ਦੋਸਤੋ ਇਹ ਕਹਾਣੀ ਨੀਤੂ ਨਾਂ ਦੀ ਕੁੜੀ ਦੀ ਜੋ ਕਿ ਲੁਧਿਆਣੇ ਤੋਂ ਹੈ ਤੇ ਉਸ ਨੂੰ ਆਪਣੇ ਮਾਂ ਪਿਓ ਦੁਆਰਾ ਉਸ ਨੂੰ ਗੋਦ ਲਿਆ ਗਿਆ ਸੀ ਅਤੇ ਨੀਤੂ ਦਾ ਕਹਿਣਾ ਹੈ ਕਿ ਮੈਂ ਜਦ ਆਪਣੇ ਮੰਮੀ ਪਾਪਾ ਨਾਲ ਰਹਿਣਾ ਸ਼ੁਰੂ ਕੀਤਾ ਤੇ ਬਹੁਤ ਖੁਸ਼ ਸੀ ਤੇ ਮੇਰੀ ਉਮਰ ਸਿਰਫ਼ 10 ਸਾਲ ਦੀ ਸੀ ਤੇ ਮੈਂ ਪਾਪਾ ਦੇ ਨਾਲ ਵੱਡੀ ਕੁਰਸੀ ਤੇ ਉਨ੍ਹਾਂ ਦੀ ਗੋਦ ਵਿੱਚ ਬੈਠ ਜਾਂਦੀ ਸੀ ਤੇ ਉਹ ਆਪਣਾ ਹੱਥ ਮੇਰੇ ਲੱਕ ਤੇ ਫੇਰਦੇ ਤੇ ਕਦੀ ਕਦੀ ਉਹ ਹੇਠਾਂ ਲੈ ਜਾਂਦੀ ਸੀ ਤੇ ਮੇਰੇ ਪਿੱਛੇ ਮਾਰਦੇ ਪਰ ਮੈਨੂੰ ਲੱਗਦਾ ਸੀ ਕਿ ਇਹ ਪਾਪਾ ਦਾ ਪਿਆਰ ਹੈ ਜਦ ਮੈਂ 11 ਸਾਲ ਦੀ
ਹੋਈ ਤਾਂ ਸਭ ਕੁਝ ਬਦਲ ਗਿਆ ਮੇਰੇ ਪਾਪਾ ਮੈਨੂੰ ਬੁਰੀ ਨਜ਼ਰ ਨਾਲ ਦੇਖਣ ਲੱਗ ਪਏ ਅਤੇ ਉਨ੍ਹਾਂ ਨੇ ਮੈਨੂੰ ਇੱਕ ਫੋਨ ਦਿੱਤਾ ਤੇ ਕਿਹਾ ਕਿ ਤੂੰ ਆਪਣੀ ਮਾਂ ਨਾਲ ਗੱਲ ਕਰ ਸਕਦੀਆਂ ਹੈ ਜਿੱਥੋਂ ਕਿ ਮੈਨੂੰ ਗੋਦ ਲਿਆ ਗਿਆ ਹੈ ਪਰ ਇਸ ਦੇ ਬਦਲੇ ਮੇਰੇ ਪਾਪਾ ਨੇ ਮੇਰੇ ਤੋਂ ਮੇਰਾ ਸਰੀਰ ਮੰਗਿਆ ਕਿਉਂਕਿ ਮੈਂ ਆਪਣੀ ਮੰਮਾ ਨਾਲ ਗੱਲ ਕਰਨਾ ਚਾਹੁੰਦੀ ਸੀ ਤੇ ਲਗਾਤਾਰ ਪਾਪਾ ਦਾ ਕਹਿਣਾ ਮੰਨਦੀ ਰਹੀ ਅਤੇ ਮੈਂ ਉਦੋਂ ਬੱਚੀ ਸੀ ਤੇ ਪਾਪਾ ਜੋ ਕਹਿੰਦੇ ਸੀ ਮੈਂ ਉਨ੍ਹਾਂ ਦਾ ਕਹਿਣਾ ਮੰਨਦੀ ਰਹੀ ਅਤੇ ਮਾਸੂਮੀਅਤ ਵਿੱਚ ਮੈਂ ਸਭ ਕੁਝ ਕਰਦੀ ਰਹੀ ਅਤੇ ਉਹ ਰੋਜ਼ ਰਾਤ ਨੂੰ
ਮੇਰੇ ਨਾਲ ਗਲਤ ਕੰਮ ਕਰਦੇ ਰਹੇ ਤੇ ਮੇਰੀਆਂ ਤਸਵੀਰਾਂ ਖਿੱਚਦੇ ਸੀ ਅਤੇ ਇਹ ਸਭ ਮੇਰੇ ਨਾਲ ਚਲਦੇ ਚਲਦੇ ਮੈਂ 16 ਸਾਲ ਦੀ ਹੋ ਗਈ ਅਤੇ ਫੇਰ ਜਦ ਮੇਰੀ ਉਮਰ 16 ਸਾਲ ਦੀ ਹੋ ਗਈ ਤਾਂ ਮੇਰੀ ਮੁਲਾਕਾਤ ਇੱਕ ਮੁੰਡੇ ਨਾਲ ਹੋ ਗਈ ਅਤੇ ਉਹੋ ਮੇਰਾ ਬੁਆਏ ਫਰੈਂਡ ਬਣ ਗਿਆ ਅਤੇ ਇਸ ਤਰ੍ਹਾਂ ਮੇਰੇ ਬੁਆਏਫ੍ਰੈਂਡ ਨੂੰ ਮੇਰੇ ਪਾਪਾ ਦੇ ਬਾਰੇ ਸਭ ਕੁਝ ਪਤਾ ਚੱਲ ਗਿਆ ਤੇ ਮੈਂ ਉਸ ਦੀ ਮਦਦ ਦੇ ਨਾਲ ਸ਼ਿਕਾਇਤ ਕਰਵਾਉਣ ਲਈ ਰਾਜ਼ੀ ਹੋ ਗਈ ਅਤੇ ਫਿਰ ਦੋ 2017 ਦੇ ਵਿਚ ਸੁਣਵਾਈ ਹੋਈ ਜਿਸ ਦੇ ਵਿਚ ਪਾਪਾ ਨੂੰ 4 ਸਾਲ ਦੀ ਸਜ਼ਾ ਹੋਈ ਅਤੇ ਜਿਸ ਵਿੱਚ ਪਾਪਾ ਨੇ ਆਪਣਾ ਜ਼ੁਰਮ ਕਬੂਲਿਆ ਅਤੇ ਮੈਂ ਆਪਣੇ ਬੁਆਏਫ੍ਰੈਂਡ ਦੀ ਮੱਦਦ ਦੇ ਨਾਲ ਇਸ ਨਰਕ ਵਿੱਚੋਂ ਨਿਕਲ ਗਈ