ਸਭ ਤੋ ਪਹਿਲਾ ਸਾਡੇ ਪੇ ਜ ਤੇ ਆਉਣ ਤੇ ਅਸੀ ਤੁਹਾਡਾ ਸੁਆਗਤ ਕਰਦੇ ਹਾਂ ਦੋਸਤੋ ਜੇਕਰ ਸਾਡੇ ਦੁਆਰਾ ਦਿੱਤੀ ਹਰ ਤਾਜਾ ਜਾਣਕਾਰੀਆ ਲੈਣਾ ਚਾਹੁੰਦੇ ਹੋ ਤਾ ਉੱਪਰ ਦਿੱਤਾ ਫੌ ਲੋ ਬਟਨ ਦੱਬ ਕੇ ਸਪੋਰਟ ਕਰੋ ।
ਅੱਜਕੱਲ ਦੇ ਇਸ ਬੇਰੋਜ਼ਗਾਰੀ ਭਰੇ ਸਮੇਂ ਵਿੱਚ ਪੰਜਾਬ ਤੋਂ ਹਰ ਨੌਜਵਾਨ ਵਿਦੇਸ਼ ਵਿੱਚ ਜਾ ਕੇ ਵਧੀਆ ਕਮਾਈ ਕਰਨਾ ਚਾਹੁੰਦਾ ਹੈ ।ਇਸਦੇ ਚੱਲਦਿਆਂ ਖਬਰ ਬਠਿੰਡਾ ਤੋਂ ਆ ਰਹੀ ਹੈ ਜਿੱਥੇ ਇੱਕ ਨੌਜਵਾਨ ਵੱਲੋਂ ਕਈ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਕੋਈ ਕੰਮ ਨਾ ਬਣਨ ਦੀ ਖਬਰ ਸਾਹਮਣੇ ਆ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਬਠਿੰਡਾ ਦਾ ਰਹਿਣ ਵਾਲਾ ਜਬਰਦੀਪ ਸਿੰਘ ਅਮਰੀਕਾ ਜਾਣਾ ਚਾਹੁੰਦਾ ਸੀ ਜਿਸਦੇ ਚੱਲਦਿਆਂ ਉਸਨੇ ਸਭ ਤੋਂ ਪਹਿਲਾਂ ਕਿਸੇ ਤਰੀਕੇ ਅਮਰੀਕਾ ਜਾਣ ਲਈ ਕਈ ਦੇਸ਼ਾਂ ਵਿੱਚੋਂ ਹੋ ਕੇ ਉੱਥੇ ਜਾਣ ਲਈ ਇੱਕ ਸਕੀਮ ਬਣਾਈ । ਇਸ ਅਨੁਸਾਰ ਉਹ ਸਭ ਤੋ ਪਹਿਲਾਂ ਬੈਂਕੋਕ ਗਿਆ ਉੱਥੋਂ ਫਿਰ ਉਹ
ਕਿਸੇ ਹੋਰ ਦੇਸ਼ ਵਿੱਚ ਗਿਆ ਜਿੱਥੋਂ ਉਸਨੂੰ ਵਿਦੇਸ਼ ਮੰਤਰਾਲੇ ਨੇ ਉਸਨੂੰ ਭਾਰਤ ਵਾਪਸ ਭੇਜ ਦਿੱਤਾ। ਪਰ ਫੇਰ ਵੀ ਉਸਨੇ ਹਿੰਮਤ ਨਾ ਹਾਰੀ ਅਤੇ ਦੁਬਾਰਾ ਕੋਸ਼ਿਸ਼ ਕੀਤੀ ਜਿਸਦੇ ਚੱਲਦਿਆਂ ਇਸ ਵਾਰ ਉਸਨੇ ਵੀਹ ਬਾਈ ਦੇਸ਼ਾਂ ਵਿੱਚੋਂ ਘੁੰਮ ਕੇ ਜਾਣ ਦੀ ਪ੍ਰੋਗਰਾਮ ਬਣਾ ਲਿਆ ਅਤੇ ਆਖੀਰ ਵਿੱਚ ਕਿਸੇ ਵੱਡੇ ਦੇਸ਼ ਵਿੱਚ ਜਾ ਕੇ ਜਦੋਂ ਉਸਦੀ
ਕਰਮਚਾਰੀ ਬਣਾ ਕੇ ਭੇਜਿਆ ਗਿਆ ਅਤੇ ਜਦੋਂ ਏਅਰਪੋਰਟ ਤੇ ਪੁੱਛਗਿੱਛ ਹੋਈ ਤਾਂ ਉਸਦੀਆਂ ਗੱਲਾਂ ਵਿੱਚ ਕੋਈ ਵੀ ਠੋਸ ਵਜ੍ਹਾ ਨਾ ਹੋਣ ਕਾਰਨ ਵਿਭਾਗ ਨੇ ਉਸਨੂੰ ਫਿਰ ਤੋਂ ਵਾਪਸ ਭੇਜ ਦਿੱਤਾ। ਚੌਥੀ ਵਾਰ ਫਿਰ ਤੋ ਉਸਨੇ ਕੋਸ਼ਿਸ਼ ਕੀਤੀ ਅਤੇ ਉਹ ਇਸ ਵਾਰ ਮੈਕਸੀਕੋ ਦੀ ਕੰਧ ਟੱਪ ਕੇ ਅਮਰੀਕਾ ਦੇ ਕੈਲੇਫੋਰਨੀਆ ਵਿੱਚ ਦਾਖਲ ਹੋ ਗਿਆ ਅਤੇ ਅੱਗੇ ਜਾ ਕੇ ਉਸਨੂੰ ਪੁਲਿਸ ਨੇ
ਆਪਣੀ ਹਿਰਾਸਤ ਵਿੱਚ ਲੈ ਲਿਆ ਇਸ ਉਪਰੰਤ ਉਸ ਕੋਲੋਂ ਜ਼ਰੂਰੀ ਪੁੱਛਗਿੱਛ ਕੀਤੀ ਗਈ ਅਤੇ ਉਸ ਕੋਲੋਂ ਜਵਾਬਦੇਹ ਨਾ ਹੋਇਆ ਗਿਆ ਤੇ ਇੰਡੀਆ ਲਈ ਡਿਪੋਰਟ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਨੇ ਪੱਚੀ ਲੱਖ ਰੁਪਏ ਖਰਾਬ ਹੋਣ ਦੇ ਬਾਵਜੂਦ ਵੀ ਹਿੰਮਤ ਨਹੀਂ ਹਾਰੀ ਅਤੇ ਹੁਣ ਫੇਰ ਜਾਣ ਲਈ ਤਿਆਰੀ ਕਰ ਰਿਹਾ ਹੈ।