ਅੱਜ ਕੀ ਹਲਚੱਲ ਦੋਸਤੋ ਅੱਜ ਇੱਕ ਕਹਾਣੀ ਦੱਸਣ ਜਾ ਰਹੇ ਹਾਂ ਸੱਚੀ ਘਟਨਾ ਤੇ ਨਿਰਭਰ ਹੈ ਇਹ ਇਕ ਕਹਾਣੀ ਹੈ ਜਿਸ ਨੇ ਸ਼ੁਰੂਆਤ ਵਿੱਚ ਮੁੰਡਾ ਮੋਟਰਸਾਈਕਲ ਤੇ ਬੈਠਾ ਆਪਣੀ ਸਹੇਲੀ ਨੂੰ ਫੋਨ ਲਾਉਂਦਾ ਹੈ ਤੇ ਕਹਿੰਦਾ ਹੈ ਭੱਜ ਕੇ ਵਿਆਹ ਕਰਾ ਲਈਏ ਦਸ ਪੰਦਰਾਂ ਮਿੰਟ ਉਨ੍ਹਾਂ ਚ ਬਹਿਸ ਚੱਲਦੀ ਹੈ ਤੇ ਉਹ ਕਹਿੰਦਾ ਹੈ ਪੀਤੂ ਕਾਰੋਬਾਰ ਆਜਾ ਸਵੇਰੇ ਵਾਪਸ ਆਣ ਕੇ ਘਰਦਿਆਂ ਨੂੰ ਸੱਚ ਦੱਸਾਂਗੇ ਜਦੋਂ ਆਪਣਾ ਵਿਆਹ ਅਜੂਬੇ ਅਤੇ ਸਵੇਰੇ ਆਪਾਂ ਨੂੰ ਕੋਈ ਕੁਝ ਨਹੀਂ ਕਹਿ ਸਕਦਾ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਉਸ ਨੂੰ ਮਨਾ ਲੈਂਦਾ ਹੈ ਕੁੜੀ ਦੇ
ਬਾਹਰ ਕਰ ਦਿਆਂਗੇ ਖੜ੍ਹ ਜਾਂਦਾ ਹੈ ਦੱਸ ਪੰਦਰਾਂ ਮਿੰਟਾਂ ਬਾਅਦ ਉਹੀ ਕੁੜੀ ਆਪਣਾ ਸਾਮਾਨ ਵਗੈਰਾ ਸਾਰਾ ਪੈਕ ਕਰਕੇ ਘਰ ਦੇ ਬਾਹਰ ਆ ਜਾਂਦੀਆਂ ਤੇ ਮੁੱਠਭੇੜ ਕੋਲ ਉਸ ਨੂੰ ਮਾਣ ਕੇ ਕਹਿੰਦੀ ਹੈ ਮੈਨੂੰ ਲੱਗਦਾ ਹੈ ਭਾਸ਼ਾ ਹੀ ਨਹੀਂ ਕਰ ਰਹੇ ਮੇਰੇ ਮਾਂ ਪਿਉ ਮੇਰੇ ਭੈਣ ਭਰਾ ਕੀ ਸੋਚਣਗੇ ਮੇਰੇ ਬਾਰੇ ਤਾਂ ਇਸ ਕਰਕੇ ਇਹ ਕਦਮ ਨਾ ਚੁੱਕੀਏ ਜੇਤੂ ਪਲੀਜ਼ ਮੇਰੀ ਗੱਲ ਮੰਨ ਲਈ ਅਤੇ ਇੱਥੋਂ ਚਲਾ ਜਾਵੇ ਤਾਂ ਮੈਂ ਵਾਪਸ ਘਰ ਚਲੀਆਂ ਗਈਆਂ ਆਪਾਂ ਇਹ ਚੰਗੀ ਕੰਮ ਨਹੀਂ ਕਰ ਰਹੇ ਤਾਂ ਆਪਾਂ ਨੂੰ ਬਹੁਤ ਹੀ ਅੱਗੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ
ਮੁੰਡਾ ਆਪਣੀਆਂ ਗੱਲਾਂ ਚ ਫਸਾ ਕੇ ਉਸ ਨੂੰ ਆਪਣੇ ਮੋਟਰ ਵਾਲੇ ਕੋਠੇ ਚ ਲੈ ਜਾਂਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਇਹ ਆਪਣਾ ਘਰ ਹੈ ਤੇ ਉਹ ਅੱਗੋਂ ਕਹਿੰਦੀ ਹੈ ਇਹ ਆਪਣਾ ਘਰ ਹੈ ਉਹ ਕਹਿੰਦਾ ਹੈ ਵੀ ਆਪਾਂ ਭੱਜ ਕੇ ਆਏ ਹਾਂ ਤਾਂ ਆਪਣੀ ਇਸ ਵਿੱਚ ਹੀ ਰੁਕਣਾ ਪਿਆ ਪੁਸਤਕ ਬਹੁਤ ਸਾਰੇ ਝੂਠ ਬੋਲਦਾ ਹੈ ਪਿਉ ਦੇ ਮੇਰੇ ਕੋਲ ਬਹੁਤ ਕੋਠੀਆਂ ਕਾਰਾਂ ਹਨ ਪਰ ਆਪਾਂ ਨੂੰ ਅੱਜ ਦੀ ਰਾਤ ਇੱਥੇ ਹੀ ਰੁਕਣਾ ਪਵੇਗਾ ਤਾਂ ਕੁੜੀ ਵਿਚਾਰੀ ਭੋਲੀ ਹੁੰਦੀਆਂ ਉਸ ਦੀਆਂ ਗੱਲਾਂ ਜਾਣ ਕੇ ਉਸ ਕਮਰੇ ਵਿੱਚ ਚਲੀ ਜਾਂਦੀ ਹੈ