ਲਵਪ੍ਰੀਤ ਨੂੰ ਇਨਸਾਫ ਦਿਲਵਾਉਣ ਲਈ

ਸਾਸਰੀ ਕਾਲ ਜੀ ਸੱਚ ਬਹੁਤ ਵੱਡੀ ਖ਼ਬਰ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਜੋ ਮੁੱਦਾ ਕਾਫੀ ਦਿਨਾਂ ਤੋਂ ਭਖ ਰਿਹਾ ਸੀ ਉਹ ਜ਼ਿਆਦਾ ਹੀ ਖ਼ੁਸ਼ ਅੱਗੇ ਆ ਗਿਆ ਹੈ ਕਿਉਂਕਿ ਸਰਕਾਰ ਲਵਪ੍ਰੀਤ ਨੂੰ ਇਨਸਾਫ਼ ਨਹੀਂ ਲਾਵਾਰਿਸ ਤੇ ਬੇਅੰਤ ਕੌਰ ਨੂੰ ਸਜ਼ਾ ਨਹੀਂ ਦੇ ਰਹੀ ਕਿਉਂਕਿ ਬੇਅੰਤ ਕੌਰ ਨੇ ਖੁਸ਼ਕ ਪੈਸੇ ਭਰ ਦਿੱਤੇ ਤੇ ਵਕੀਲ ਜਾਂ ਹੋਰ ਲੋਕ ਉਸਦੇ ਪੱਖ ਵੱਲ ਹੋ ਰਹੇ ਨੇ ਪਰ ਲਵਪ੍ਰੀਤ ਨੂੰ ਇਨਸਾਫ ਦਿਵਾਉਣਾ ਚਾਹੀਦਾ ਹੈ ਲਵਪ੍ਰੀਤ ਨੂੰ ਇਨਸਾਫ ਦਿਵਾਉਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਕੱਠੇ ਹੋ ਕੇ ਬੇਅੰਤ ਕੌਰ ਦੇ ਖ਼ਿਲਾਫ਼ ਨਾਅਰੇ ਲਾਉਣ ਤੇ ਹੈ ਜੋ ਬਿਲਕੁਲ ਸਹੀ ਕਰਦੇ ਨੇ ਹੋਣਾ ਵੀ ਏਦਾਂ ਹੀ ਚਾਹੀਦਾ

ਹੈ ਪੁੱਤ ਦੇ ਮੈਂਬਰ ਨੇ ਇਹ ਗੱਲ ਕਬੂਲੀ ਹੈ ਕੀ ਬੇਅੰਤ ਕੌਰ ਵਰਗੀਆਂ ਕੁੜੀਆਂ ਨੂੰ ਸਾਰਿਆਂ ਨੂੰ ਡਿਪੋਰਟ ਕੀਤਾ ਜਾਵੇ ਤਾਂ ਕਿ ਕੋਈ ਹੋਰ ਕੁੜੀ ਜਾਂ ਮੁੰਡਾ ਇਹੋ ਜਿਹਾ ਕੰਮ ਨਾ ਕਰੇ ਇਸੇ ਕਰਕੇ ਕਿਸੇ ਦਾ ਪੁੱਤ ਜਾਂ ਧੀ ਇਸ ਦੁਨੀਆਂ ਵਿੱਚੋਂ ਨਾ ਜਾਵੇ ਉਨ੍ਹਾਂ ਦਾ ਕਹਿਣਾ ਹੈ ਜੇਕਰ ਸਰਕਾਰ ਨੇ ਕੋਈ ਇਹੋ ਜਿਹਾ ਕਾਨੂੰਨ ਬਣਾਇਆ ਹੁੰਦਾ ਕਿ ਬਾਹਰ ਜਾ ਕੇ ਕੋਈ ਠੱਗੀ ਕਰਦਾ ਹੈ ਇੱਕ ਉਸ ਨੂੰ ਵਾਪਸ ਬੁਲਾਇਆ ਜਾਵੇ ਤੇ ਦੂਜਾ ਉਸ ਕੋਲੋਂ ਪੈਸੇ ਜਿੰਨੇ ਲੱਗੇ ਹੁਣ ਉਧਰ ਦਿਵਾਏ ਜਾਣ ਬੇਅੰਤ ਕੌਰ ਨੇ ਵੀ ਤਾਂ ਹੀ ਸਾਡੀ ਨੂੰ ਨਾ ਹਟਣ ਦਾ ਫ਼ੈਸਲਾ ਲਿਆ ਕਿਉਂਕਿ ਉਸ ਨੂੰ ਪਤਾ ਸੀ ਕੀ ਪੰਜਾਬ ਦੀ ਸਰਕਾਰ ਕੁਛ ਨੀ ਮੇਰਾ ਕਰ ਸਕਦੀ ਹੈ ਸਭ ਉਪਰੋਂ ਉਪਰੋਂ ਹੜ੍ਹਾਂ ਵਾਲੇ ਹੈ ਇਨ੍ਹਾਂ ਚੋਂ ਕਿਸੇ ਵੀ ਪੁਲੀਸ ਵਾਲੇ ਨੂੰ ਜਾਂ ਵਕੀਲ ਨੂੰ ਪੈਸੇ ਭਰਦਾ ਗੀਤ ਤੇ ਮੇਰਾ ਕੋਈ ਕੁਝ ਨਹੀਂ ਕਰ ਸਕਦਾ ਜੇਕਰ ਸਰਕਾਰ ਨੇ ਕੋਈ

ਇਹੋ ਜਿਹਾ ਲਿੰਕ ਬਣਾਇਆ ਹੁੰਦਾ ਬੇਅੰਤ ਕੌਰ ਨੂੰ ਇਹ ਕੰਮ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚਣਾ ਸੀ ਜੋਸ ਨੇ ਹੁਣ ਸੋਚਿਆ ਨਹੀਂ ਸਿੱਧਾ ਹੀ ਪਤੀ ਨੂੰ ਧੋਖਾ ਦੇ ਕੇ ਕਿਸੇ ਹੋਰ ਮੁੰਡੇ ਨਾਲ ਨਾਜਾਇਜ਼ ਸਬੰਧ ਬਣਾ ਕੇ ਰਹਿਣ ਦੀ ਹੈ ਲਾਡੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਤੇ ਬੇਅੰਤ ਕੌਰ ਤੋਂ ਉਨ੍ਹਾਂ ਦੇਰ ਜਿੰਨੇ ਪੈਸੇ ਲੱਗੇ ਵਾਪਿਸ ਤੇ ਬੇਅੰਤ ਕੌਰ ਨੂੰ ਡਿਪੋਰਟ ਕਰ ਦਿੱਤਾ ਜਾਵੇ ਤਾਂ ਕੀ ਕੋਈ ਹੋਰ ਇਹੋ ਜਿਹਾ ਕੰਮ ਕਰਨ ਤੋਂ ਪਹਿਲਾਂ ਵੀਹ ਬਾਰੇ ਸੋਚੇ

Leave a Reply

Your email address will not be published. Required fields are marked *