ਮੋਗਾ ਸ਼ਹਿਰ ਵਿੱਚ ਹੋਇਆ ਕੁੜੀਆਂ ਦਾ

ਅੱਜ ਤੋਂ ਦੋਸਤੋ ਤੁਸੀਂ ਜਾਣਦੇ ਹੋ ਕਿ ਪਿਛਲੇ ਮਹੀਨੇ ਦੋ ਕੁੜੀਆਂ ਦਾ ਮੋਗਾ ਜ਼ਿਲ੍ਹਾ ਦੇ ਵਿਚ ਕਤਲ ਹੋਇਆ ਸੀ ਪਰ ਦੋਸਤੋ ਕਿਸੇ ਮੁੰਡੇ ਨੇ ਉਨ੍ਹਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਅਤੇ ਇਸ ਤੋਂ ਬਾਅਦ
ਕੇਸ ਵਿੱਚ ਇੱਕ ਨਵਾਂ ਮੋੜ ਆਇਆ ਹੈ ਇਸ ਤੋਂ ਬਾਅਦ ਉਸਦੇ ਪਿੰਡ ਦੇ ਮੁੰਡਿਆਂ ਨੇ ਕੁਝ ਉਸ ਬਾਰੇ ਦੱਸਿਆ ਹੈ ਕਿ ਕੁੜੀਆਂ ਗ਼ਲਤ ਸੀ ਮੁੰਡਾ ਬਿਲਕੁਲ ਨਹੀਂ ਗ਼ਲਤ ਸੀ ਬਾਕੀ ਦੋਸਤੋ ਤੁਸੀਂ ਇਸ ਬਾਰੇ

ਕੀ ਸੋਚਦੇ ਸਾਨੂੰ ਜ਼ਰੂਰ ਦੱਸੋ ਆਓ ਵੇਖਦਿਆਂ ਵੀਡਿਓ ਅਤੇ ਜਿਵੇਂ ਕਿ ਉਹ ਮੁੰਡੇ ਦੱਸ ਰਹੇ ਹਨ ਕਿ ਜਿਹੜੀਆਂ ਮੋਗੇ ਦੇ ਵਿੱਚ ਦੋ ਕੁੜੀਆਂ ਨੂੰ ਮਾਰਿਆ ਗਿਆ ਸੀ ਉਹ ਮੁੰਡਾ ਸਾਡੇ ਪਿੰਡ ਦਾ ਹੀ ਹੈ ਕੁੱਤਿਓ ਦੱਸਦਾ ਹੈ ਕਿ ਉਹ ਉਸ ਕੁੜੀ ਨਾਲ ਚਾਰ ਸਾਲਾਂ ਤੋਂ ਗੱਲ ਕਰ ਰਿਹਾ ਸੀ ਅਤੇ ਉਸ ਕੁੜੀ ਨੇ ਉਸ ਤੋਂ ਬਹੁਤ ਜ਼ਿਆਦਾ ਪੈਸਾ ਖਾਧਾ ਅਤੇ ਉਸ ਕੁੜੀ ਦੀ ਮਾਂ ਨੂੰ ਵੀ ਇਹ ਗੱਲ ਪਤਾ ਸੀ ਅਤੇ ਉਹ ਦੱਸ ਰਹੇ ਹਨ ਕਿ ਹੁਣ ਕੁੜੀ ਦਾ ਵਿਆਹ ਸੀ ਅਤੇ ਉਸ ਤੋਂ ਅੱਠ ਲੱਖ ਰੁਪਏ ਮੰਗ ਰਹੇ ਸਨ ਲੋਕੀਂ ਉਸ ਕੁੜੀ ਕੋਲ ਮੁੰਡੇ ਦੀਆਂ ਵੀਡਿਓ ਸਨ ਤੇ ਉਹ ਚਾਰ ਪੰਜ ਦਿਨਾਂ ਤੋਂ ਮੁੰਡੇ ਨੂੰ ਵਾਰ ਵਾਰ ਕਹਿ ਰਹੀ ਸੀ ਬਈ ਮੈਂ ਤੇਰੀ ਆਏ ਵੀਡੀਓ ਪੋਸਟ ਕਰ ਦਿਓ ਅਤੇ ਫਿਰ ਉਹ ਬੰਦਾ ਦੁਖੀ ਹੋ ਕੇ ਉਸ ਨੇ ਅੱਠ ਲੱਖ ਰੁਪਿਆ ਪਤਾ ਨਹੀਂ ਕਿਥੋਂ ਇਕੱਠਾ ਕੀਤਾ ਪਰ ਉਸ ਨੇ ਅੱਠ ਲੱਖ ਰੁਪਿਆ ਦੇ ਦਿੱਤਾ ਅਤੇ ਉਹ ਕਹਿ ਰਹੇ

ਹਨ ਕਿਉਂ ਬੰਦੇ ਨੇ ਅੱਕੇ ਹੋਏ ਨੇ ਕੰਮ ਕੀਤਾ ਕਿਉਂਕਿ ਉਸ ਨੇ ਕਿਸੇ ਨਾਲ ਵੀ ਬਾਈ ਤੋਂ ਬਿਨਾਂ ਗੱਲ ਨਹੀਂ ਕੀਤੀ ਸੀ ਸਾਡੇ ਪਿੰਡ ਦੇ ਵਿਚ ਉਹ ਬੰਦੇ ਦਾ ਪਤਾ ਕਰ ਲਿਓ ਜਾ ਕੇ ਦੋਸਤੋ ਬਾਕੀ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤਾਂ ਤੁਸੀਂ ਇਸ ਵੀਡਿਓ ਨੂੰ ਜ਼ਰੂਰ ਦੇਖੋ ਅਤੇ ਸਾਡੇ ਨਾਲ ਜੋੜੋ ਕਿਉਂਕਿ ਅਸੀਂ ਰੋਜ਼ ਤੁਹਾਡੇ ਲਈ ਏਦਾਂ ਦੀਆਂ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ

Leave a Reply

Your email address will not be published. Required fields are marked *