ਅੱਜ ਦੋ ਸੌ ਤੁਹਾਡੇ ਲਈ ਹਰ ਰੋਜ਼ ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੁੰਦੇ ਰਹੇ ਨੇ ਅੱਜ ਉਸੇ ਤਰ੍ਹਾਂ ਫਿਰ ਤੁਹਾਡੇ ਲਈ ਨਵੀਂ ਕਹਾਣੀ ਲੈ ਕੇ ਹਾਜ਼ਰ ਹੋਇਆ ਉਹ ਸ਼ੁਰੂਆਤ ਕਰਦਿਆਂ ਦੀ ਕਹਾਣੀ ਦੇ ਬਾਰੇ ਕਹਾਣੀ ਦੀ ਸ਼ੁਰੂਆਤ ਘਰ ਤੋਂ ਆਉਂਦਿਆਂ ਜਿਥੇ ਇਕ ਪੰਦਰਾਂ ਮੰਜੀ ਤੇ ਲੰਮਾ ਪਿਆ ਤੇ ਉੱਠ ਕੇ ਉਹ ਆਪਣੇ ਨੂੰ ਕਹਿੰਦਾ ਹੈ ਕਿ ਰੋਟੀ ਬਣਾਓ ਫਿਰ ਮੈਂ ਖੇਤ ਜਾਣਾ ਹੈ ਤਾਂ ਉਹ ਅੱਗੋਂ ਗੁੱਸੇ ਨਾਲ ਬੋਲਦਾ ਹੈ ਕਹਿੰਦਾ ਹੈ ਕਿ ਇਹ ਚਾਰ ਭਾਂਡੇ ਨੂੰ ਹੁਣ ਇਹ ਤਾਂ ਮਾਂਜ ਲੈਂਦੇ ਕਿ ਮੇਰੇ ਚਾਰ ਹੱਥ ਲੱਗੇ ਹੋਏ ਵੀ ਮੈਂ ਸਾਰੇ ਕੰਮ ਇਕੱਠੇ ਕਰੀ ਜਾਵਾਂ ਉਸ ਨੂੰ ਕਹਿੰਦਾ ਹੈ ਕਿ ਤੂੰ ਦੱਸ ਮਿੰਟ ਲੇਟ ਖੇਤ ਚਲਾ ਜਾਵਾਂ ਮੈਂ ਕੰਮ ਕਰਨ ਵਾਲਾ ਕਲਾ ਹੈ ਆਪ ਡੰਗਰਾਂ ਦਾ ਕੰਮ ਇਕੱਲਾ ਕਰਦਾ ਹੈ ਹੋਰ ਕੁਝ ਵੀ ਨਹੀਂ ਕਰਦਾ ਸਾਰਾ ਕੰਮ ਮੈਨੂੰ ਕਰਨਾ ਪੈਂਦਾ ਹੈ ਤੂੰ ਉਸ ਨੂੰ ਕਹਿੰਦਾ ਹੈ ਕਿ ਕਿ ਤੂੰ ਦੱਸ ਮਿੰਟ ਹੋਰ ਲੰਮਾ ਪੈ ਜਾ ਉਸ ਤੋਂ ਬਾਅਦ ਮੈਂ ਬਣਾ ਦੇਵਾਂਗਾ ਇਨ੍ਹਾਂ ਟਾਈਮ ਨੂੰ ਉਨ੍ਹਾਂ ਦੇ ਘਰ ਇਕ ਔਰਤ ਆਉਂਦੀ ਹੈ ਤੇ ਆਣ ਕੇ ਮੰਜੀ ਤੇ ਜੋ ਪਿਆ ਹੁੰਦਾ ਉਸ ਨੂੰ ਸਤਿ ਸ੍ਰੀ ਅਕਾਲ ਬਾਪੂ ਜੀ ਕਹਿ ਕੇ ਬੁਲਾਉਂਦੀ ਅਤੇ ਉਸ ਨੂੰ ਪੁੱਛਦੀ ਹੈ ਕਿਆ ਜੇ ਤੁਸੀਂ ਲੱਸੀ ਬਣਾਈ ਹੈ ਤਾਂ ਉਹ ਕਹਿੰਦਾ ਹੈ ਹਾਂ ਲੱਸੀ
ਮਨਾਈ ਹੈ ਸੀ ਤਾਂ ਉੱਥੇ ਉਹ ਮੇਜ਼ ਦਾ ਕੀ ਉੱਥੇ ਕੋਲ ਬੈਠ ਜਾਂਦੀ ਹੈ ਅਤੇ ਉਹ ਜਦੋਂ ਜੋ ਭਾਂਡੇ ਮਾਂਜ ਲਿਆਉਂਦਾ ਹੈ ਉਸ ਨੂੰ ਕੰਮ ਕਰਦਿਆਂ ਦੇਖਦੀ ਹੈ ਤੇ ਕਹਿੰਦੀ ਹੈ ਇਹਦੇ ਤੇ ਵੀ ਮੈਨੂੰ ਬਹੁਤ ਤਰਸ ਆਉਂਦਾ ਹੈ ਸਾਰਾ ਕੰਮ ਕਰਦਾ ਰਹਿੰਦਾ ਹੈ ਜੇ ਕਹਿੰਦਾ ਵਿਆਹ ਹੋ ਜਾਵੇ ਤਾਂ ਕਿੰਨਾ ਵਧੀਆ ਹੋਵੇ ਤਾਂ ਜੋ ਮੰਡੀ ਦੇ ਬਾਪੂ ਬੈਠਾ ਹੁੰਦਾ ਹੈ ਉਹ ਕਹਿੰਦਾ ਹੈ ਕਿ ਹੁਣ ਇਹਨੂੰ
ਕੀਹਨੇ ਦੇਣੀ ਹਾਂ ਕੁੜੀ ਅਾਗੂ ਕੁੜੀ ਜਵਾਬ ਦਿੰਦਿਆਂ ਕਹਿੰਦੀ ਹੈ ਕਿ ਬਾਪੂ ਜੀ ਇਹਦੇ ਕੋਲੋਂ ਸਭ ਕੁਝ ਹੈ ਜ਼ਮੀਨ ਜਾਇਦਾਦ ਵੀ ਹੈ ਸਭ ਕੁਝ ਵਿਆਹ ਕਿਉਂ ਨਹੀਂ ਹੋਗਾ ਹੋਵੇਗਾ ਤਾਂ ਬਾਪੂ ਜੁਆਬ ਦਿੰਦਾ ਹੋਇਆ ਕਹਿੰਦਾ ਹੈ ਕਿ ਜੇਕਰ ਤੇਰੀ ਨਿਗ੍ਹਾ ਚ ਕੋਈ ਕੁੜੀ ਹੋਵੇ ਤਾਂ ਜ਼ਰੂਰ ਲੱਭੀਂ ਕਹਾਣੀ ਦੇ ਵਿੱਚ ਅੱਗੇ ਕੀ ਕੁਝ ਵਾਪਰਦਾ ਹੈ ਦੇਖੋ ਹੇਠਾਂ ਦਿੱਤੀ ਵੀਡੀਓ ਦੇ ਵਿੱਚ