ਹਾਂ ਜੀ ਦੋਸਤ ਕੁੜੀ ਆਪਣੇ ਬੁਆਏਫ੍ਰੈਂਡ ਨੂੰ ਮਿਲ ਗਈ ਅਤੇ ਕਹਿਣ ਲੱਗੀ ਚੱਲ ਆਪਾਂ ਘਰੋਂ ਭੱਜ ਕੇ ਵਿਆਹ ਕਰਵਾ ਲਈਏ ਮੁੱਦਾ ਚੁੱਪ ਰਿਹਾ ਕੁੜੀ ਵਾਰ ਵਾਰ ਉਹੀ ਗੱਲ ਆਖ ਰਹੀ ਸੀ ਕੀ ਮੇਰੇ ਘਰਦਿਆਂ ਨੇ ਨਹੀਂ ਮੰਨਣਾ ਤੂੰ ਮੇਰੀ ਗੱਲ ਕਿਉਂ ਨਹੀਂ ਮੰਨਦਾ ਤੂੰ ਚੱਲ ਮੇਰੇ ਨਾਲ ਪੱਗ ਅਤੇ ਦੂਜਾ ਦੇ ਜਾਨੈਂ ਮੁੰਡਾ ਫੇਰ ਕੁਝ ਨਾ ਬੋਲਿਆ ਚੋਂ ਬੋਲਿਆ ਕੁਝ ਸਮੇਂ ਬਾਅਦ ਕੁੜੀ ਦਾ ਬਾਪ ਉਸ ਨੂੰ ਲੱਭਦਾ ਹੋਇਆ ਉਨ੍ਹਾਂ ਵਾਲੀ ਸਾਇਡ ਵੱਲ ਆ ਰਿਹਾ ਸੀ ਕੁੜੀ ਆਪਣੇ ਬਾਪੂ ਨੂੰ ਦੇਖ ਕੇ ਜਲਦੀ ਜਲਦੀ ਉੱਥੋਂ ਤੁਰਨ ਲੱਗੀ ਅਤੇ ਮੁੰਡੇ ਨੇ ਕੁੜੀ ਨੂੰ ਰੋਕ ਕੇ
ਪੂਜਾ ਤੇਰਾ ਬਰਥਡੇ ਕੱਲ੍ਹ ਦੂਆ ਉੱਥੇ ਕੁੜੀ ਸਿਰ ਹਿਲਾ ਕੇ ਹਾਂ ਦਾ ਇਸ਼ਾਰਾ ਕਰ ਕੇ ਉੱਥੋਂ ਚਲੀ ਗਈ ਦੂਸਰੇ ਦਿਨ ਕੁੜੀ ਦਾ ਜਨਮਦਿਨ ਸੀ ਮੁੰਡੇ ਨੇ ਉਸ ਦੀ ਸਹੇਲੀ ਦੇ ਹੱਥ ਇਕ ਗਿਫਟ ਭੇਜਿਆ ਜਦੋਂ ਕੁੜੀ ਨੇ ਉਹ ਗਿਫ਼ਟ ਖੋਲ੍ਹਿਆ ਤਾਂ ਉਸ ਦੀਆਂ ਅੱਖਾਂ ਭਰ ਆਈਆਂ ਗਿਫਟ ਦੇ ਵਿਚ ਇਕ ਸਫੈਦ ਪਗੜੀ ਸੀ ਅਤੇ ਤੋਂ ਕਾਗਜ਼ ਦਾ ਟੁਕੜਾ ਸੀ ਜਿਸ ਵਿਚ ਮੁੰਡੇ ਨੇ ਦੇਖਿਆ ਸੀ ਕੱਲ੍ਹ ਜਦੋਂ ਮੈਂ ਤੇਰੇ ਬਾਪੂ ਨੂੰ ਤੈਨੂੰ ਲੱਭਦੇ ਹੋਏ ਦੇਖਿਆ ਤਾਂ ਮੈਂ ਉਨ੍ਹਾਂ ਦੀਆਂ ਅੱਖਾਂ ਚ ਤੈਨੂੰ ਖੋ ਜਾਣ ਦਾ ਡਰ ਦੇਖਿਆ ਸੀ ਮੈਂ ਦੇਖਿਆ ਸੀ ਇੱਕ ਬਾਪ ਦਾ ਦਰਦ ਅਤੇ ਧੀ ਲਈ ਉਸ ਦਾ ਪਿਆਰ ਮੈਥੋਂ ਉਹ ਸਭ ਦੇਖ ਕੇ ਰਹਿ ਨਹੀਂ ਹੋਣਾ ਮੈਂ ਸਾਰੀ ਰਾਤ ਰੋਇਆ ਅਤੇ ਤੂੰ ਤਾਂ ਕਮਲੀ ਉਸ ਦੀ ਧੀ ਆਂ ਤੈਨੂੰ ਆਪਣੇ ਬਾਪ ਦਾ ਦਰਦ ਕਿਉਂ ਨਹੀਂ ਦਿਸਦਾ ਮੇਰੇ
ਵਰਗੇ ਲੱਖਾਂ ਮਿਲ ਜਾਣਗੇ ਪਰ ਮਾਪੇ ਕਦੇ ਦੁਬਾਰਾ ਨਹੀਂ ਮਿਲਣਾ ਆਪਣੇ ਮਾਪਿਆਂ ਚ ਖੁਸ਼ ਰਹਿਣ ਅਤੇ ਆਪਣੇ ਬਾਪ ਨੂੰ ਕਦੇ ਦੁੱਖ ਨਾ ਦੇਵੀਂ ਕਿਉਂਕਿ ਬਾਪ ਇੱਕ ਸੂਰਜ ਦੀ ਤਰ੍ਹਾਂ ਹੈ ਸੂਰਜ ਗਰਮ ਜ਼ਰੂਰ ਹੁੰਦਾ ਹੈ ਪਰ ਯਾਦ ਰੱਖੀਂ ਜਦੋਂ ਸੂਰਜ ਹੀ ਡੁੱਬ ਗਿਆ ਤਾਂ ਹਨੇਰਾ ਛਾ ਜਾਂਦਾ ਹੈ ਇਸ ਕਰਕੇ ਤੂੰ ਕਦੇ ਵੀ ਅੱਗੇ ਤੋਂ ਇਹ ਗੱਲ ਨਾ ਕਹੀਂ ਕਿ ਆਪਾਂ ਘਰੋਂ ਭੱਜ ਕੇ ਵਿਆਹ ਕਰਵਾਉਂਦੇ ਹਾਂ ਕਿਉਂਕਿ ਇਹ ਤੇਰਾ ਬਾਪੂ ਤੈਨੂੰ ਬੜਾ ਪਿਆਰ ਕਰਦਾ ਹੈ ਤੇ ਤੂੰ ਉਸ ਦੀ ਚਿੱਟੀ ਪੱਗ ਨੂੰ ਕਦੇ ਵੀ ਦਾਗ਼ ਨਾ ਲਾਈਂ ਮੇਰੇ ਵਰਗੇ ਤੈਨੂੰ ਬੜੇ ਮਿਲ ਜਾਣੀਆਂ ਉਹਨਾਂ ਦੇ ਪਰਿਵਾਰ ਦਾ ਮੋਹ ਪਾ