ਬੜੀ ਦੇਰ ਹੋ ਜਾਂਦੀ ਹੈ ਤੇ ਮਛਲੀ ਉਸ ਦੇ ਕੋਈ ਵੀ ਹੱਥ ਨਹੀਂ ਆਉਂਦੀ ਇਸ ਦੇ ਚਲਦਿਆਂ ਨੌਜਵਾਨ ਬਹੁਤ ਜ਼ਿਆਦਾ ਪ੍ਰੇਸ਼ਾਨ ਵੀ ਹੋ ਜਾਂਦਾ ਹੈ ਕਿਉਂਕਿ ਉਹ ਇੰਨੀ ਮਿਹਨਤ ਮਰ ਰਿਹਾ ਹੁੰਦਾ ਹੈ ਮਛਲੀ ਨੂੰ ਫੜਨ ਦੇ ਲਈ ਪਰ ਮਛਲੀ ਕੋਈ ਵੀ ਉਸ ਦੇ ਹੱਥ ਨਹੀਂ ਲੱਗਦੀ ਇਸ ਦੇ
ਚਲਦਿਆਂ ਉਹ ਪ੍ਰੇਸ਼ਾਨ ਹੋਇਆ ਆਪਣੀ ਹਾਰ ਨਹੀਂ ਮੰਨਦਾ ਅਤੇ ਮਛਲੀ ਫੜਨ ਵਿੱਚ ਜੁਟਿਆ ਹੋਇਆ ਅਖੀਰ ਕੀ ਦੇਖਦਾ ਹੈ ਕਿ ਇਕ ਬਹੁਤ ਵੱਡੀ ਮਛਲੀ ਉਸ ਤੇ ਛਲਾਂਗ ਮਾਰ ਕੇ ਚੜ੍ਹ ਜਾਂਦੀ ਹੈ ਤੇ ਉਹ ਬਿਨਾਂ ਕੁਝ ਸੋਚੇ ਝਪੱਟਾ ਮਾਰ ਕੇ ਉਹ ਵੱਡੀ ਮਛਲੀ ਨੂੰ ਪਕੜਦਾ ਹੈ ਤੇ ਕਾਫ਼ੀ ਜ਼ਿਆਦਾ
ਖ਼ੁਸ਼ੀ ਮਹਿਸੂਸ ਕਰਦਾ ਹੈ ਕੀ ਉਸ ਨੂੰ ਇਕ ਮਛਲੀ ਦੀ ਬਜਾਏ ਕਿੱਡੀ ਵੱਡੀ ਮਛਲੀ ਮਿਲ ਗਈ ਇਹ ਕਿਹਾ ਜਾਂਦਾ ਹੈ ਕਿ ਜਦੋਂ ਪ੍ਰਮਾਤਮਾ ਦਿੰਦਾ ਹੈ ਤਾਂ ਛੱਪੜ ਪਾੜ ਕੇ ਹੀ ਦੇ ਦਿੰਦਾ ਹੈ ਜੋ ਲੜਕਾ ਮਛਲੀ ਪਕੜਨ ਦੇ ਲਈ ਇੰਨੀ ਮੁਸ਼ੱਕਤ ਕਰ ਰਿਹਾ ਸੀ ਉਸ ਨੂੰ ਇਕ ਝਟਕੇ ਵਿਚ ਹੀ ਏਡੀ
ਵੱਡੀ ਮਛਲੀ ਮਿਲ ਜਾਂਦੀ ਹੈ ਕੀ ਉਹ ਆਪਣੀ ਇਹ ਖੁਸ਼ੀ ਬਿਆਨ ਨਹੀਂ ਕਰ ਪਾਉਂਦਾ ਕਿਉਂਕਿ ਉਹ ਬੜੇ ਦੇਰ ਤੋਂ ਮਛਲੀ ਪਕੜੇ ਲੇਵੇ ਵਿਚ ਜੁਟਿਆ ਹੋਇਆ ਸੀ ਪਰ ਉਹ ਨਾਕਾਮ ਸੀ ਪਰ ਇੱਕ ਝਟਕੇ ਵਿੱਚ ਹੀ ਮਛਲੀ ਨੇ ਉਸ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਉਹ
ਬਹੁਤ ਵੱਡੀ ਮਛਲੀ ਸੀ ਤੇ ਮੋਟੀ ਵੀ ਸੀ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।