ਸ਼ੋਸ਼ਲ ਮੀਡੀਆ ਤੇ ਇਕ ਵੀਡਿਉ ਬਹੁਤ ਜ਼ਿਆਦਾ ਵਾਿੲਰਲ ਹੋ ਰਹੀ ਹੈ ਇਹ ਵੀਡਿਉ ਜਿਲਾ ਫਿਰੋਜਪੁਰ ਦੇ ਪਿੰਡ ਬਾਘੇ ਵਾਲੇ ਦੇ ਨਜਦੀਕ ਇਕ ਖੇਤ ਦੀ ਹੈ ਜਿੱਥੇ ਕਿ ਲਵਪ੍ਰੀਤ ਸਿੰਘ ਨਾਮ ਦੇ ਲੜਕੇ ਦਾ ਤਿੰਨ ਕਿਲੇ ਝੋਨਾ ਉਸ ਦੇ ਆਪਣੇ ਰਿਸ਼ਤੇਦਾਰਾਂ ਵੱਲੋ ਸਪਰੇਅ ਕਰਕੇ ਸਾ ੜ ਦਿੱਤਾ ਗਿਆ ਦਰਅਸਲ ਰਿਸ਼ਤੇਦਾਰਾਂ ਵੱਲੋ ਪਹਿਲਾ ਵੀ ਲਵਪ੍ਰੀਤ ਨੂੰ ਡ ਰਾ ਇ ਆ ਧ ਮ ਕਾ ਇ ਆ ਜਾ ਰਿਹਾ ਸੀ ਕਿ ਤੈਨੂੰ ਇਸ ਵਾਰ ਝੋਨਾ ਨਹੀ ਚੁੱਕਣ ਦਿਆਂਗੇ ਲਵਪ੍ਰੀਤ ਦੀ ਉਮਰ ਬਹੁਤ ਛੋਟੀ ਹੈ ਅਤੇ
ਉਸ ਦੇ ਘਰ ਦੇ ਹਾਲਾਤ ਵੀ ਕੁਝ ਅਜਿਹੇ ਹਨ ਕਿ ਉਹ ਇਹ ਨੁ ਕ ਸਾ ਨ ਨਹੀ ਝੱ ਲ ਸਕਦਾ ਵੀਡਿਉ ਵਿੱਚ ਲਵਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਇਹ ਝੋਨਾ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਸੀ ਪਰ ਉਸ ਦੇ ਫੁੱਫੜ ਅਤੇ ਫੁੱਫੜ ਦੇ ਲੜਕੇ ਨੇ ਘਾਹ ਸਾ ੜ ਨ ਵਾਲੀ ਸਪਰੇਅ ਝੋਨੇ ਤੇ ਕਰਕੇ ਸਾਰਾ ਝੋਨਾ ਸਾ ੜ ਦਿੱਤਾ ਹੈ ਅਤੇ ਹੁਣ ਉਸ ਨੂੰ ਤੇ ਉਸ ਦੀ ਮਾਂ ਨੂੰ ਧ ਮ ਕੀ ਆਂ ਦਿੱਤੀਆ ਜਾ ਰਹੀਆਂ ਹਨ ਤੇ
ਉਹ ਚਾਹੁੰਦਾ ਹੈ ਕਿ ਉਹਨਾਂ ਨੂੰ ਇਨਸਾਫ਼ ਮਿਲੇ ਉਕਤ ਵੀਡਿਉ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਅਤੇ ਲੋਕਾ ਵੱਲੋ ਇਸ ਪ੍ਰਤੀ ਵੱਖ ਵੱਖ ਪ੍ਰਤੀਕਿਰਿਆਵਾ ਦਿੱਤੀਆਂ ਜਾ ਰਹੀਆਂ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ