ਉਕਤ ਲੜਕੀ ਨੇ ਦੱਸਿਆ ਕਿ ਉਸ ਦੀ ਕਬੀਰ ਨਾਲ ਜਾਣ ਪਛਾਣ ਫੇਸਬੁੱਕ ਜ਼ਰੀਏ ਹੋਈ ਸੀ ਜਿਸ ਤੋ ਬਾਅਦ ਉਹ ਇਕ ਦੂਜੇ ਨੂੰ ਪਸੰਦ ਕਰਨ ਲੱਗੇ ਅਤੇ ਹੁਣ ਪਿਛਲੇ ਸੱਤ ਮਹੀਨਿਆਂ ਤੋ ਮੈ ਕਬੀਰ ਦੇ ਨਾਲ ਉਸ ਦੇ ਘਰ ਰਹਿ ਰਹੀ ਸੀ ਅਤੇ ਉਸ ਦੇ ਪਰਿਵਾਰਿਕ ਮੈਂਬਰ ਵੀ ਮੈਨੂੰ ਪਸੰਦ ਕਰਦੇ ਸਨ ਅਤੇ ਮੇਰੇ ਪਹਿਲੇ ਵਿਆਹ ਅਤੇ ਬੱਚਿਆ ਬਾਰੇ ਵੀ ਚੰਗੀ ਤਰਾ ਜਾਣਦੇ ਸਨ ਪਰ ਹੁਣ ਜਦ ਮੈ ਕਬੀਰ ਨੂੰ ਇੰਨਾ ਸਮਾ ਇਕੱਠਿਆਂ ਰਹਿਣ ਤੋ ਬਾਅਦ ਵਿਆਹ ਵਾਸਤੇ ਆਖਿਆਂ ਤਾ ਉਸ ਵੱਲੋ ਮੇਰੇ ਨਾਲ ਵਿਆਹ ਕਰਵਾਉਣ ਤੋ ਇ ਨ ਕਾ ਰ ਕੀਤਾ ਜਾ ਰਿਹਾ ਹੈ ਜਦਕਿ ਮੈ ਉਸੇ ਨਾਲ ਵਿਆਹ ਕਰਵਾ ਕੇ ਆਪਣਾ
ਘਰ ਵਸਾਉਣਾ ਚਾਹੁੰਦੀ ਹਾਂ ਜਿਸ ਕਾਰਨ ਮੈ ਉਸਦੇ ਘਰ ਦੇ ਬਾਹਰ ਪੁੱ ਜੀ ਹਾਂ ਤੇ ਮੌਕੇ ਤੇ ਪੁਲਿਸ ਨੂੰ ਬੁਲਾਇਆ ਹੈ ਉੱਥੇ ਹੀ ਇਸ ਸ ਬੰ ਧੀ ਲੜਕੇ ਕਬੀਰ ਦੀ ਮਾਂ ਦਾ ਆਖਣਾ ਸੀ ਕਿ ਉਕਤ ਲੜਕੀ ਝੂ ਠ ਬੋ ਲ ਰਹੀ ਹੈ ਕਿ ਉਹ ਸਾਡੇ ਘਰ ਸੱਤ ਮਹੀਨੇ ਰਹੀ ਹੈ ਜਦਕਿ ਉਹ ਸਾਡੇ ਘਰ 2-4 ਵਾਰੀ ਹੀ ਆਈ ਹੈ ਅਤੇ ਇਸ ਦੌਰਾਨ ਸਾਡੀਆਂ ਤਸਵੀਰਾ ਆਪਣੇ ਫੋਨ ਚ ਖਿੱਚਦੀ ਰਹੀ ਹੈ ਉਹਨਾਂ ਇ ਲ ਜ਼ਾ ਮ ਲਗਾਇਆ ਕਿ ਉਕਤ ਲੜਕੀ ਦੇ ਪਹਿਲਾ ਚਾਰ ਵਿਆਹ ਹੋ ਚੁੱ ਕੇ ਹਨ ਅਤੇ ਹੁਣ ਉਸ ਵੱਲੋ ਸਾਨੂੰ ਫ ਸਾ ਇ ਆ ਜਾ ਰਿਹਾ ਹੈ ਉਹਨਾਂ ਪੁਲਿਸ ਪ੍ਰਸ਼ਾਸਨ ਤੋ ਇਨਸਾਫ਼ ਦੀ ਗੁ ਹਾ ਰ ਲਗਾਈ ਜਾਣਕਾਰੀ
ਮੁਤਾਬਿਕ ਇਸ ਘ ਟ ਨਾ ਕ੍ਰ ਮ ਦੌਰਾਨ ਮੌਕੇ ਤੇ ਪੁੱਜੀ ਪੁਲਿਸ ਵੱਲੋ ਲੜਕੀ ਨੂੰ ਸਮਝਾ ਬੁਝਾ ਕੇ ਵਾਪਿਸ ਉਸ ਦੇ ਘਰ ਭੇ ਜ ਦਿੱਤਾ ਗਿਆ ਅਤੇ ਹੁਣ ਪੁਲਿਸ ਵੱਲੋ ਦੋ ਹਾ ਧਿਰਾ ਨੂੰ ਥਾਣੇ ਬੁ ਲਾ ਕੇ ਮਾ ਮ