ਵੱਡੀ ਖਬਰ ਆ ਰਹੀ ਹੈ ਰਵੀ ਸਿੰਘ ਖਾਲਸਾ ਬਾਰੇ ਜਾਣਕਾਰੀ ਅਨੁਸਾਰ ਗੁਰਦਿਆਂ ਦੇ ਉਪਰੇਸ਼ਨ ਲਈ ਰਵੀ ਸਿੰਘ ਖਾਲਸਾ ਦੇ ਟੈਸਟ ਜਾਰੀ। ਬੀਤੇ ਦਿਨੀਂ ਗਲੇ ਤੋਂ ਕੈਮਰੇ ਨਾਲ ਅੰਦਰ ਤੱਕ ਕੀਤਾ ਗਿਆ ਨਿਰੀਖਣ ਰਵੀ ਸਿੰਘ ਖਾਲਸਾ ਦੀ ਜਲਦ ਸਿਹਤਯਾਬੀ ਲਈ ਆਓ ਮਿਲ ਕੇ ਕਰੀਏ ਅਰਦਾਸ
ਦੱਸ ਦਈਏ ਕਿ ਰਵੀ ਸਿੰਘ ਖਾਲਸਾ ਜੀ ਪਿਛਲੇ ਕਾਫੀ ਮਹੀਨਿਆਂ ਤੋਂ ਠੀਕ ਹਨ। ਦੱਸ ਦਈਏ ਕਿ ਰਵੀ ਸਿੰਘ ਖਾਲਸਾ ਜੀ ਆਪਣੀ ਸੰਸਥਾ ਲਈ ਪੂਰੀ ਦੁਨੀਆ ਚ ਮਸ਼ਹੂਰ ਹਨ। 2017 ਵਿੱਚ, ਰਵੀ ਨੂੰ ਯੂਐਸਏ ਵਿੱਚ ਇੱਕ ਰਾਸ਼ਟਰੀ ਉਤਸਵ ਡਿਨਰ ਤੇ ਭਗਤ ਸਿੰਘ ਥਿੰਦ ਕਮਿਊਨਿਟੀ ਸਸ਼ਕਤੀਕਰਨ ਅਵਾਰਡ ਨਾਲ ਸਨਮਾਨਤ ਕੀਤਾ ਗਿਆ।।
ਦੱਸ ਦਈਏ ਕਿ ਰਵੀ 1999 ਤੋਂਮਾਨਵਤਾਵਾਦੀ ਵਜੋਂ ਕੰਮ ਕਰ ਰਿਹਾ ਸੀ, ਜਦੋਂ ਉਸ ਨੂੰ ਲੰਗਰ ਦੇ ਸੰਕਲਪ ਨੂੰ ਵਿਸ਼ਵ ਦੇ ਸਭ ਤੋਂ ਵੱਧ ਲੋੜਵੰਦ ਖਿੱਤਿਆਂ ਵਿੱਚ ਲਿਜਾਣ ਦਾ ਵਿਚਾਰ ਇਸ ਉਮੀਦ ਨਾਲ ਆਇਆ ਸੀ ਕਿ ਇਹ ਕਾਰਜ ਮਨੁੱਖਤਾ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਮੁੜ ਜਗਾਉਣ ਵਿੱਚ ਸਹਾਇਤਾ ਕਰੇਗਾ।