ਲਾਡੀ ਦੇ ਵਕੀਲ ਨੇ ਵੇਖੋ ਕਿਵੇਂ ਕੱਢਿਆ ਬੇਅੰਤ ਕੌਰ ਦਾ ਜਲੂਸ

ਸੂਬੇ ਪੰਜਾਬ ਨਾਲ ਜੁੜੀਆਂ ਵੱਡੀਆਂ ਖ਼ਬਰਾਂ ਲੈ ਕੇ ਇੱਕ ਵਾਰ ਸਭ ਤੋਂ ਹੇਠਲੀ ਹਾਜ਼ਰ ਹੋਏ ਹਾਂ ਤਾਂ ਸ਼ੁਰੂਅਾਤ ਕਰਦਿਅਾਂ ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਲਾਡੀ ਦੇ ਵਕੀਲ ਵੱਲੋਂ ਇਹ ਗੱਲ ਕਹੀ ਗਈ,ਸਭ ਤੋਂ ਪਹਿਲਾਂ ਉਸ ਉੱਤੇ ਕ੍ਰਿਮੀਨਲ ਕੇਸ ਭਾਰਤ ਦੇ ਵਿਚ ਦਰਜ ਹੋ ਚੁੱਕਿਆ ਹੈ! ਅਤੇ ਉਹ ਇਸ ਦੇਸ਼ ਵਿਚ ਦੋ ਸ਼ੀ ਹੈ,ਉਸ ਨੂੰ ਇੱਥੇ ਆਉਣਾ ਹੀ ਪਵੇਗਾ। ਹੁਣ ਅਸੀਂ ਜੇਕਰ ਦੂਜੇ ਨੰਬਰ ਦੀ ਗੱਲ ਕਰੀਏ ਤਾਂ ਬੇਅੰਤ ਕੌਰ ਨੇ ਮਿਸ ਰੀਪ੍ਰਜ਼ੈਂਟ ਕੀਤਾ,ਬੇਅੰਤ ਕੌਰ ਨੇ ਇਹ ਗੱਲ ਕਹੀ ਸੀ ਕਿ 13 ਲੱਖ 80 ਹਜ਼ਾਰ ਰੁਪਏ ਮੇਰੇ ਮਾਪਿਆਂ ਨੇ ਮੇਰੇ ਉੱਤੇ ਲਗਾਏ,ਪਰ ਇਹ ਸਾਰਾ ਪੈਸਾ ਸਹੁਰੇ ਪਰਿਵਾਰ ਵੱਲੋਂ ਲਗਾਇਆ ਗਿਆ। ਜਦੋਂ ਉਸ ਨੂੰ ਇਹ ਪੈਸੇ ਦਿੱਤੇ ਸੀ ਤਾਂ ਉਹ ਸਹੁਰੇ ਨਹੀਂ ਬਣੇ ਹੋਏ ਸੀ,ਤਾਂ ਇਸ ਤੋਂ ਇਹ ਸਾਬਤ ਹੁੰਦਾ ਹੈ। ਕਿ ਜਿਹੜਾ ਆਪ ਪੈਸਾ ਦਿੱਤਾ ਸਹੁਰੇ ਪਰਿਵਾਰ ਵੱਲੋਂ ਉਹ ਇੱਕ ਲੋਨ ਮੰਨਿਆ ਜਾਵੇਗਾ। ਬੇਅੰਤ

ਕੌਰ ਉਹ ਪੈਸਾ ਉਥੋਂ ਲੈ ਕੇ ਉਸ ਨੂੰ ਉਹ ਸ਼ੋਅ ਕਰਦੀ ਹੈ, ਪਹਿਲੀ ਮਿਸ ਰੀਪ੍ਰਜ਼ੈਂਟ ਉਸ ਦੀ ਇਮੀਗ੍ਰੇਸ਼ਨ ਦੇ ਅੱਗੇ ਓਹ ਹੈ, ਦੂਜੀ ਮਿਸ ਰੀਪ੍ਰੈਜੈਂਟ ਇਹ ਹੈ ਕਿ ਉਸ ਨੇ ਕਿਹਾ ਹੋਇਆ ਹੈ ਕਿ ਮੈਂ ਇੱਕ ਕਵਾਰੀ ਹਾ,ਜਦੋਂ ਉਹ ਪਹਿਲੀ ਵਾਰ ਜਾਂਦੀ ਹੈ ਉਦੋਂ ਕੁਆਰੀ ਹੁੰਦੀ ਹੈ ਉਸ ਤੋਂ ਬਾਅਦ ਜਦੋਂ ਵਿਆਹ ਕਰਵਾ ਲੈਂਦੀ ਹੈ,ਉਸ ਤੋਂ ਬਾਅਦ ਵੀ ਉਹ ਕੁਆਰੀ ਹੁੰਦੀ ਹੈ,ਅਤੇ ਜਦੋਂ ਉਸ ਨੂੰ ਵਰਕ ਪਰਮਿਟ ਮਿਲ ਜਾਂਦਾ ਹੈ, ਉਸ ਵਿੱਚ ਵੀ ਉਹ ਇਕ ਵਾਰੀ ਹੈ ਜੇਕਰ ਵਿਆਹ ਕਰਵਾਉਣ ਤੋਂ ਬਾਅਦ ਵੀ ਉਹ ਇਕ ਕਵਾਰੀ ਹੈ’ਤਾਂ ਮੈਂ ਉਸ ਕੋਲੋਂ ਇਹ ਫਾਰਮੂਲਾ ਸਿੱਖਣਾ ਹੈ ਇਹ ਸਭ ਕਹਿਣਾ ਹੈ ਲਾਡੀ ਦੇ ਵਕੀਲ ਦਾ,

ਜੇਕਰ ਇਸ ਫਾਰਮੂਲੇ ਬਾਰੇ ਸਾਨੂੰ ਪਤਾ ਲੱਗ ਜਾਵੇਗਾ ਤਾਂ ਇੱਥੇ ਤਾਂ ਸਾਰਿਆਂ ਨੂੰ ਹੀ ਮਜ਼ਾ ਆ ਜਾਵੇਗਾ,ਵਿਆਹ ਕਰਵਾ ਕੇ ਕਿਸ ਤਰੀਕੇ ਨਾਲ ਕੰਵਾਰੇ ਰਹਿੰਦਾ,ਇਹ ਤਾਂ ਇੱਥੇ ਸਾਰੇ ਲੋਕਾਂ ਨੂੰ ਬਹੁਤ ਮਜ਼ਾ ਆ ਜਾਣਾ ਹੈ ਜੇਕਰ ਵਿਆਹ ਕਰਵਾ ਕੇ ਵੀ ਕੰਵਾਰੇ ਰਹੇ,ਬੇਅੰਤ ਕੌਰ ਨੇ ਜੋ ਵੀ ਕੀਤਾ ਹੈ, ਉਹ ਗਲਤ ਕੀਤਾ ਗ਼ਲਤ ਵੇਅ ਨਾਲ ਪੇਸ਼ ਕੀਤਾ, ਅਤੇ ਉਸ ਦੇ ਸਾਰੇ ਸਬੂਤ ਸਾਡੇ ਕੋਲ ਪਏ ਹਨ,ਉਸ ਨੇ ਰੀਪ੍ਰਜ਼ੈਂਟ ਗ਼ਲਤ ਤੌਰ ਦੇ

ਨਾਲ ਕੀਤਾ ਆਪਣੇ ਆਪ ਨੂੰ ਗਲਤ ਤਰੀਕੇ ਨਾਲ ਉੱਥੇ ਸਭ ਕੁਝ ਦਿਖਾਇਆ। ਇਸੇ ਦੌਰਾਨ ਕੈਨੇਡਾ ਦੀ ਸਰਕਾਰ ਦੇ ਵੱਲੋਂ ਲਿਖਿਆ ਗਿਆ ਲੋਅ ਵਕੀਲ ਦੇ ਵੱਲੋਂ ਪੜ੍ਹਿਆ ਗਿਆ,ਅਤੇ ਉਸ ਵਿੱਚ ਪੜ੍ਹ ਕੇ ਸਾਰਾ ਕੁਝ ਸੁਣਾਇਆ ਗਿਆ, ਕਿ ਬੇਅੰਤ ਕੌਰ ਦੇ ਬਚਣ ਦੀ ਕੋਈ ਵੀ ਚਾਂਸਨ ਨਹੀਂ ਹਨ,ਕਿਉਂਕਿ ਇਨ੍ਹਾਂ ਦੇ ਲੋਅ ਉੱਤੇ ਵੀ ਇਹ ਗੱਲ ਲਿਖੀ ਹੋਈ ਹੈ ਕਿ ਜੇਕਰ ਕੋਈ ਧੋਖਾਧ

ਰਵਾਈ ਕੀਤੀ ਜਾਵੇਗੀ ਅਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਹਨ ਇਹ ਅਸੀਂ ਨੇ ਨਹੀਂ ਲਿਖਿਆ ਸਗੋਂ ਇਹ ਕੈਨੇਡਾ ਸਰਕਾਰ ਦਾ ਕਾਨੂੰਨ ਹੈ, ਅਸੀਂ ਉਸ ਨੂੰ ਪੜ੍ਹਿਆ ਉਸ ਤੋਂ ਬਾਅਦ ਅਸੀਂ ਇਸ ਵਿੱਚ ਲਿਖੀਆਂ ਹੋਈਆਂ ਚੀਜ਼ਾਂ ਹੀ ਤੁਹਾਡੇ ਅੱਗੇ ਲੈ ਕੇ ਆਏ ਹਾਂ ਅਤੇ ਬੇਅੰਤ ਕੌਰ ਦੇ ਬਚਣ ਦੀ ਚਾਂਸਨ ਹੁਣ ਬਹੁਤ ਜ਼ਿਆਦਾ ਘੱਟ ਹਨ ਉਸ ਨੂੰ ਪੰਜਾਬ ਵਿਚ ਵਾਪਸ ਆਉਣਾ ਹੀ ਪਵੇਗਾ

Leave a Reply

Your email address will not be published. Required fields are marked *