ਦੋਸਤੋ ਜੇਕਰ ਤੁਹਾਡੀਆਂ ਹੱਡੀਆਂ ਵਿੱਚ ਕਮਜ਼ੋਰੀ ਹੋਵੇ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਦਰਦ ਹੋਵੇ ਮਾਈਗ੍ਰੇਨ ਹੋਵੇ ਮੋਟਾਪਾ ਹੋਵੇ ਜਾਂ ਕ੍ਰਿਸਟਲ ਵਾਧਾ ਹੋਵੇ ਤਾਂ ਤੁਸੀਂ ਇਸ ਨੁਸਖੇ ਦਾ ਸੇਵਨ ਜ਼ਰੂਰ ਕਰਨਾ ਹੈ ਜੇਕਰ ਤੁਸੀਂ ਇਸ ਨੁਸਖੇ ਦਾ ਸੇਵਨ ਸੁਬ੍ਹਾ ਸੁਬ੍ਹਾ ਕਰੋਗੇ ਤਾਂ ਤੁਹਾਨੂੰ ਇਸ ਦਾ ਬਹੁਤ ਫ਼ਾਇਦਾ ਹੋਵੇਗਾ ਦੋਸਤੋ ਇਸ ਵਿਚ ਅਜਿਹੇ ਤੱਤ ਪਾਏ ਜਾਂਦੇ ਹਨ ਜਿਹੜੇ ਕਿ ਤੁਹਾਡੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ ਅੱਜ ਤੋਂ ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ ਚੀਜ਼ ਕੀ ਹੈ ਤਾਂ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਪੇਠੇ ਦੇ ਬੀਜ ਲੈ ਲੈਣੇ ਹਨ ਦੋਸਤੋ ਇਹ ਤੁਹਾਡੇ ਸਰੀਰ ਲਈ ਬਹੁਤ ਹੀ ਜ਼ਿਆਦਾ
ਜ਼ਰੂਰੀ ਹੁੰਦਾ ਹੈ ਇਸ ਵਿੱਚ ਵਿਟਾਮਿਨ ਈ ਅਤੇ ਵਿਟਾਮਿਨ ਵੀ ਪਾਏ ਜਾਂਦੇ ਹਨ ਦੋਸਤੋ ਪੇਠੇ ਦੇ ਬੀਜ ਵਿੱਚ ਵਿਟਾਮਿਨ ਈ ਵਿਟਾਮਿਨ ਬੀ ਕਈ ਹੋਰ ਜ਼ਰੂਰੀ ਤੱਤ ਪਾਏ ਜਾਂਦੇ ਹਨ ਜੋ ਕਿ ਤੁਹਾਡੇ ਸਰੀਰ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹਨ ਆਓ ਦੋਸਤੋ ਪੇਠੇ ਦੇ ਬੀਜਾਂ ਵਿੱਚ ਵਿਟਾਮਿਨ ਈ ਵਿਟਾਮਿਨ ਬੀ ਅਤੇ ਮੈਗਨੀਜ਼ ਪੋਟਾਸ਼ੀਅਮ ਆਇਰਨ ਜਿੰਕ ਕਾਪਰ ਪ੍ਰੋਟੀਨ ਐਂਟੀ ਆਕਸੀਡੈਂਟਸ ਫਲੈਟ ਵਧੇਰੇ ਮਾਤਰਾ ਵਿੱਚ ਪਾਏ ਜਾਂਦੇ ਹਨ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਸ ਦਾ ਸੇਵਨ ਕਿਸ ਤਰ੍ਹਾਂ ਕਰਨਾ ਹੈ ਦੋਸਤੋ ਤੁਸੀਂ ਇੱਕ ਗਿਲਾਸ ਵਿੱਚ ਇੱਕ ਚਮਚ ਪੇਠੇ ਦੇ ਬੀਜਾਂ ਨੂੰ ਪਾਉਣਾ ਹੈ ਦੋਸਤੋ ਤੁਸੀਂ ਇਕ ਚਮਚ ਬੀਜ
ਪਾਣੀ ਦੇ ਇੱਕ ਗਿਲਾਸ ਵਿੱਚ ਭਿਓਂ ਕੇ ਰੱਖ ਦੇਣੇ ਹਨ ਸਭ ਤੋਂ ਪਹਿਲਾਂ ਤੁਸੀਂ ਪੇਠੇ ਦੇ ਕੁਝ ਬੀਜ ਲੈਣੇ ਹਨ ਅਤੇ ਉਨ੍ਹਾਂ ਨੂੰ ਇਕ ਗਲਾਸ ਪਾਣੀ ਦੇ ਅੰਦਰ ਡਾਲ ਕੇ ਤੁਸੀਂ ਅੱਧਾ ਬੀਜਾਂ ਨੂੰ ਸਵੇਰੇ ਉੱਠ ਕੇ ਚਬਾ ਚਬਾ ਕੇ ਖਾਣਾ ਹੈ ਜੇਕਰ ਦੋਸਤੋ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਸੀਂ ਦੇਖੋਗੇ ਕਿ ਕੁਝ ਹੀ ਦਿਨਾਂ ਵਿਚ ਤੁਹਾਡੀਆਂ ਇਹ ਸਮੱਸਿਆਵਾਂ ਦੂਰ ਹੋ ਜਾਣਗੀਆਂ