ਸਫ਼ਰ ਉੱਤਰਾਖੰਡ ਦੀ ਇਹ ਘਟਨਾ ਹੈ ਜਿਥੇ ਕਿ ਇੱਕ ਕਾਜਲ ਨਾਮ ਦੀ ਲੜਕੀ ਉਨੀ ਸਾਲ ਦੀ ਹੁੰਦੀ ਹੈ ਕਾਜਲ ਜੋ ਕਿ ਡੈੱਥ ਕਲਾਸ ਟੀ ਸਟੂਡੈਂਟ ਆਉਂਦੀ ਹੈ ਉਸ ਦੀ ਮੁਲਾਕਾਤ ਜਸਪਾਲ ਨਾਂ ਦੇ ਮੁੰਡੇ ਨਾਲ ਹੁੰਦੀ ਹੈ ਜਿਸ ਨਾਲ ਉਹ ਗੱਲਬਾਤ ਕਰਦੀ ਅਤੇ ਉਹ ਆਪਸ ਵਿੱਚ ਫਰੈਂਡ ਬਣਦੇ ਹਨ ਇਸੇ ਤਰ੍ਹਾਂ ਰਾਤ ਭਰ ਵ੍ਹੱਟਸਐਪ ਤੇ ਚੈਟ ਕਰਦੇ ਅਤੇ ਉਨ੍ਹਾਂ ਵਿਚ ਪਿਆਰ ਹੋ ਜਾਂਦਾ ਹੈ ਅਤੇ ਇੱਥੇ ਤਕ ਗੱਲ ਪਹੁੰਚ ਜਾਂਦੀ ਹੈ ਕਿ ਉਹ ਆਪਸ ਵਿੱਚ ਵਿਆਹ ਕਰਾਉਣਾ ਚਾਹੁੰਦੇ ਹਨ ਜਿਸ ਦੌਰਾਨ ਉਸ ਦੇ ਮਾਤਾ ਪਿਤਾ ਨਹੀਂ ਮੰਨਦੇ
ਅਤੇ ਉਹ ਭੱਜ ਕੇ ਵਿਆਹ ਕਰ ਲੈਂਦੇ ਹਨ ਦੂਰ ਚਲੇ ਜਾਂਦੇ ਹਨ ਇਸੇ ਤਰ੍ਹਾਂ ਆਪਣੀ ਉਹ ਜ਼ਿੰਦਗੀ ਬਿਤਾਉਣੀ ਸ਼ੁਰੂ ਕਰ ਦਿੰਦੇ ਹਨ ਇਸੇ ਦੌਰਾਨ ਕਾਜਲ ਦੇ ਇਕ ਇੱਕ ਮਹੀਨੇ ਦੀ ਬੱਚੀ ਹੁੰਦੀ ਹੈ ਇਸੇ ਦੌਰਾਨ ਸਭ ਕੁਝ ਠੀਕ ਚੱਲ ਰਿਹਾ ਹੁੰਦਾ ਹੈ ਬੱਚੀ ਤੋਂ ਪਹਿਲਾਂ ਤਾਂ ਥੋੜੀ ਬਹੁਤੀ ਅਣਬਣ ਹੋਣੀ ਸ਼ੁਰੂ ਹੋ ਜਾਂਦੀ ਸੀ ਕਈ ਵਾਰੀ ਲੜਾਈ ਝਗੜਾ ਇਸੇ ਦੌਰਾਨ ਪਰ ਬੱਚੀ ਦੇ ਹੋਣ ਤੋਂ ਬਾਅਦ ਤੋੜਾ ਲੜਾਈ ਝਗੜਾ ਘਟ ਗਿਆ ਇਸੇ ਦੌਰਾਨ ਇਕ ਦਿਨ ਜਸਪਾਲ ਫੋਨ ਤੇ ਗੱਲ ਕਰਦਾ ਹੈ ਤੇ ਹੱਸਦਾ ਅਰਸਾ ਬਾਹਰ ਫੋਨ ਲੈ ਕੇ ਗੱਲ ਕਰਨ ਲੱਗ ਪੈਂਦਾ ਹੈ
ਇਸੇ ਦੌਰਾਨ ਕਾਜਲ ਜੋ ਉਸਦੇ ਪਿੱਛੇ ਜਾਂਦੀ ਹੈ ਅਤੇ ਉਸ ਨੂੰ ਇਸ ਤਰ੍ਹਾਂ ਗੱਲ ਕਰਦੇ ਦੇਖਦੇ ਕਹਿੰਦੀ ਹੈ ਕਿ ਕਿਸ ਨਾਲ ਗੱਲ ਕਰ ਰਿਹਾ ਹੈ ਸ਼ਾਇਦ ਤੂੰ ਉਹੀ ਲੜਕੀ ਨਾਲ ਗੱਲ ਕਰ ਰਿਹਾ ਹੋਵੇਂਗਾ ਜਿਸ ਕਾਰਨ ਸਾਡੇ ਵਿਚ ਅਣਬਣ ਸ਼ੁਰੂ ਹੋ ਜਾਂਦੀ ਹੈ ਜਸਪਾ ਇਸ ਗੱਲ ਨੂੰ ਗੁੱਸੇ ਨਾਲ ਕਹਿੰਦਾ ਹੈ ਕਿ ਮੈਂ ਕਿਸੇ ਨਾਲ ਵੀ ਗੱਲ ਕਰਦਾ ਇਸ ਤਰ੍ਹਾਂ ਤੇ ਇਸੇ ਤਰ੍ਹਾਂ ਅੱਗ ਦਾ ਬਬੂਲਾ ਹੋਈ ਕਾਜਲ ਅੰਦਰ ਜਾਂਦੀ ਐ ਤੇ ਗੰਡਾਸੀ ਲੈ ਕੇ ਬਾਹਰ ਆਉਂਦੀ ਹੈ ਤੇਜ਼ ਹਥਿਆਰ ਨਾਲ ਉਸ ਤੇ ਵਾਰ ਕਰਦੀ ਹੈ ਜਸਪਾਲ ਬੁਰੀ ਤਰ੍ਹਾਂ ਜ਼ਖ਼ਮੀ ਹੋ ਜਾਂਦਾ ਹੈ