ਮੋਗਾ ‘ਚ Crash ਹੋਇਆ ਜਹਾਜ਼

ਹਾਂ ਜੀ ਤਾਂ ਦੋਸਤੋ ਅੱਜ ਦੀ ਖ਼ਬਰ ਮੋਗਾ ਜ਼ਿਲ੍ਹਾ ਤੋਂ ਆ ਰਹੀ ਹੈ ਜਿੱਥੇ ਬੀਤੇ ਦਿਨ ਹੀ ਕੱਲ੍ਹ ਦੀ ਰਾਤ ਪਿੰਡ ਲੰਗੇਆਣਾ ਦੇ ਵਿੱਚ ਰਾਤੀ ਗਿਆਰਾਂ ਵਜੇ ਜਹਾਜ਼ ਕ੍ਰੈਸ਼ ਹੋ ਗਿਆ ਅਤੇ ਪਿੰਡ ਦੇ ਖੇਤਾਂ ਦੇ ਵਿੱਚ ਜਾ ਡਿੱਗਿਆ ਜਹਾਜ਼ ਦੇ ਡਿੱਗਣ ਨਾਲ ਐਡਾ ਵੱਡਾ ਧਮਾਕਾ ਹੋਇਆ ਕਿ ਸਾਰਾ ਪਿੰਡ ਮੌਕੇ ਤੇ ਹੀ ਉੱਥੇ ਪਹੁੰਚ ਗਿਆ ਫਿਲਹਾਲ ਜਹਾਜ਼ ਨੂੰ ਅੱਗ ਲੱਗਣ ਦਾ ਕਾਰਨ ਤਾਂ ਨਹੀਂ ਪਤਾ ਲੱਗਿਆ ਪਰ ਇਸ ਦੇ ਵਿੱਚ ਪਾਇਲਟ ਦੀ ਹੋ ਚੁੱਕੀ ਹੈ ਦੋਸਤੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੰਦਾ ਦੱਸ ਰਿਹਾ ਹੈ ਕਿ ਤੱਤ ਜਿਵੇਂ ਕਿ ਦੇਖ ਸਕਦੇ ਹੋ ਕਿ ਰਿਪੋਟਰ ਉਸ ਬੰਦੇ ਨੂੰ ਪੁੱਛਦਾ ਹੈ ਕਿ ਰਾਤੀਂ ਕੀ ਘਟਨਾ ਹੋਈ ਹੈ

ਤਾਂ ਉਹ ਬੰਦਾ ਦੱਸਦਾ ਹੈ ਕਿ ਅਤੇ ਉਹ ਦੱਸਦਾ ਹੈ ਕਿ ਸਾਡੇ ਘਰੇ ਪੁਲਸ ਆਈ ਹੋਈ ਸੀ ਸਾਡਾ ਕੋਈ ਆਪਸੀ ਮਾਮਲਾ ਚੱਲ ਰਿਹਾ ਸੀ ਗਿਆਰਾਂ ਕੁ ਵਜੇ ਦਾ ਟਾਈਮ ਸੀ ਜਦੋਂ ਅਸੀਂ ਆਪਣਾ ਕੰਮ ਧੰਦਾ ਨਿਬੇੜ ਕੇ ਘਰੇ ਜਾਣ ਲੱਗੇ ਤਾਂ ਉਸ ਵੇਲੇ ਇੰਨੀ ਜ਼ਿਆਦਾ ਤੇਜ਼ ਲਾਈਟ ਆਈ ਕਿ ਅਸੀਂ ਦੇਖ ਕੇ ਹੈਰਾਨ ਰਹਿ ਗਏ ਕਿ ਇਹ ਕੀ ਚੀਜ਼ ਜਿਵੇਂ ਜਿਵੇਂ ਉਹ ਲਾਈਟ ਅੱਗੇ ਆਈ ਗਈ ਅਸੀਂ ਵੀ ਓਦਾਂ ਹੀ ਉਹਦੇ ਵੱਲ ਵਧਦੇ ਗਏ ਤੇ ਉਹ ਦੱਸਦਾ ਹੈ ਕਿ ਜਦੋਂ ਅਸੀਂ ਆਏ ਹਾਂ ਤਾਂ ਸਾਰੇ ਵਾਹਨਾਂ ਦੇ ਵਿਚ ਜਿੱਥੇ ਫ਼ੌਜ ਨੇ ਬਾਊਂਡਰੀ ਲਾਈ ਹੋਈ ਹੈ ਸਾਰੇ ਵਾਹਨਾਂ ਦੇ ਵਿਚ ਅੱਗ ਲੱਗੀ ਹੋਈ ਸੀ ਤੇ ਜਹਾਜ਼ ਦੇ ਸਾਰੇ ਖਿੱਲਰੇ ਹੋਏ ਸਨ ਅਤੇ ਉਹ ਦੱਸਦਾ ਹੈ ਕਿ ਅਸੀਂ ਫਿਰ ਉਸਦੇ ਕੋਲ ਪਹੁੰਚ ਗਏ ਪਰ ਉਦੋਂ ਕੋਈ ਵੀ ਇਥੇ ਅਧਿਕਾਰੀ ਨਹੀਂ ਸਿਰਫ਼ ਪੰਜ ਦੇ ਪੰਜ ਸੱਤ ਬੰਦੇ ਹੀ ਸਨ ਕੁੱਤਿਓ ਦੱਸਦਾ ਹੈ ਕਿ ਜਦ ਸਵੇਰੇ

ਅਧਿਕਾਰੀ ਆਏ ਤਾਂ ਉਨ੍ਹਾਂ ਨੇ ਫਿਰ ਪਾਇਲਟ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਅਸੀਂ ਵੀ ਉਨ੍ਹਾਂ ਦਾ ਸਹਿਯੋਗ ਕੀਤਾ ਅਤੇ ਜਿਵੇਂ ਕਿ ਬੰਦਾ ਦੱਸ ਰਿਹਾ ਹੈ ਕਿ ਅਧਿਕਾਰੀਆਂ ਨੇ ਉਸ ਦੀ ਲੋਕੇਸ਼ਨ ਕੱਢੀ ਅਤੇ ਤਿੰਨ ਥਾਵਾਂ ਦੀ ਲੁਕੇਸ਼ਨ ਪਿੰਡ ਵਿੱਚੋਂ ਨਿਕਲੀ ਸੀ ਪਹਿਲੀ ਜਗ੍ਹਾ ਗੁਰਦੁਆਰੇ ਕੋਲ ਉੱਥੇ ਵੀ ਪਾਇਲਟ ਨਹੀਂ ਮਿਲਿਆ ਅਤੇ ਦੂਜੀ ਗੁਰਦੁਆਰੇ ਤੋਂ ਥੋੜ੍ਹੀ ਦੀ ਸਾਈਡ ਤੇ ਸੀ ਉੱਥੇ ਵੀ ਪਾਇਲਟ ਨਹੀਂ ਮਿਲਿਆ ਅਤੇ ਤੀਜੀ ਲੋਕੇਸ਼ਨ ਜਿੱਥੇ ਆਈ ਸੀ ਉੱਥੇ ਪਾਇਲਟ ਮਿਲ ਗਿਆ ਸੀ ਉਸ ਦਾ ਪੈਰਾਸ਼ੂਟ ਵੀ ਖੁੱਲ੍ਹ ਗਿਆ ਸੀ ਪਰ ਉਹ ਉਥੇ ਜ਼ਿੰਦਾ ਨਹੀਂ ਸੀ

Leave a Reply

Your email address will not be published. Required fields are marked *