ਦੋਆਬੇ ਵਿੱਚ ਕਿਸੇ ਦੇ ਵਿਆਹ ਦੇ ਅੰਮ੍ਰਿਤਸਰ ਦੇ ਲਾਗੇ ਦਿ ਚੰਗੇ ਘਰ ਦੀ ਪੜ੍ਹੀ ਲਿਖੀ ਲੜਕੀ ਵਿਆਹ ਤੇ ਜਾਂਦੀ ਹੈ ਉੱਥੇ ਉਹ ਕਿਸੇ ਡਰਾਇਵਰੀ ਕਰਨ ਵਾਲੇ ਮੁੰਡੇ ਨੂੰ ਆਪਣਾ ਦਿਲ ਦੇ ਬੈਠਦੀ ਹੈ ਏਦਾਂ ਹੀ ਗੱਲਬਾਤ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ ਅਤੇ ਫਿਰ ਦੋਵੇਂ ਪ੍ਰੇਮ ਵਿਆਹ ਦੇ ਬਾਰੇ ਸੋਚਦੇ ਹਨ ਪਰ ਲੜਕਾ ਬਹੁਤ ਗ਼ਰੀਬ ਹੁੰਦਾ ਹੈ ਕੁੜੀ ਦੇ ਘਰ ਪਤਾ ਲੱਗ ਜਾਂਦਾ ਹੈ ਉਨ੍ਹਾਂ ਦਾ ਕਤਲ ਕਰਨ ਬਾਰੇ
ਸੋਚਦੇ ਹਨ ਪਰ ਫਿਰ ਕੁੜੀ ਦਾ ਦਾਦਾ ਉਨ੍ਹਾਂ ਨੂੰ ਸਮਝਾਉਂਦਾ ਹੈ ਫਿਰ ਗੱਲਬਾਤ ਦਾ ਸਿਲਸਿਲਾ ਜਾਰੀ ਰਹਿੰਦਾ ਹੈ ਇਹ ਪਾਪ ਨਹੀਂ ਕਰਨਾ ਨਾਲੇ ਤੁਸੀਂ ਸਾਰੀ ਉਮਰ ਲਈ ਫਸ ਜਾਓਗੇ ਸਿਆਣੇ ਕਹਿੰਦੇ ਹਨ ਸੱਪ ਵੀ ਮਰ ਜਾਵੇ ਤੇ ਲਾਠੀ ਵੀ ਨਾ ਟੁੱਟੇ ਜੇ ਕੁੜੀ ਮੁੰਡੇ ਨੂੰ ਕੁਝ ਹੋ ਜਾਂਦਾ ਹੈ ਉਹ ਤਾਂ ਚੱਲ ਜਾਣਗੇ ਪਰ ਸਜ਼ਾ ਤਾਂ ਤੁਸੀਂ ਹੀ ਭੁਗਤਣੀ ਹੈ ਨਾ ਉਨ੍ਹਾਂ ਨੂੰ ਥੋੜ੍ਹੀ ਮਿਲਣੀਆਂ ਇਸ ਲਈ ਮੈਂ ਜਿਵੇਂ ਕਹਿੰਦਾ ਹਾਂ ਤੁਸੀਂ ਉਵੇਂ ਹੀ ਕਰੋ ਇਨ੍ਹਾਂ ਦਾ ਵਿਆਹ ਕਰਵਾ ਦਿਓ ਅਤੇ ਵਿਆਹ ਤੋਂ ਬਾਅਦ ਤੁਸੀਂ ਏਦਾਂ ਨਾ ਬੋਲ ਚਾਲ ਨਹੀਂ ਰੱਖਣੀ ਕਿਉਂਕਿ ਲੜਕੀ ਨਾ ਇਧਰ ਦੀ ਰਹੇਗੀ ਨਾ ਓਧਰ ਦੀ ਫੇਰੂ ਪਛਤਾਵੇਗੀ ਲੜਕੀ ਦਾ ਪਿਓ ਮੰਨ ਜਾਂਦਾ ਹੈ ਸਾਰਾ ਪਰਿਵਾਰ ਸਹਿਮਤ ਹੋ ਗਿਆ ਚਲੋ ਜੀ ਵਿਆਹ ਵਿਆਹ ਹੋ ਜਾਣ ਦਿਓ ਲੜਕੀ ਨੇ ਤੁਹਾਡੀ ਬਦਨਾਮੀ ਕਰਵਾਈ ਹੈ ਵਿਆਹ ਤੋਂ ਬਾਅਦ ਤੁਸੀਂ ਉਨ੍ਹਾਂ ਨਾਲ ਕੋਈ ਵੀ ਮੇਲ ਜੋਲ ਨਾ
ਰੱਖਿਓ ਵਿਆਹ ਵਾਲਾ ਮੁੰਡਾ ਛਾਲਾਂ ਮਾਰਦਾ ਹੈ ਕਿ ਇਹੋ ਜਿਹਾ ਰਿਸ਼ਤਾ ਤਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਦੋਸਤੋ ਬਾਕੀ ਦੀ ਜਾਣਕਾਰੀ ਤੁਹਾਨੂੰ ਹੇਠਾਂ ਦਿੱਤੇ ਹੋਏ ਵੀਡੀਓ ਦਾ ਲਿੰਕ ਵਿੱਚੋਂ ਮਿਲ ਜਾਊਗੀ ਤੁਸੀਂ ਉੱਥੇ ਜਾ ਕੇ ਉਸ ਵੀਡੀਓ ਤੇ ਕਲਿੱਕ ਕਰਕੇ ਸਾਰੀ ਸਟੋਰੀ ਦੇਖ ਸਕਦੇ ਹੋ ਤਾਂ ਸਾਡੇ ਨਾਲ ਜੁੜੋ ਤਾਂ ਜੋ ਅਸੀਂ ਤੁਹਾਡੇ ਲਈ ਡੇਲੀ ਏਦਾਂ ਦੀਆਂ ਨਵੀਂਆਂ ਨਵੀਂਆਂ ਸਟੋਰੀਆਂ ਖ਼ਬਰਾਂ ਅਤੇ ਹੋਰ ਕਿਸੇ ਲੈ ਕੇ ਆਉਂਦੇ ਰਹੀਏ ਸਾਡੇ ਪੇਜ ਨੂੰ ਫਾਲੋ ਜ਼ਰੂਰ ਕਰੋ