ਸ਼ੋਸ਼ਲ ਮੀਡੀਆ ਤੇ ਇਕ ਵੀਡਿਉ ਬਹੁੁਤ ਜ਼ਿਆਦਾ ਵਾਿੲਰਲ ਹੋ ਰਹੀ ਹੈ ਇਹ ਵੀਡਿਉ ਇਕ ਪਿੰਡ ਦੀ ਹੈ ਜਿੱਥੇ ਕਿ ਕੁਝ ਔਰਤਾਂ ਵੱਲੋ ਕਿ੍ਰਸਚਨ ਧਰਮ ਦਾ ਪ੍ਰ ਚਾ ਰ ਕੀਤਾ ਜਾ ਰਿਹਾ ਸੀ ਜਿਸ ਸਬੰਧੀ ਪਤਾ ਚੱਲਣ ਤੇ ਪਿੰਡ ਦੇ ਇਕ ਵਿਅਕਤੀ ਵੱਲੋ ਉਹਨਾਂ ਦਾ ਵਿ ਰੋ ਧ ਕੀਤਾ ਜਾਦਾ ਹੈ ਅਤੇ ਨਾਲ ਹੀ ਉਹਨਾਂ ਤੋ ਪੁੱਛਿਆਂ ਜਾਦਾ ਹੈ ਕਿ ਤੁਸੀ ਕਿਸ ਦੀ ਪ੍ਰਮਿਸ਼ਨ ਨਾਲ ਪਿੰਡ ਚ ਇਹ ਪ੍ਰਚਾਰ ਕਰ ਰਹੇ ਹੋ ਪਰ ਉਕਤ ਔਰਤਾਂ ਵੱਲੋ ਇਸ ਦਾ ਕੋਈ ਜਵਾਬ ਨਹੀ ਦਿੱਤਾ ਜਾਦਾ ਜਿਸ ਤੇ ਉਕਤ ਵਿਅਕਤੀ ਵੱਲੋ
ਉਹਨਾਂ ਨੂੰ ਪਿੰਡ ਬਾਹਰ ਜਾਣ ਲਈ ਕਹਿ ਦਿੱਤਾ ਜਾਦਾ ਹੈ ਵੀਡਿਉ ਵਿੱਚ ਦੇਖਿਆਂ ਜਾ ਸਕਦਾ ਹੈ ਉਕਤ ਵਿਅਕਤੀ ਵੱਲੋ ਪਿੰਡ ਦੇ ਸਰਪੰਚ ਨੂੰ ਵੀ ਫੋਨ ਲਗਾ ਕੇ ਦੱਸਿਆ ਜਾਦਾ ਹੈ ਕਿ ਕੁਝ ਮਹਿਲਾਵਾ ਪਿੰਡ ਦੇ ਘਰ ਘਰ ਜਾ ਕੇ ਈਸਾ ਮਸੀਹ ਦੇ ਪਰਚੇ ਵੰ ਡ ਰਹੀਆਂ ਹਨ ਅਤੇ ਪਿੰਡ ਦੇ ਲੋਕਾ ਨੂੰ ਕਿ੍ਰਸਚਨ ਧਰਮ ਅਪਣਾਉਣ ਬਾਰੇ ਆਖ ਰਹੀਆਂ ਹਨ ਜਿਸ ਤੇ ਸਰਪੰਚ ਵੀ ਉਹਨਾਂ ਨੂੰ ਪਿੰਡੋਂ ਬਾਹਰ ਭੇਜਣ ਦੀ ਗੱਲ ਆਖਦਾ ਹੈ ਜਿਸ ਤੋ ਬਾਅਦ ਉਕਤ ਵਿਅਕਤੀ ਪ੍ਰਚਾਰ ਕਰ ਰਹੀਆ ਔਰਤਾਂ ਨੂੰ ਆਪਣੇ ਅੱਗੇ ਅੱਗੇ ਤੋਰ ਲੈਦਾ ਹੈ ਅਤੇ ਆਖਦਾ ਹੈ ਕਿ ਉਹਨਾਂ ਦੀ ਧਰਤੀ ਦਸਵੇਂ ਪਾਤਸ਼ਾਹ ਦੀ ਧਰਤੀ ਹੈ ਅਤੇ ਤੁਸੀ ਲੋਕ ਗੁਰੂ ਨਾਲੋ ਲੋਕਾ ਨੂੰ ਤੋ ੜ ਕੇ ਹੋਰਾ ਧਰਮਾ ਚ ਰਲਾ ਰਹੇ ਹੋ ਅਤੇ
ਉਹ ਆਪਣੇ ਪਿੰਡ ਵਿੱਚ ਅਜਿਹਾ ਕੁਝ ਨਹੀ ਹੋਣ ਦੇਵੇਗਾ ਇਸ ਤੋ ਇਲਾਵਾ ਉਕਤ ਵਿਅਕਤੀ ਵੱਲੋ ਔਰਤਾਂ ਨੂੰ ਚੇ ਤਾ ਵ ਨੀ ਦਿੱਤੀ ਜਾਦੀ ਹੈ ਕਿ ਮੁੜ ਕਦੀ ਵੀ ਉਸ ਦੇ ਪਿੰਡ ਵਿੱਚ ਆਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਨਹੀ ਤਾ ਉਹ ਅਗਲੀ ਵਾਰ ਪੁਲਿਸ ਨੂੰ ਬੁ ਲਾ ਕੇ ਸਾਰਿਆ ਨੂੰ ਫ ੜਾ ਦੇਵੇਗਾ ਉਕਤ ਵੀਡਿਉ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਅਤੇ ਲੋਕਾ ਵੱਲੋ ਇਸ ਪ੍ਰਤੀ ਵੱਖ ਵੱਖ ਪ੍ਰਤਿਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ