ਸਸਰੀਕਾਲ ਜੀ ਵੱਡੀ ਖਬਰ ਆਈ ਹੈ ਸੋਸ਼ਲ ਮੀਡੀਆ ਤੇ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਿਖਾਇਆ ਜਾ ਰਿਹਾ ਹੈ ਇਕ ਔਰਤ ਚੱਪਲਾਂ ਨਾਲ ਆਦਮੀ ਨੂੰ ਛਿੱਲ ਰਹੀ ਹੈ ਪਤਾ ਲੱਗਿਆ ਕਿ ਇਹ ਔਰਤ ਇਕ ਸਕੂਲ ਟੀਚਰ ਹੈ ਤੇ ਜਿਸ ਨੂੰ ਹਟਾਇਆ ਜਾ ਰਿਹਾ ਉਹ ਇਨਸਾਨ ਸਕੂਲ ਦਾ ਪ੍ਰਿੰਸੀਪਲ ਹੈ ਹਾਲਾਂਕਿ ਸਕੂਲ ਖੁੱਲ੍ਹੇ ਨੂੰ ਅਜੇ ਥੋੜ੍ਹੇ ਦਿਨ ਹੋਏ ਹੈ ਦੇਖੋ ਸਕੂਲ ਖੁੱਲ੍ਹਦਿਆਂ ਸਾਰ ਹੀ ਬੱਚਿਆਂ ਨੂੰ ਸੁਧਾਰਨ ਵਾਲੀ ਟੀਚਰ ਪ੍ਰਿੰਸੀਪਲ ਆਪਸ ਵਿੱਚ ਕਿਵੇਂ ਛਿੱਤਰੋ ਛਿੱਤਰੀ ਹੋ ਰਹੇ ਨੇ ਅਜੇ ਤਕ ਇਹ ਨਹੀਂ ਪਤਾ ਲੱਗਾ ਕਿ ਪ੍ਰਿੰਸੀਪਲ ਨੇ ਇਹੋ ਜਿਹੀ ਕੀ ਗੰਦੀ ਕਰਤੂਤ ਕੀਤੀ ਕਿ
ਟੀਚਰ ਮੈਡਮ ਨੂੰ ਆਪਣੀ ਚੱਪਲ ਹੀ ਲਾ ਕੇ ਪ੍ਰਿੰਸੀਪਲ ਦੇ ਦੁਆਲੇ ਹੋਣਾ ਪਿਆ ਜਿੱਥੋਂ ਤੱਕ ਲੱਗਦਾ ਹੈ ਕਿ ਜ਼ਰੂਰ ਪ੍ਰਿੰਸੀਪਲ ਨੇ ਕੋਈ ਛੇੜਛਾੜ ਕੀਤੀ ਹੋਊ ਨਹੀਂ ਤਾਂ ਮੈਡਮ ਕਦੀ ਵੀ ਇਹੋ ਜਿਹਾ ਕੰਮ ਆਪਣੇ ਪ੍ਰਿੰਸੀਪਲਾਂ ਕਰ ਨਹੀਂ ਸਕੀ ਇਹ ਮੌਕਾ ਬੱਚਿਆਂ ਨੇ ਦੇਖਣ ਨੂੰ ਨਹੀਂ ਹਟਿਆ ਤੀਹ ਇਸ ਟੀਚਰ ਨੇ ਜਾਂ ਬੱਚੀ ਨੇ ਵੀਡਿਓ ਬਣਾਈ ਪ੍ਰਿੰਸੀਪਲ ਨੂੰ ਜੁੱਤੀਆਂ ਨਾਲ ਸਨਮਾਨਤ ਕਰਦੇ ਹੋਇਆ ਦੇਖ ਬੱਚਿਆਂ ਤੇ ਕੀ ਬੀਤੀ ਹੂ ਤੇ ਕੀ ਅਸਰ ਪੈਂਦਾ ਹੋ ਕੀਤੀ ਜਾ ਰਹੀ ਸਾਡੀ ਆਪਸ ਵਿੱਚ ਇਹ ਕੁਝ ਕਰ ਰਹੇ ਨੇ ਤੇ ਸਾਨੂੰ ਇਨ੍ਹਾਂ ਕੀ ਸਿੱਖਿਆ ਦੇਣੀ ਹੈ ਮੈਡਮ ਜਦ ਪ੍ਰਿੰਸੀਪਲ ਦੇ ਦੁਆਲੇ ਹੋਈ ਕੁਝ
ਬੋਲ ਵੀ ਰਹੀ ਸੀ ਪਰ ਉਹ ਸਾਫ ਕੋਰਟ ਨਹੀਂ ਹੋਇਆ ਜ਼ਰੂਰ ਕੋਈ ਪ੍ਰਿੰਸੀਪਲ ਮੈਡਮ ਨਾਲ ਬਦਤਮੀਜ਼ੀ ਕੀਤੀ ਹੋਣੀ ਜਾਂ ਉਸਦੇ ਨਾਲ ਕੁਝ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਹੋਊ ਨਹੀਂ ਤਾਂ ਪੈਸਿਆਂ ਲਈ ਜਾਂ ਸੈਲਰੀ ਲਈ ਟੀਚਰ ਆਪਣੇ ਪ੍ਰਿੰਸੀਪਲ ਦਾ ਇਹ ਨਸ਼ਰ ਨਹੀਂ ਕਰ ਸਕਦਾ ਪ੍ਰਿੰਸੀਪਲ ਅੱਗੇ ਲਾ ਕੇ ਮੈਨਨ ਦੀ ਭੱਜ ਰਿਹਾ ਹੈ ਵੀਡੀਓ ਵਿਚ ਸਾਫ ਦਿਖਾਇਆ ਜਾ ਰਿਹਾ ਕੀ ਅੱਗੋਂ ਪ੍ਰਿੰਸੀਪਲ ਕੋਈ ਵੀ ਵਾਰ ਨਹੀਂ ਕਰ ਰਿਹਾ ਜਿਸ ਮੈਡਮ ਕੋਲੋਂ ਚਿੱਟੀਆਂ ਤੂਤੀਆਂ ਖਾ ਰਿਹਾ ਹੈ ਜਿਸ ਦੀ ਗਲਤੀ ਨਾ ਹੁੰਦੀ ਤਾਂ ਜ਼ਰੂਰ ਮੈਡਮ ਨੂੰ ਰੋਕਦਾ ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਇਸ ਨੇ ਕੋਈ ਅਜਿਹੀ ਘਟਨਾ ਕੀਤੀ ਹੈ ਜੋ ਮੈਡਮ ਤੋਂ ਬਰਦਾਸ਼ਤ ਨਹੀਂ ਹੋ ਸਕੀ ਜਿਸ ਨੂੰ ਚੱਪਲ ਲਾਉਣ ਤੇ ਮਜਬੂਰ ਕਰ ਦਿੱਤਾ ਹੈ