ਕੀ ਹਾਲ ਚਾਲ ਦੋਸਤੋ ਪੰਜਾਬ ਭਾਰਤ ਅਤੇ ਦੇਸ਼ ਵਿਦੇਸ਼ ਨਾਲ ਜੁੜੀਆਂ ਵੱਡੀਆਂ ਖ਼ਬਰਾਂ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਗਏ ਆਓ ਸ਼ੁਰੁਆਤ ਕਰਦੇ ਹਾਂ ਅੱਜ ਦੀਆਂ ਇਸ ਵੱਡੀਆਂ ਖ਼ਬਰਾਂ ਦੇ ਬਾਰੇ ਚ ਗੁਰਦਾਸਪੁਰ ਦੇ ਤਿੱਬੜੀ ਰੋਡ ਰੇਲਵੇ ਕਰਾਸਿੰਗ ਨੇੜੇ ਅੰਮ੍ਰਿਤਸਰ ਤੋਂ ਪਠਾਨਕੋਟ ਜਾ ਰਹੀ ਰੇਲ ਗੱਡੀ ਹੇਠ ਆਉਣ ਨਾਲ ਇਕ ਸੱਤਰ ਸਾਲਾ
ਅਣਪਛਾਤੇ ਗੁਰਸਿੱਖ ਬਜ਼ੁਰਗ ਦੀ ਮੌ ਤ ਹੋ ਗਈ ਮੌਕੇ ਤੇ ਪਹੁੰਚੇ ਰੇਲਵੇ ਪੁਲੀਸ ਦੇ ਅਧਿਕਾਰੀਆਂ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਬਜ਼ੁਰਗ ਦੀ ਪਹਿਚਾਣ ਕਰਨ ਲਈ ਪੁਲੀਸ ਵੱਲੋਂ ਰੇਲ ਟਰੈਕ ਤੇ ਛਾਣਬੀਣ ਕੀਤੀ ਜਾ ਰਹੀ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ
ਰੇਲਵੇ ਪੁਲੀਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਰੀਬ ਅੱਠ ਵਜੇ ਸਟੇਸ਼ਨ ਮਾਸਟਰ ਤੋਂ ਸੂਚਨਾ ਮਿਲੀ ਅੰਮ੍ਰਿਤਸਰ ਤੋਂ ਪਠਾਨਕੋਟ ਜਾ ਟੇਨ ਕੀਤਾ ਇਕ ਬਜ਼ੁਰਗ ਵਿਅਕਤੀ ਆਖਿਆ ਜਿਸ ਤੋਂ ਬਾਅਦ ਰੇਲਵੇ ਪੁਲੀਸ ਨੇ ਮੌਕੇ ਤੇ ਪੁੱਜ ਕੇ ਘਟਨਾ ਸਥਲ ਦਾ ਜਾਇਜ਼ਾ ਲਿਆ ਉਨ੍ਹਾਂ ਦੱਸਿਆ ਕਿ ਵਿਅਕਤੀ ਦੇ ਕੱਪੜੇ ਬੁਰੀ ਤਰ੍ਹਾਂ ਨਾਲ ਫਟੇ
ਹੋਏ ਸਨ ਉਨ੍ਹਾਂ ਨੂੰ ਮੌਕੇ ਤੇ ਕੋਈ ਵੀ ਠੋਸ ਨਹੀਂ ਮਿਲਿਆ ਜਿਸ ਕਰਕੇ ਬਜ਼ੁਰਗ ਦੀ ਪਹਿਚਾਣ ਨਾ ਹੋ ਸਕੀ ਤਾਂ ਪੁਲਸ ਪ੍ਰਸ਼ਾਸਨ ਨੇ ਦੱਸਿਆ ਕਿ ਇਹ ਪਠਾਨਕੋਟ ਤਰਫ਼ੋਂ ਟ੍ਰੇਨ ਜਾ ਰਹੀ ਸਟੇਸ਼ਨ ਮਾਸਟਰ ਨੇ ਮੈਸੇਜ ਦਿੱਤਾ ਕੀ ਇਕ ਵਿਅਕਤੀ ਟਰੇਨ ਦੇ ਥੱਲੇ ਆ ਗਿਆ ਹੈ ਮੌਕੇ ਤੇ ਆਇਆ ਤੇ ਸਿਰ ਵਾਲਾ ਹਿੱਸਾ ਲਾਇਨ ਤੋਂ ਬਾਹਰ ਹੈ ਇਸ ਦਾ ਕੋਈ ਪ੍ਰਸਤਾਵ ਨਹੀਂ ਮਿਲਿਆ ਜਿਸ ਨਾਲ ਇਸ ਦੀ ਪਛਾਣ ਹੋ ਸਕੇ ਇਸ਼ ਦੇ ਉਪਰ ਪਚੱਤਰ ਦੇ ਕਰੀਬ ਹੋਵੇਗੀ ਇਸ ਖ਼ਬਰ ਨੂੰ ਵਿਸਥਾਰ ਨਾਲ ਦੇਖਣ ਦੇ ਲਈ ਹੋਰ ਜਾਣਕਾਰੀ ਲਈ ਹੇਠ ਦਿੱਤੀ ਵੀਡੀਓ ਜ਼ਰੂਰ ਦੇਖੋ