ਪੰਜ ਦੋਸਤੋ ਸੋਸ਼ਲ ਮੀਡੀਆ ਤੇ ਪੀਲੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਘਰ ਵਾਲਾ ਤੇ ਉਸ ਦੀ ਘਰਵਾਲੀ ਬੁਲਟ ਮੋਟਰਸਾਈਕਲ ਦੇ ਉੱਪਰ ਨਜ਼ਰ ਆ ਰਹੇ ਹਨ ਅਤੇ ਰਸਤੇ ਵਿਚ ਜਦ ਪੁਲਸ ਨੇ ਉਸ ਨੂੰ ਰੋਕਿਆ ਤਾਂ ਉਸ ਦੀ ਘਰਵਾਲੀ ਨੇ ਮਾਸਕ ਨਹੀਂ ਲਗਾਇਆ ਸੀ ਅਤੇ ਉਨ੍ਹਾਂ ਨੂੰ ਪੁਲਸ ਰੋਕ ਲੈਂਦੀ ਹੈ ਤੇ ਉਨ੍ਹਾਂ ਦਾ ਦੋ ਹਜ਼ਾਰ ਰੁਪਏ ਦਾ ਚਲਾਨ ਹੋ ਜਾਂਦਾ ਹੈ ਮਾਂ ਸਕਦਾ ਅਤੇ ਪਤਾ ਲੱਗਿਆ ਕਿ ਉਸ ਲੇਡੀ ਦੇ ਮਾਸ ਕਿਸ ਕਰਕੇ ਰਹਿੰਦਾ ਸੀ ਤਾਂ ਇਸ ਦਾ ਮੇਕਅੱਪ ਨਾਲ ਹੋ ਜਾਵੇ ਅਤੇ ਇਸੇ ਗੱ ਲ ਨੂੰ ਲੈ ਕੇ ਇਸਦਾ ਹਸਬੈਂਡ ਬੜੇ ਗੁੱਸੇ ਚ ਆ ਗਏ ਅਤੇ ਉਸ ਦੇ ਜੜ ਦਿੱਤੀਆਂ ਵਾਲੇ ਉਨ੍ਹਾਂ ਦਾ ਚਲਾਨ ਕੱਟ ਰਹੇ ਹੁੰਦੇ ਹਨ ਤਾਂ ਉਸ ਦਾ ਘਰਵਾਲਾ ਬੁਲਟ ਮੋਟਰਸਾਈਕਲ ਤੇ ਇਹ ਬੈਠਾ
ਹੁੰਦਾ ਹੈ ਤੇ ਉਸ ਦੀ ਘਰਵਾਲੀ ਇਸ ਦੇ ਪਿੱਛੇ ਖੜ੍ਹੀ ਹੁੰਦੀ ਹੈ ਅਤੇ ਪੁਲੀਸ ਵਾਲਿਆਂ ਦਾ ਚਲਾਨ ਕੱਟ ਰਹੇ ਹੁੰਦੇ ਹਨ ਤਾਂ ਉਸ ਦਾ ਘਰਵਾਲਾ ਉਸ ਨੂੰ ਕੁਝ ਕਹਿੰਦਾ ਹੈ ਅਤੇ ਉਹ ਅੱਗਿਓਂ ਗੁੱਸੇ ਨਾਲ ਬੋਲਦੀ ਹੈ ਤਾਂ ਉਸ ਦਾ ਘਰਵਾਲਾ ਉਸ ਦੇ ਥੱ ਪ ੜ ਦਿੰਦਾ ਹੈ ਤਦ ਸਾਰੇ ਮੁਲਾਜ਼ਮ ਉਸ ਦੇ ਕੋਲ ਆਉਂਦੇ ਹਨ ਤਾਂ ਤੁਸੀਂ ਦੇਖ ਸਕਦੇ ਕਿ ਕਿਵੇਂ ਉਸ ਨੇ ਸਾਰੀ ਭੀੜ ਦੇ ਸਾਹਮਣੇ ਆਪਣੀ ਘਰਵਾਲੀ ਨੂੰ ਥੱ ਪ ੜ ਮਾਰ ਦਿੱਤਾ ਜਾਦ ਉਸ ਦਾ ਘਰਵਾਲਾ ਥੱ ਪ ੜ ਮਾਰਦਾ ਹੈ ਤਾਂ ਸਾਰੇ ਲੋਕ ਉਸ ਦੇ ਕੋਲ ਜਾਂਦੇ ਹਨ ਤੇ ਉਸ ਨੂੰ ਸਮਝਾਉਂਦੇ ਹਨ ਅਤੇ
ਉਸਦੀ ਘਰਵਾਲੀ ਫਿਰ ਪਿੱਛੇ ਹੋ ਕੇ ਖੜ੍ਹ ਜਾਂਦੀ ਹੈ ਤੇ ਉਸ ਦਾ ਘਰਵਾਲਾ ਉਸ ਨੂੰ ਕਹਿਣ ਲੱਗ ਜਾਂਦਾ ਹੈ ਕਿ ਤੇਰਾ ਮੇਕਅੱਪ ਜ਼ਿਆਦਾ ਖ਼ਰਾਬ ਹੁੰਦਾ ਹੈ ਮਾਸਕ ਕਿਉਂ ਨਹੀਂ ਲਾਇਆ ਤੂੰ ਤਾਂ ਸਤਿਕਾਰ ਵਾਲੀ ਚੁੱਪ ਚਾਪ ਪਿੱਛੇ ਖੜ੍ਹੀ ਹੁੰਦੀ ਹੈ ਤੇ ਉਸ ਦਾ ਘਰਵਾਲਾ ਤੇ ਗੁੱਸਾ ਕਰ ਰਿਹਾ ਹੁੰਦਾ ਹੈ ਅਤੇ ਪੁਲਸ ਵਾਲੇ ਉਨ੍ਹਾਂ ਦਾ ਚਲਾਨ ਕਰ ਦਿੰਦੇ ਹਨ ਅਤੇ ਉਥੋਂ ਉਨ੍ਹਾਂ ਨੂੰ ਜਾਣ ਲਈ ਕਹਿੰਦੇ ਹਨ