ਲੱਖੇ ਦਾ ਟੋਲ ਪਲਾਜ਼ੇ ਤੇ ਪਿਆ ਪੰ ਗਾ

ਸ਼ੋਸ਼ਲ ਮੀਡੀਆ ਤੇ ਇਕ ਵੀਡਿਉ ਬਹੁਤ ਜ਼ਿਆਦਾ ਵਾਿੲਰਲ ਹੋ ਰਹੀ ਹੈ ਇਹ ਵੀਡਿਉ ਸਮਾਜਸੇਵੀ ਲੱਖਾ ਸਿਧਾਣਾ ਅਤੇ ਉਹਨਾਂ ਦੇ ਸਾਥੀਆਂ ਦੀ ਹੈ ਜਿਹਨਾ ਨੂੰ ਕਿ ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਖੇ ਜਾਂਦਿਆਂ ਹੋਇਆਂ ਟੋਲ ਪਲਾਜੇ ਤੇ ਰੋ ਕ ਲਿਆ ਜਾਦਾ ਹੈ ਜਿਸ ਤੇ ਲੱਖਾ ਸਿਧਾਣਾ ਅਤੇ ਉਸ ਦੇ ਸਾਥੀਆਂ ਦੀ ਟੋਲ ਪਲਾਜਾ ਦੇ ਅਧਿਕਾਰੀਆਂ ਨਾਲ ਬ ਹਿ ਸ ਹੋ ਜਾਦੀ ਹੈ ਇਸ ਦੌਰਾਨ ਟੋਲ ਪਲਾਜਾ ਦੇ ਅਧਿਕਾਰੀ ਵੱਲੋ ਲੱਖਾ ਸਿਧਾਣਾ ਤੇ ਉਸ ਦੇ ਸਾਥੀਆਂ ਨੂੰ

ਆਖਿਆਂ ਜਾਦਾ ਹੈ ਕਿ ਪਹਿਲਾ ਉਸ ਨੂੰ ਇਹ ਜਾਣਕਾਰੀ ਦਿੱਤੀ ਜਾਵੇ ਕਿ ਤੁਸੀ ਕਿੱਥੋਂ ਆਏ ਹੋ ਤੇ ਕਿੱਥੇ ਜਾ ਰਹੇ ਹੋ ਜਿਸ ਤੇ ਲੱਖਾ ਸਿਧਾਣਾ ਅਤੇ ਉਸ ਦੇ ਸਾਥੀ ਆਖਦੇ ਹਨ ਕਿ ਉਹ ਲਖੀਮਪੁਰ ਖੀਰੀ ਜਾ ਰਹੇ ਹਨ ਜਿੱਥੇ ਕਿ ਕਿਸਾਨਾ ਨੂੰ ਸ਼ ਹੀ ਦ ਕੀਤਾ ਗਿਆ ਹੈ ਇਸ ਦੌਰਾਨ ਲੱਖਾ ਸਿਧਾਣਾ ਦੁਆਰਾ ਉਕਤ ਟੋਲ ਪਲਾਜਾ ਅਧਿਕਾਰੀ ਨੂੰ ਇਹ ਸਵਾਲ ਕੀਤਾ ਜਾਦਾ ਹੈ ਕਿ ਉਸ ਦੁਆਰਾਂ ਉਹਨਾਂ ਤੋ ਇਹ ਸਵਾਲ ਕਿਉ ਪੁੱਛੇ ਜਾ ਰਹੇ ਹਨ

ਜਿਸ ਤੇ ਟੋਲ ਪਲਾਜਾ ਅਧਿਕਾਰੀ ਲੱਖਾ ਸਿਧਾਣਾ ਦੇ ਸਵਾਲਾ ਦੇ ਜਵਾਬ ਦੇਣ ਤੋ ਭੱ ਜ ਦਾ ਹੋਇਆਂ ਨਜਰ ਆਉਂਦਾ ਹੈ ਜਿਸ ਦੀ ਇਹ ਵੀਡਿਉ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਅਤੇ ਲੋਕਾ ਵੱਲੋ ਇਸ ਪ੍ਰਤੀ ਵੱਖ ਵੱਖ ਪ੍ਰਤਿਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Leave a Reply

Your email address will not be published. Required fields are marked *