ਸਤਿ ਸ੍ਰੀ ਅਕਾਲ ਵੱਡੀ ਖ਼ਬਰ ਲੈ ਕੇ ਆਏ ਹਾਂ ਵਿਆਹ ਨੂੰ ਹੋਏ ਢਾਈ ਮਹੀਨੇ ਤੇ ਕੁੜੀ ਨਾਲ ਬੜੀ ਸਹੁਰਾ ਪਰਿਵਾਰ ਹਰਕਤ ਕਰ ਰਿਹਾ ਹੈ ਮਾਪੇ ਬਾਰ ਦੇ ਚੱਕਰ ਵਿੱਚ ਆਪਣੀਆਂ ਧੀਆਂ ਨੂੰ ਬਾਹਰਲੇ ਮੁੰਡਿਆਂ ਨਾਲ ਵਿਆਹ ਤੇ ਦਿੰਦੀਆਂ ਨੇ ਤਾਂ ਕਿ ਮੁੰਡੇ ਕੁੜੀਆਂ ਨੂੰ ਖੁਸ਼ ਰੱਖਣ ਤੇ ਕੁੜੀਆਂ ਵੀ ਖੁਸ਼ ਰਹਿਣ ਬੜੀ ਵਾਰ ਹੋਇਆ ਹੈ ਕਿ ਕੁੜੀਆਂ ਨੂੰ ਖੁਸ਼ ਰੱਖਣ ਲਈ ਬਾਹਰਲੇ ਮੁੰਡਿਆਂ ਨਾਲ ਵਿਆਹ ਕੀਤਾ ਜਾਂਦਾ ਪਰ ਉਸ ਤੋਂ ਵੀ ਜ਼ਿਆਦਾ ਦੁਖੀ ਹੋ ਜਾਂਦੀਆਂ ਏਦਾਂ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਇਟਲੀ ਗਏ ਮੁੰਡੇ ਨਾਲ ਵਿਆਹ ਕੀਤਾ ਕੁੜੀ ਦਾ ਢਾਈ ਮਹੀਨੇ ਬਾਅਦ ਮੁੰਡਾ ਜਦ
ਇੱਕ ਗੰਦੀ ਕਰਤੂਤ ਕਰਦਾ ਆਪਣੀ ਘਰਵਾਲੀ ਨੂੰ ਘੜੀਸਦਾ ਜ਼ਲੀਲ ਕਰਦਾ ਉਹ ਬੜਾ ਪ੍ਰੇਸ਼ਾਨ ਐੱਨ ਕੀਤੇ ਆਪਣੇ ਮਾਪਿਆਂ ਨੂੰ ਖੂਨ ਧਰ ਦਿੰਦੀ ਕੁੜੀ ਦਾ ਭਰਾ ਉਸ ਨੂੰ ਲੈਣ ਜਾਂਦਾ ਤੇ ਵੇਖਦੇ ਨੇ ਕਿ ਉਸਦੀ ਭੈਣ ਨੂੰ ਕੋਟਲੀ ਨੇ ਜਦੋਂ ਛੁਡਾਉਂਦਾ ਉਸ ਦਾ ਵੀ ਨੁਕਸਾਨ ਕਰ ਦਿੰਦੇ ਨੇ ਉਠਾਣੇ ਜਗ ਰਿਪੋਰਟ ਕਰਵਾਉਂਦੇ ਤੇ ਮੀਡੀਆ ਦੀ ਮੰਗ ਕੀਤੀ ਹੈ ਇਨ੍ਹਾਂ ਸਾਰਿਆਂ ਤੇ ਪਰਚੀ ਹੋਣੀ ਚਾਹੀਦੀ ਦਾਜ ਲਈ ਸਾਡੀ ਕੁੜੀ ਨੂੰ ਤੜਫਾਉਂਦੇ ਰਹੇ ਇਹ ਉਤਸਵ ਦੇਖੋ ਕਿੰਨਾ ਬੁਰਾ ਹਾਲ ਕੀਤਾ ਕੁੜੀ ਦਾ ਭਰਾ ਵੀ ਬੈੱਡ ਉੱਤੇ ਹੌਸਪਿਟਲ ਵਿੱਚ ਪਿਆ ਹੈ ਉਸ ਦੇ ਵੀ ਕਾਫੀ ਗਹਿਰੀਆਂ ਸੱਟਾਂ ਲੱਗੀਆਂ ਬੜੀ ਬੁਰੀ ਹਾਲ
ਕੀਤੀ ਉਸ ਦੀ ਵੀ ਕਰ ਗਏ ਸਾਲੇ ਨੂੰ ਬੜਾ ਬੇਇੱਜ਼ਤ ਕੀਤਾ ਅਤੇ ਗੰਦੀ ਕਰਤੂਤ ਸਾਹਮਣੇ ਆਈ ਸਿਰਫ਼ ਇਸ ਕਰਕੇ ਕਿ ਉਨ੍ਹਾਂ ਕੋਲ ਥੋੜ੍ਹੇ ਬਹੁਤੇ ਪੜ੍ਹੇ ਨੇ ਤੇ ਇਹ ਗਰੀਬ ਪਰਿਵਾਰ ਦੇ ਨੇ ਇਸ ਲਈ ਆਪਣਾ ਜ਼ੋਰ ਦਿਖਾਇਆ ਉਨ੍ਹਾਂ ਤਾਲ ਇਨ੍ਹਾਂ ਮਾੜਾ ਹਰਕਤ ਕੀਤੀ ਹੈ ਸਰਕਾਰ ਨੂੰ ਇਨ੍ਹਾਂ ਦੀ ਸੁਣਵਾਈ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਸਜ਼ਾ ਦਿਵਾਉਣੀ ਚਾਹੀਦੀ ਜਿਨ੍ਹਾਂ ਨੇ ਇੰਨੀ ਗੰਦੀ ਕਰਤੂਤ ਕੀਤੀ ਵਿਧੀਵਤ ਵੱਧ ਸ਼ੇਅਰ ਕਰੋ ਤਾਂ ਕਿ ਇਨ੍ਹਾਂ ਨੂੰ ਇਨਸਾਫ ਮਿਲ ਸਕੇ ਤੇ ਮੁੰਡੇ ਵਾਲਿਆਂ ਨੂੰ ਸਜ਼ਾ ਮਿਰਜ਼ਾ ਵੀ ਤਾਂ ਕੀ ਇਹੋ ਜਿਹੀ ਗ਼ਲਤੀ ਇਹੋ ਜਿਹੀ ਨਾ ਕਰਿਆ ਕਰਨ