ਅੱਜ ਦੋਸਤੋ ਅੱਜ ਅਸੀ ਤੁਹਾਨੂੰ ਜਿਹੜਾ ਨੁਸਖਾ ਤਾਂ ਸ਼ਾਇਦ ਦੇਸ਼ ਦਾ ਉਪਯੋਗ ਜ਼ਰੂਰ ਕਰਨਾ ਹੈ ਇਹ ਨੁਸਖਾ ਚਾਹ ਪੱਤੀ ਤੋਂ ਬਣਿਆ ਹੈ ਦੋਸਤੋ ਮੋਟਾਪਾ ਘਟਾਉਣ ਲਈ ਆਪਾਂ ਬਲੈਕ ਟੀ ਦਾ ਪ੍ਰਯੋਗ ਕਰਨਾ ਹੈ ਜਿਹੜੀ ਕਿ ਤੁਹਾਡੇ ਪੇਟ ਲਈ ਬਹੁਤ ਹੀ ਫ਼ਾਇਦੇਮੰਦ ਹੁੰਦੀ ਹੈ ਇਸ ਦੇ ਸੇਵਨ ਨਾਲ ਤੁਹਾਡਾ ਸਰੀਰ ਸਹੀ ਰਹਿੰਦਾ ਹੈ ਅਤੇ ਇਸ ਨਾਲ ਤੁਹਾਨੂੰ ਭੁੱਖ ਵੀ ਘੱਟ ਲੱਗਦੀ ਹੈ ਜਿਸ ਕਰਕੇ ਤੁਸੀਂ ਓਵਰਇਟਿੰਗ ਤੋਂ ਬਚ ਸਕਦੇ ਹੋ ਮੋਟਾਪਾ ਘੱਟ ਕਰਦੇ ਸਮੇਂ ਜੇ ਤੁਸੀਂ ਬਲੈਕ ਟੀ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਕਦੇ ਵੀ ਮੋਟਾਪਾ ਨਹੀਂ ਆਵੇਗਾ ਪਰ ਦੋਸਤੋ ਤੁਸੀਂ ਇੱਕ ਕੱਪ
ਗੁਣਗੁਣੇ ਪਾਣੀ ਵਿੱਚ ਇੱਕ ਚਮਚ ਚਾਹ ਪੱਤੀ ਦਾ ਪਾ ਦੇਣਾ ਹੈ ਅਤੇ ਇਸ ਨੂੰ ਉਦੋਂ ਤੱਕ ਉਬਾ ਲ ਣਾ ਹੈ ਜਦੋਂ ਤਕ ਕਿ ਅੱਧਾ ਕੱਪ ਨਾ ਰਹਿ ਜਾਵੇ ਅਤੇ ਤਾਂ ਅਤੇ ਤੁਸੀਂ ਇਸ ਵਿੱਚ ਅੱਧਾ ਨਿੰਬੂ ਨਿਚੋੜ ਦੇਣਾ ਹੈ ਜਦੋਂ ਤੁਸੀਂ ਇਸ ਵਿਚ ਨਿੰਬੂ ਪਾਓਗੇ ਤਾਂ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਕੇ ਇਸ ਦਾ ਸੇਵਨ ਦਿਨ ਵਿੱਚ ਇੱਕ ਦੋ ਵਾਰ ਜ਼ਰੂਰ ਕਰਨਾ ਹੈ ਇਸ ਦੇ ਸੇਵਨ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ਚ ਰਹਿੰਦਾ ਹੈ ਇਸ ਦੇ ਸੇਵਨ ਨਾਲ ਤੁਹਾਡਾ ਸਰੀਰ ਵੀ ਠੀਕ ਰਹੇਗਾ ਤੁਹਾਨੂੰ ਕਦੇ ਵੀ ਸਿਰ ਦ ਰ ਦ ਦੀ ਸਮੱਸਿਆ ਨਹੀਂ ਆਵੇਗੀ ਦੋਸਤੋ ਇੱਕ ਗੱਲ ਤਾਂ ਤੁਸੀਂ
ਖਾਸ ਧਿਆਨ ਰੱਖਣਾ ਕਿ ਤੁਸੀਂ ਸਿਰਫ ਚਾਹ ਪੱਤੀ ਦਾ ਪ੍ਰਯੋਗ ਹੀ ਕਰਨਾ ਹੈ ਤੁਸੀਂ ਇਸ ਵਿਚ ਚੀਨੀ ਦਾ ਉਪਯੋਗ ਨਹੀਂ ਕਰਨਾ ਭਾਵ ਕਿ ਤੁਸੀਂ ਮਿੱਠੇ ਦਾ ਪ੍ਰਯੋਗ ਬਿਲਕੁਲ ਨਹੀਂ ਕਰਨਾ ਸ਼ਹਿਦ ਮਿਸ਼ਰੀ ਆਦਿ ਕਿਸੇ ਵੀ ਤਰ੍ਹਾਂ ਦੇ ਮਿੱਠੇ ਦਾ ਪ੍ਰਯੋਗ ਨਹੀਂ ਕਰਨਾ ਜੇਕਰ ਤੁਸੀਂ ਜ਼ਿਆਦਾ ਮਿੱਠੇ ਦਾ ਸੇਵਨ ਕਰਦੇ ਹੋ ਤਾਂ ਤੁਹਾਡਾ ਮੋਟਾਪਾ ਆਪਣੇ ਆਪ ਹੀ ਵਧਣ ਲੱਗ ਜਾਂਦਾ ਹੈ ਅਤੇ ਤੁਸੀਂ ਇਸ ਨੁਸਖੇ ਦਾ ਸੇਵਨ ਦਿਨ ਵਿੱਚ ਇੱਕ ਵਾਰ ਕਰਨਾ ਹੈ ਅਤੇ ਤੁਸੀਂ ਇਸ ਵਿੱਚ ਨਿੰਬੂ ਨਿਚੋੜ ਲਵੋਗੇ ਤਾਂ ਤੁਹਾਡਾ ਮੋਟਾਪਾ ਦੋਸਤ ਬਹੁਤ ਜਲਦੀ ਘਟੇਗਾ