹਨ ਤੇ ਮੁੰਡੇ ਵਾਲਿਆਂ ਦਾ

ਕਹਿਣਾ ਹੈ ਕਿ ਇਹੋ ਜਿਹੀ ਕੋਈ ਵੀ ਗੱਲਬਾਤ ਨਹੀਂ ਹੈ ਪੁਸਤਕ ਪੂਰਾ ਮਸਲਾ ਅੰਮ੍ਰਿਤਸਰ ਸ਼ਹਿਰ ਦਾ ਹੈ ਜਿੱਥੇ ਇਹ ਪੂਰੀ ਘਟਨਾ ਵਾਪਰੀ ਹੈ ਬਾਕੀ ਦੋਸਤ ਤੁਹਾਡੇ ਇਸਦੇ ਬਾਰੇ ਕੀ ਵਿਚਾਰ ਹਨ ਤੁਸੀਂ ਸਾਨੂੰ ਜ਼ਰੂਰ ਦੱਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਕਿ ਦੋਸਤੋ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਆਪਸ ਵਿੱਚ ਭਿ ੜ ਰਹੇ ਹਨ ਦੋਨੋਂ ਪਰਿਵਾਰ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਕ ਬੰਦਾ ਕਹਿ ਰਿਹੈ ਕਿ ਆਹ ਬੰਦੇ ਨੇ ਕੁੜੀ ਦੀ ਬਾਂਹ ਤੋ ੜ ਦਿੱਤੀ ਹੈ ਇਸ ਗੰ ਦੇ ਬੰਦੇ ਨੇ ਕੁੜੀ ਦੀ ਬਾਂਹ ਤੋ ੜ ਦਿੱਤੀ ਹੈ ਦੋਸਤੋ ਕੀ ਏ ਸਹੀ ਹੋਇਆ ਜਾਂ ਗ਼ਲਤ ਤੁਸੀਂ ਸਾਨੂੰ ਇੱਕ ਵਾਰ ਜ਼ਰੂਰ ਦੱਸੋ ਪਰ ਅਜਿਹੇ ਲੋਕਾਂ ਕਰਕੇ ਸਮਾਜ ਵਿੱਚ ਹਰ ਇੱਕ ਦੀ ਬਦਨਾਮੀ ਹੋ ਰਹੀ ਹੈ

ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਉਹ ਬੰਦਾ ਵੀਡੀਓ ਬਣਾ ਰਿਹਾ ਹੈ ਅਤੇ ਸਾਰੇ ਬਾਹਰ ਖਡ਼੍ਹੇ ਹਨ ਅਤੇ ਉਨ੍ਹਾਂ ਨੂੰ ਕਹਿ ਰਿਹਾ ਹੈ ਕਿ ਇਹ ਬੰਦਾ ਸਾਡੀ ਕੁੜੀ ਨੂੰ ਤਾਂ ਕਰਦਾ ਹੈ ਉਸ ਤੋਂ ਦਾਜ ਦੀ ਮੰਗ ਕਰਦਾ ਹੈ ਤੇ ਉਸ ਵੀਡੀਓ ਵਿੱਚ ਕੁੜੀ ਦੀ ਮਾਂ ਵੀ ਉੱਚੀ ਉੱਚੀ ਰੋ ਰਹੀ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਕੁੜੀ ਦਾ ਪਿਓ ਦੱਸ ਰਿਹਾ ਹੈ ਕਿ ਇਹ ਸਾਡੇ ਤੋਂ ਪੈਸੇ ਵੀ ਲੈ ਕੇ ਗਿਆ ਏਟੀਐਮ ਕਾਰਡ ਵੀ ਲੈਗਵੇਜ ਅਤੇ ਹੋਰ ਸਭ ਕੁਝ ਸਾਡੇ ਤੋਂ ਲੈ ਕੇ ਗਿਆ ਹੈ ਪਰ ਫਿਰ ਵੀ ਇਹ ਅਜੇ ਨਹੀਂ ਹਟਦਾ ਅਜਿਹੇ ਕੁਝ ਕਰਦੈ ਮੁੰਡਾ ਫਿਰ ਉਹ ਵੀਡੀਓ ਬਣਾਉਣ ਵਾਲਾ ਹੁੰਦਾ ਇੱਕ ਬੰਦੇ ਨੂੰ ਦਿਖਾਉਂਦਾ ਹੈ ਉਸ ਨੂੰ ਪੁੱਛਦਾ ਕਿ ਭਾਅ ਜੀ ਤੁਸੀਂ ਇਨ੍ਹਾਂ ਦੇ ਨਾਲ ਆਏ ੳੁਤੇ ਉਹ ਬੰਦਾ ਕਹਿੰਦਾ ਕਿ ਨਹਿਰੀ ਮਹਿਤਾ ਇਥੇ ਲੇਬਰ ਤੇ ਹਨ

Leave a Reply

Your email address will not be published.