ਦੋਸਤੋ ਅੱਜ ਅਸੀਂ ਤੁਹਾਨੂੰ ਤਰਨਤਰਨ ਦੇ ਨੇੜੇ ਲੱਗਦੇ ਇਕ ਪਿੰਡ ਦੇ ਬਾਰੀ ਵਿਚ ਇਕ ਹੈਰਾਨ ਕਰ ਦੇਣ ਵਾਲੀ ਦੱਸਣ ਜਾ ਰਹੇ ਹਾਂ। ਦੋਸਤੋ ਉਸ ਪਿੰਡ ਦੇ ਵਿੱਚ ਇੱਕ ਅਮੀਰ ਮੁੰਡਾ ਰਹਿੰਦਾ ਸੀ। ਜੋ ਕਿ ਆਪਣੇ ਪਰਿਵਾਰ ਕਾਰਨ ਹੀ ਬਹੁਤ ਸਮੇਂ ਤੂੰ ਅਮੀਰ ਸੀ ਅਤੇ ਲੋਕਾ ਨੂੰ ਕਰਜ਼ ਵੀ ਦਿੰਦਾ ਸੀ। ਉਸ ਆਦਮੀ ਦੀ ਨਿਗ੍ਹਾ ਬਹੁਤ ਗੰਦੀ ਸੀ ਕਿ ਉਹ ਹਰ ਕਿਸੇ ਔਰਤ ਨੂੰ ਬੰਦੀ ਨਿਗ੍ਹਾ ਦੇ ਨਾਲ ਹੀ ਦੇਖਦਾ ਸੀ। ਉਸ ਦੇ ਪਿੰਡ ਵਿੱਚ ਇੱਕ ਹੋਰ ਗ਼ਰੀਬ ਆਦਮੀ ਰਹਿੰਦਾ ਸੀ ਜੋ ਕਿ ਉਸ ਦਾ ਕਰਜ਼ਦਾਰ ਸੀ। ਉਹ ਉਸ ਨੂੰ ਹਮੇਸ਼ਾ
ਘੱਟ ਉਸ ਦਾ ਕਰਜ਼ ਮੋੜਨ ਦੇ ਲਈ ਕਹਿੰਦਾ ਰਹਿੰਦਾ ਸੀ। ਪਰ ਗ਼ਰੀਬ ਮੁੰਡਾ ਕੁਝ ਨਹੀਂ ਕਰ ਸਕਦਾ ਸੀ ਫਿਰ ਉਸ ਗ਼ਰੀਬ ਮੁੰਡੇ ਦਾ ਵਿਆਹ ਹੁੰਦਾ ਹੈ। ਉਸ ਦੀ ਪਤਨੀ ਬਹੁਤ ਸੁੰਦਰ ਸੀ ਜਿਸ ਕਾਰਨ ਉਹ ਅਮੀਰ ਆਦਮੀ ਮਿਲੇਗਾ ਉਸ ਉੱਤੇ ਵੀ ਆ ਜਾਂਦੀ ਹੈ। ਇੱਕ ਵਾਰ ਉਹ ਉਸ ਗ਼ਰੀਬ ਆਦਮੀ ਕਹਿੰਦਾ ਹੈ ਕਿ ਉਹ ਇੱਕ ਵਾਰ ਉਸ ਨੂੰ ਆਪਣੀ ਪਤਨੀ ਦੇ ਨਾਲ ਇੱਕ ਰਾਤ ਨੂੰ ਛੱਡ ਦੇਵੇ ਉਹ ਉਸ ਨੂੰ ਮੂੰਹ ਮੰਗੀ ਰਕਮ ਦੇਵੇਗਾ। ਅਜਿਹੀ ਗੱਲ ਸੁਣ ਕੇ ਕੋਈ ਵੀ ਆਪਣੇ ਆਪ ਨੂੰ ਰੋਕ ਨਹੀਂ ਸਕਦਾ। ਪਰ ਲਗਪਗ
ਦੱਸ ਪੰਦਰਾਂ ਵਾਰ ਉਲਟ ਗ਼ਰੀਬ ਆਦਮੀ ਨੇ ਆਪਣੇ ਆਪ ਨੂੰ ਰੋਕ ਲਿਆ ਹੌਲੀ ਹੌਲੀ ਇਹ ਗੱਲ ਬਾਕੀ ਲੋਕਾਂ ਤਕ ਪਹੁੰਚਦੀ ਹੈ। ਅਤੇ ਅੱਗੇ ਕੀ ਵਾਪਰਦਾ ਹੈ ਇਹ ਜਾਣਨ ਦੀ ਨਹੀਂ ਹੇਠ ਦਿੱਤੀ ਵੀਡੀਓ ਚ ਦੇਖੋ।ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।