ਰਾਤ ਨੂੰ ਸੜਕ ਤੇ ਕੀ ਕਰਦੀ ਸੀ ਕੁੜੀ ਦੇਖੋ

ਅੱਜ ਦੋਸਤੋ ਅੱਜ ਅਸੀਂ ਤੁਹਾਡੇ ਲਈ ਇਕ ਨਵੀਂ ਵੀਡੀਓ ਲੈ ਕੇ ਆਏ ਹਾਂ ਜੋ ਕਿ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਸ ਵੀਡੀਓ ਚ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕੇ ਇੱਕ ਕੁੜੀ ਨੇ ਕਿਵੇਂ ਰਾਤ ਨੂੰ ਸੜਕ ਤੇ ਕਰ ਦਿੱਤਾ ਸਾਰਿਆਂ ਨੂੰ ਹੈਰਾਨ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਪੁਲਸ ਵਾਲਿਆਂ ਦੀ ਗੱਡੀ ਨੇ ਕੁੜੀ ਨੂੰ ਰੋਕਿਆ ਤਾਂ ਫਿਰ ਕੁੜੀ ਨੇ ਕੀ ਕੀਤਾ ਆਓ ਤੁਹਾਨੂੰ ਦੱਸਦੇ ਹਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਕੁੜੀ ਪੁਲਸ ਵਾਲਿਆਂ ਨਾਲ ਗੱਲਬਾਤ ਕਰ ਰਹੀ ਅਤੇ ਉਹ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਨਾਲ ਜ਼ਿੱਦ ਰਹੀ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਕੁੜੀ ਪਹਿਲਾਂ

ਪਿਆਰ ਨਾਲ ਕੈਮਰੇ ਵਾਲੇ ਨੂੰ ਕਹਿੰਦੀ ਹੈ ਕਿ ਤੁਸੀਂ ਮੇਰੀ ਵੀਡੀਓ ਬਣਾ ਰਹੇ ਹੋ ਪਰ ਤੁਹਾਨੂੰ ਇਹ ਨਹੀਂ ਪਤਾ ਕਿ ਮੈਂ ਰਾਤ ਨੂੰ ਗ਼ਰੀਬਾਂ ਨੂੰ ਖਾਣਾ ਦੇਣ ਜਾਂਦੀ ਹਾਂ ਤਾਂ ਅਸੀਂ ਇਹ ਕਿਉਂ ਨਹੀਂ ਦਿਖਾ ਰਹੇ ਅਤੇ ਉਹ ਕੁੜੀ ਕਹਿੰਦੀ ਹੈ ਕਿ ਤੁਹਾਨੂੰ ਹੈਲਮੇਟ ਦੀ ਚਿੰਤਾ ਹੋਰੀਆ ਬਾਰੇ ਚਿੰਤਾ ਨਹੀਂ ਤਾਂ ਵੀ ਕੋਈ ਇੱਥੇ ਭੁੱਖਾ ਬੈਠਾ ਹੈ ਕੋਈ ਰਾਖੇ ਵਾਲਾ ਭੁੱਖਾ ਬੈਠਾ ਹੈ ਅਤੇ ਉਹ ਕੁੜੀ ਕਹਿੰਦੀ ਹੈ ਕਿ ਮੈਂ ਏਦਾਂ ਹੀ ਕਰਦੀ ਅਤੇ ਫੇਰੋ ਵੀਡੀਓ ਬਣਾਉਣ ਵਾਲਾ ਕਹਿੰਦਾ ਕਿ ਤੁਸੀਂ ਫਿਰ ਰੋਲ ਤੋੜੋਗੇ ਉਹ ਕੁੜੀ ਕਹਿੰਦੀ ਹੈ ਮੈਂ ਪਿਛਲੇ ਸਾਲ ਵੀ ਖਾਣਾ ਵੰਡਿਆ ਸੀ ਤੇ ਇਸ ਸਾਲ ਵੀ ਮੈਂ ਲਾ ਕ ਡਾ ਊਨ ਵਿੱਚ ਖਾਣਾ ਵੰਡ ਰਹੀ ਹਾਂ ਅਤੇ ਫਿਰ ਉਹ ਕੁੜੀ ਕਹਿੰਦੀ ਹੈ ਕਿ ਜੇ ਮੇਰੇ ਕੋਲ ਦੱਸ ਰੁਪਏ ਹਨ ਮੈਂ ਉਨ੍ਹਾਂ ਚੋਂ ਪੰਜ ਰੁਪਈਆਂ ਦਾ ਖਾਣਾ ਗ਼ਰੀਬਾਂ ਨੂੰ ਖੁਆ ਦੇਵਾਂਗੀ ਪਰ ਵੱਡੇ ਲੋਕਾਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਤਾਂ ਫੇਰ

ਵੀਡੀਓ ਬਣਾਉਣ ਵਾਲਾ ਕਹਿੰਦਾ ਹੈ ਕਿ ਤੁਹਾਨੂੰ ਰੋਕਿਆ ਕਿਸ ਨੇ ਖਾਣਾ ਖੁਆਉਣ ਤੋਂ ਤਾਂ ਉਹ ਕੁੜੀ ਕਹਿੰਦੀ ਕਿਵੇਂ ਤੁਸੀਂ ਮੇਰੀ ਵੀਡੀਓ ਕਿਉਂ ਬਣਾ ਰਹੇ ਹੋ ਮੈਨੂੰ ਰੋਕ ਕੇ ਵੱਡੇ ਲੋਕਾਂ ਦੀ ਬਣਾਓ ਜੋ ਕਿਸੇ ਦਾ ਸੋਚਦੇ ਵੀ ਨਹੀਂ ਅਤੇ ਫੇਰ ਉਹ ਕੁੜੀ ਕਾਫ਼ੀ ਕੁਝ ਸੁਣਾਉਂਦੀ ਹੈ ਤੇ ਕੈਮਰੇ ਦੇ ਨਜ਼ਦੀਕ ਕਹਿੰਦੀ ਹੈ ਕਿ ਤੁਸੀਂ ਕੀ ਪੁੱਛਣਾ ਹੈ ਪੂਛੋ ਮੇਰੇ ਤੋਂ

Leave a Reply

Your email address will not be published. Required fields are marked *