ਸਰਜੀਕਲ ਦੋਸਤੋ ਵੱਡੀ ਖ਼ਬਰ ਲੈ ਕੇ ਆਏ ਹਾਂ ਬੇਅੰਤ ਕੌਰ ਤੇ ਲਵਪ੍ਰੀਤ ਦੇ ਮਾਮਲੇ ਦੇ ਵਿੱਚ ਸਾਰਿਆਂ ਦੇ ਇੰਟਰਵਿਊ ਹੋ ਗਈ ਸੀ ਸਿਰਫ਼ ਲਵਪ੍ਰੀਤ ਦੀ ਮਾਤਾ ਦਾ ਕੋਈ ਇੰਟਰਵਿਊ ਨਹੀਂ ਆਇਆ ਜੇ ਉਨ੍ਹਾਂ ਨੇ ਵੀ ਲਾਈਵ ਹੋ ਕੇ ਮਤਲਬ ਮੀਡੀਆ ਸਾਹਮਣੇ ਸਾਫ ਦੱਸਿਆ ਬੇਅੰਤ ਕੌਰ ਦੇ ਬਾਰੇ ਤੇ ਵਿਚਲੀਆਂ ਗੱਲਾਂ ਕੀਤੀਆਂ ਲਵਪ੍ਰੀਤ ਦੀ ਮਾਂ ਦਾ ਕਹਿਣਾ ਹੈ ਕਿ ਬੇਅੰਤ ਫੋਨ ਨਹੀਂ ਕਰਦੀ ਸੀ ਇਹ ਗੱਲ ਸਾਨੂੰ ਨਹੀਂ ਪਤਾ ਇਹਨੂੰ ਲਾਟਰੀ ਦੇ ਜਾਣ ਮਗਰੋਂ ਪਤਾ ਲੱਗਾ ਕਿਉਂਕਿ ਲਵਪ੍ਰੀਤ ਸਾਨੂੰ ਪਹਿਲਾਂ ਦਰਦਾਂ ਨਹੀਂ ਦੱਸਦਾ ਸੀ ਕਿ ਮੇਰਾ ਮਾਤੂ ਟੇਸ਼ਣ ਕਰੋ ਕੀ ਅਸੀਂ ਇੰਨੇ ਪੈਸੇ ਲਾਏ ਤੇ ਸਾਡੀ ਨੌ ਹੱਡੀ ਪੁੱਤ ਨੂੰ ਫੋਨ ਨਹੀਂ ਕਰਦੀ ਲਵਪ੍ਰੀਤ ਨੂੰ ਕੋਹਿਨੂਰ ਕਰ ਛੱਡਦੀ ਸੀ ਉਸ ਦੀ ਮਾਂ ਦਾ ਕਹਿਣਾ ਹੈ ਕਿਤਾਬ ਜ਼ਰੂਰ ਕਰ ਛੱਡਦੀ ਸੀ ਕਿਉਂਕਿ ਇਹ ਸਾਫ਼ ਦਿਸ ਰਿਹਾ ਹੈ ਕਿਸੇ ਹੋਰ ਮੁੰਡੇ ਨਾਲ ਬਾਗ਼ ਕਹਿ
ਰਹੀ ਸੀ ਤੇ ਮੇਰੇ ਪੁੱਤ ਨੂੰ ਕਦੀ ਏਨੇ ਆਪਣਾ ਘਰਵਾਲਾ ਮੰਨਿਆ ਹੀ ਨਹੀਂ ਜਦੋਂ ਵੀ ਲਵਪ੍ਰੀਤ ਨੇ ਫੋਨ ਲਾਉਣਾ ਇੰਨੇ ਭਾਨਾ ਲਾਜ ਨਾ ਜਿਸ ਦਿਨ ਲਵਪ੍ਰੀਤ ਪੂਰਾ ਹੋਇਆ ਉਸ ਦਿਨ ਅੱਠ ਫੋਨ ਕੀਤੇ ਸੀ ਇਸ ਬੇਅੰਤ ਕੌਰ ਨੇ ਇੱਕ ਫੋਨ ਨਹੀਂ ਚੁੱਕਿਆ ਜ਼ਿਲ੍ਹਾ ਪ੍ਰੀਸ਼ਦ ਨਾਲ ਨਾ ਵਿਆਹ ਹੁੰਦਾ ਬੇਅੰਤ ਕੈਨੇਡਾ ਨਹੀਂ ਜਾ ਸਕਦੀ ਸੀ ਲਵਪ੍ਰੀਤ ਦਾ ਇੱਕ ਵੀ ਪ੍ਰਸੰਨ ਟੂ ਨੇ ਕਦਰ ਨਹੀਂ ਕੀਤੀ ਕੈਨੇਡਾ ਜਾ ਕੇ ਕਿਸੇ ਹੋਰ ਮੁੰਡੇ ਨਾਲ ਤੁਰੀ ਫਿਰਦੀ ਰਹੀ ਇਹੋ ਜੀ ਨੂੰ ਕੀੜੇ ਪੈਂਦੇ ਫੇਰ ਦੁਨੀਆਂ ਤੋਂ ਜਾਂਦੀ ਕੜੀ ਸਜ਼ਾ ਮਿਲਣੀ ਚਾਹੀਦੀ ਲਵਪ੍ਰੀਤ ਦੀ ਮਾਂ ਦੀ ਮੰਗ ਹੈ ਕੀ ਕੈਨੇਡਾ ਤੋਂ ਵਾਪਸ ਬੁਲਾਇਆ ਜਾਵੇ ਤੇ ਕਰੜੀ ਸਜ਼ਾ ਮਿਲੇ ਕੀ ਸਾਡੇ ਪੈਸੇ ਨਾ ਮੇਰੇ ਪੁੱਤ ਕਰ ਕੇ ਇਕ ਕਨੇਡਾ ਗਈ ਤੇ ਉਸੇ ਨੂੰ ਤੋਹਫ਼ਾ ਦਿੱਤਾ ਦੇਸ਼ ਦੀ ਉਹ ਸਜ਼ਾ ਹੈ ਰਿਪੋਰਟ ਨੇ ਪੁੱਛਿਆ ਕਿ ਬੇਅੰਤ ਭਾਨੇ ਲਾਉਂਦੀ ਸੀ ਗੱਲ ਕਰਨ ਤੋਂ ਲਵਪ੍ਰੀਤ ਦੀ
ਮਾਂ ਨੇ ਕਿਹਾ ਬਣਨੇ ਲਾਉਂਦੀ ਸੀ ਉੱਥੇ ਮੈਂ ਸ਼ਿਫਟਾਂ ਤੋਂ ਥੱਕੀ ਆਈ ਹਾਂ ਰੋਟੀ ਪਕਾਉਣ ਲੱਗਿਆਂ ਜਾਏ ਤਾਂ ਕਰਕੇ ਗੱਲ ਨਹੀਂ ਕਰਦੀ ਸੀ ਡਾਕਟਰ ਨੇ ਕਿਹਾ ਜੇ ਗੱਲ ਕਰਨੀ ਹੁੰਦੀ ਤਾਂ ਅੱਜਕੱਲ੍ਹ ਵਾਧੂ ਸਮਾਰਟ ਤਕਨਾਲੋਜੀ ਵਧੀ ਹੈ ਉਧਰ ਹੈੱਡਫੋਨ ਏਅਰਪੋਰਟ ਲਾ ਕੇ ਵੀ ਕੱਲ੍ਹ ਕਰ ਸਕਦਾ ਹੈ ਭਾਵੇਂ ਵੀਹ ਵੀਹ ਘੰਟੇ ਕਰੀ ਜਾਵੇ ਜੇ ਗੱਲ ਕਰਦੀ ਨੀਤ ਹੋਵੇ ਬੇਅੰਤ ਦੀ ਬਿਲਕੁਲ ਨੀਂਦ ਨਹੀਂ ਸੀ ਸਰਕਾਰ ਨੂੰ ਇਹ ਅਪੀਲ ਹੈ ਕਿ ਬੇਅੰਤ ਨੂੰ ਵਾਪਸ ਬੁਲਾਇਆ ਜਾਵੇ ਕਰੜੀ ਤੋਂ ਕਰੜੀ ਸਜ਼ਾ ਮਿਲੇ ਤੇ ਲਵਪ੍ਰੀਤ ਇਨਸਾਫ਼ ਮਿਲੇ ਬਾਕੀ ਹੋਰ ਕੋਈ ਕੁੜੀ ਹੋਇਆ ਕੰਮ ਕਰਨ ਤੋਂ ਪਹਿਲਾਂ ਸੌ ਵਾਰ ਸੋਚੇਗਾ ਕਿਸੇ ਨੂੰ ਧੋਖਾ ਨਾ ਦੇ ਸਕਣ