ਮੌਕੇ ਤੇ ਆ ਗਈ ਕੁੜੀ ਦੀ ਮਾਂ ਦੇਖੋ

ਦੋਸਤੋ ਪਿਛਲੇ ਕੁਝ ਦਿਨਾਂ ਤੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਕਿ ਔਰਤਾਂ ਦੀ ਹੈ ਅਦੂਰ ਤੋਂ ਦੱਸਿਆ ਜਾ ਰਿਹਾ ਹੈ ਕਿ ਇਕ ਪੰਜਾਬੀ ਡਰਾਈਵਰ ਜਿਨ੍ਹਾਂ ਨੂੰ ਇਸ ਔਰਤਾਂ ਨੇ ਹੱਥ ਦੇ ਕੇ ਗੱਡੀ ਵਿੱਚ ਬੈਠਣ ਲਈ ਰੋਕਿਆ ਸੀ ਅਤੇ ਉਨ੍ਹਾਂ ਨੂੰ ਪੈਸੇ ਦਾ ਲਾਲਚ ਦੇ ਕੇ ਗਲਤ ਕੰਮ ਕਰਨ ਲਈ ਵੀ ਮਜਬੂਰ ਕੀਤਾ ਉਨ੍ਹਾਂ ਦਾ ਦੱਸ ਹਜ਼ਾਰ ਦੀਆ ਇਨ੍ਹਾਂ ਔਰਤਾਂ ਵੱਲੋਂ ਲੁੱਟ ਲੈ
ਲਿਆ ਲਿਆ ਜਾਂਦਾ ਹੈ ਜੇਕਰ ਤੁਹਾਨੂੰ ਦੀ ਰਸਤੇ ਵਿਚ ਏਦਾਂ ਦੀਆਂ ਆਦਤਾਂ ਮਿਲਦੀਆਂ ਹਨ ਤਾਂ ਤੁਹਾਨੂੰ ਸਾਵਧਾਨ ਹੋ ਜਾਓ ਇਹੋ ਜਿਹੀਆਂ ਔਰਤਾਂ ਨੂੰ ਆਪਣੀ ਗੱਡੀ ਵਿੱਚ ਬਿਲਕੁਲ ਨਾ ਬਿਠਾਓ ਕਿਉਂਕਿ ਦੋਸਤੋ ਇਹ ਪਹਿਲਾਂ ਗ਼ਲਤ ਕੰਮ ਕਰਦੀਆਂ ਹਨ ਅਤੇ ਫਿਰ ਬੰਦੇ ਨੂੰ ਬਲੈਕਮੇਲ ਕਰਦੀਆਂ ਹਨ ਅਤੇ ਫਿਰ ਉਸ ਬੰਦੇ ਤੋਂ ਪੈਸੇ ਦੀ ਮੰਗ ਵੀ ਕਰਦੀਆਂ ਹਨ ਪਰ ਦੋਸਤੋ ਇਨ੍ਹਾਂ ਦੇ ਹੱਥ ਜਿਹਡ਼ੀ ਵੀ ਜਿਊਂਦੀ

ਹੈ ਮੋਬਾਇਲ ਪੈਸੇ ਜਿਹੜੀ ਵੀ ਚੀਜ਼ ਇਨ੍ਹਾਂ ਦੇ ਹੱਥ ਆਉਂਦੀ ਹੈ ਉਸ ਨੂੰ ਹੂੰਝ ਕੇ ਲੈ ਜਾਂਦੀਆਂ ਹਨ ਜਿਵੇਂ ਕਿ ਇਸ ਤੋਂ ਤੁਸੀਂ ਦੇਖ ਸਕਦੇ ਹੋ ਤਦੋਂ ਤੋਂ ਹੀ ਤੁਹਾਨੂੰ ਇਹ ਵੀ ਕਹਿੰਦੀ ਹੈ ਕਿ ਤੁਸੀਂ ਸਾਵਧਾਨ ਵਿਆਹ ਕਰੋ ਇਹੋ ਜਿਹੀਆਂ ਔਰਤਾਂ ਤੋਂ ਵਜੋਂ ਅਤੇ ਨਾਲਦਿਆਂ ਨੂੰ ਵੀ ਸੁਚੇਤ ਕਰੋ ਜਿਵੇਂ ਕਿ ਤੁਸੀਂ ਦੇਖ ਸਕਦੇ ਕਿ ਵੀਡੀਓ ਬਣਾਉਣ ਵਾਲਾ ਬੰਦਾ ਉਨ੍ਹਾਂ ਦੀ ਵੀਡੀਓ ਬਣਾ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਇਹ ਡਰਾਈਵਰਾਂ ਨੂੰ ਲੁੱਟਦੀਆਂ ਹਨ ਟੈਗੋਰ ਤੋਂ ਉਥੇ ਬੋਲ ਰਹੀ ਹੁੰਦੀ ਹੈ ਅਤੇ ਉਹ ਡਰਾਈਵਰਾਂ ਨੂੰ ਕਹਿ ਰਿਹਾ ਹੈ ਕਿ ਇੱਥੇ ਕਦੇ ਵੀ ਨਾ ਰੁਕੋ ਇਹ ਗੁੜਗਾਉਂ ਦੀਆਂ ਹਨ ਅਤੇ ਇਹ ਡਰਾਈਵਰਾਂ ਨੂੰ

ਲੁੱਟਦੀਆਂ ਹਨ ਤੇ ਮੇਰੇ ਭਰਾ ਦਾ ਦਸ ਹਜ਼ਾਰ ਰੁਪਿਆ ਤੇ ਉਹਦਾ ਮੋਬਾਇਲ ਲੈ ਕੇ ਭੱਜੀਆਂ ਹਨ ਅਤੇ ਫਿਰ ਉਹ ਬੰਦਾ ਇਹ ਕੋਰਸ ਦੇ ਮੂੰਹ ਤੋਂ ਚੁੰਨੀ ਉਤਾਰ ਦਿੰਦਾ ਹੈ ਅਤੇ ਫਿਰ ਉਸਦਾ ਮੂੰਹ ਦਿਖਾਉਂਦਾ ਹੈ ਇਹ ਕਹਿੰਦਾ ਹੈ ਕਿ ਇਹ ਚੋਰਨੀਅਾਂ ਹਨ ਇਹ ਉੱਤੇ ਧੰਦਾ ਕਰਦੀਆਂ ਹਨ ਅਤੇ ਇਹ ਗੱਡੀ ਦੀ ਚਾਬੀ ਖੋਹ ਕੇ ਡਰਾਈਵਰਾਂ ਨੂੰ ਲੁੱਟਦੀਆਂ ਹਨ ਇਹ ਡਰਾਇਵਰ ਦਾ ਦੱਸ ਹਜ਼ਾਰ ਰੁਪਏ ਅਤੇ ਮੋਬਾਇਲ ਲੈ ਕੇ ਤੇ ਭੱਜੀਆਂ ਵੇ ਤੁਸੀਂ ਧੰਦਾ ਕਰਦੀਆਂ ਤਾਂ ਧੰਦਾ ਕਰੋ ਤੇ ਪੈਸਾ ਨੂੰ ਡਰਾਇਵਰ ਨੂੰ ਮਿਲਣ ਦਾ ਕੀ ਮਤਲਬ ਹੈ

Leave a Reply

Your email address will not be published. Required fields are marked *