ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਦੇ ਉੱਪਰ ਇਕ ਜਸਨੀਤ ਕੌਰ ਨਾਮ ਦੀ ਕੁੜੀ ਜੋ ਕਿ ਅਕਸਰ ਹੀ ਵੀਡੀਓ ਵਾਇਰਲ ਕਰਦੀ ਰਹਿੰਦੀ ਹੈ ਅਤੇ ਉਸਦੇ ਵੱਲੋਂ ਅਕਸਰ ਵੀਡੀਓਜ਼ ਵਿਚ ਲਾਈਵ ਹੋ ਕੇ ਗਾ ਲ੍ਹਾਂ ਕੱ ਢੀ ਆਂ ਜਾਂਦੀਆਂ ਹਨ ਉਸੇ ਹੀ ਸਿਲਸਿਲੇ ਦੇ ਵਿਚ ਅੱਜ ਇਕ ਸਰਦਾਰ ਨੌਜਵਾਨ ਨੇ ਇਕ ਲਾਈਵ ਹੋ ਕੇ ਵੀਡੀਓ ਵਾਇਰਲ ਕੀਤੀ ਹੈ ਜਿਸਦੇ ਵਿਚ ਉਹਨਾਂ ਨੇ ਕਿਹਾ ਹੈ ਕਿ ਇਸ ਲੜਕੀ ਦੇ ਵੱਲੋਂ ਪੰਜਾਬ ਦੇ ਵਿੱਚ ਸਨੀ ਲਿਓਨੀ ਨੂੰ ਵੀ ਪਿੱਛੇ ਛੱਡ ਕੇ ਟਿੱਕ ਟੌਕ
ਰਿਲੀਜ਼ ਇੰਸਟਾਗ੍ਰਾਮ ਰੀਲਜ਼ ਅਤੇ ਫੇਸਬੁੱਕ ਦੀਆਂ ਰੀਲਾਂ ਦੇ ਉੱਪਰ ਬਹੁਤ ਜ਼ਿਆਦਾ ਗੰ ਦ ਪਾਇਆ ਜਾ ਰਿਹਾ ਹੈ ਜੋ ਕਿ ਪੰਜਾਬ ਦੀਆਂ ਖ਼ਬਰਾਂ ਵੀ ਬਣੀਆਂ ਹਨ ਅਖੌਤੀ ਸਰਕਾਰਾਂ ਦੀ ਧੀ ਪੰਜਾਬ ਦੀ ਸਨੀ ਲਿਓਨੀ ਜਸਨੀਤ ਕੌਰ ਨਾਮ ਦੀ ਕੋਈ ਕੁੜੀ ਹੈ ਜਿਸ ਦੇ ਨਾਮ ਨਾਲ ਕੌਰ ਲੱਗਦਾ ਹੈ ਮੈਂ ਸਮਝਦਾ ਹਾਂ ਇਹ ਸਰਦਾਰ ਨਹੀਂ ਹੋ ਸਕਦੇ ਇਹ ਅਖੌਤੀ ਸਰਦਾਰਾਂ ਦੀ ਧੀ ਹੈ ਸੋ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਹਨ ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹਨ
ਕਿਸੇ ਨੂੰ ਮਾੜਾ ਸ਼ਬਦ ਨਹੀਂ ਬੋਲਿਆ ਜਾ ਸਕਦਾ ਪਰ ਇਸ ਲੜਕੀ ਦੇ ਵੱਲੋਂ ਪੰਜਾਬ ਦੇ ਵਿੱਚ ਸੰਨੀ ਲਿਓਨੀ ਨੂੰ ਵੀ ਪਿੱਛੇ ਛੱਡ ਕੇ ਗੰ ਦ ਪਾਇਆ ਜਾ ਰਿਹਾ ਹੈ ਉਹ ਆਪਣੇ ਆਪ ਨੂੰ ਮਸ਼ਹੂਰ ਕਰਨ ਦੇ ਵਾਸਤੇ ਇਸ ਤਰ੍ਹਾਂ ਦੇ ਹੱ ਥ ਕੰ ਡੇ ਅਪਣਾ ਰਹੀ ਹੈ ਪਰ ਹੁਣ ਇਸ ਵਾਰ ਉਸ ਅਖੌਤੀ ਸਰਦਾਰਾਂ ਦੀ ਧੀ ਨੇ ਪੰ ਗਾ ਲੈ ਲਿਆ ਮੂਲ ਨਿਵਾਸੀਆਂ ਦੇ ਨਾਲ ਉਸ ਨੇ ਪੰ ਗਾ ਜਿਹਨਾਂ ਦੇ ਨਾਲ ਲਿਆ ਹੈ