ਕਰਕੇ ਆਪਣੀ ਚਮੜੀ ਨੂੰ ਖ਼ਰਾਬ ਕਰ ਲੈਂਦੇ ਹਨ।ਦੋਸਤੋ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦੱਸਾਂਗੇ ਜਿਨ੍ਹਾਂ ਦਾ ਇਸਤੇਮਾਲ ਕਰਕੇ ਅਸੀਂ ਆਪਣੇ ਚਿਹਰੇ ਨੂੰ ਖੂਬਸੂਰਤ ਬਣਾ ਸਕਦੇ ਹਾਂ।ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਚਿਹਰੇ ਤੇ ਨਿਖਾਰ ਬਣਿਆ ਰਹੇ ਤਾਂ ਰੋਜ਼ਾਨਾ 8 ਤੋਂ 10 ਗਿਲਾਸ ਪਾਣੀ ਪੀਣਾ ਚਾਹੀਦਾ ਹੈ।ਇਸ ਦੇ ਨਾਲ ਚਿਹਰਾ ਹਾਈਡ੍ਰੇਟ ਰਹਿੰਦਾ ਹੈ। ਇਸ ਤੋ ਇਲਾਵਾ ਪਪੀਤੇ ਦੇ ਵਿੱਚ ਐਂਟੀਆਕਸੀਡੈਂਟ ਅਤੇ ਵਿਟਾਮਿਨ ਹੁੰਦੇ ਹਨ।ਜੇਕਰ ਅਸੀਂ ਇਸ ਦਾ ਸੇਵਨ ਕਰਦੇ ਹਾਂ
ਤਾਂ ਚਿਹਰੇ ਤੇ ਕੁਦਰਤੀ ਨਿਖਾਰ ਆਉਂਦਾ ਹੈ। ਹਰੀਆਂ ਸਬਜ਼ੀਆਂ ਦਾ ਪ੍ਰਯੋਗ ਸਾਨੂੰ ਵਧੇਰੇ ਕਰਨਾ ਚਾਹੀਦਾ ਹੈ ਜਿਸ ਦੇ ਨਾਲ ਸਾਡੇ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀ ਨਹੀਂ ਰਹਿੰਦੀ।ਦੋਸਤੋ ਗਾਜ਼ਰ ਦੇ ਵਿੱਚ ਵਿਟਾਮਿਨ-ਏ ਹੁੰਦਾ ਹੈ ਜੋ ਸਾਡੀ ਚਮੜੀ ਦੇ ਲਈ ਫਾਇਦੇਮੰਦ ਮੰਨਿਆ ਜਾਦਾ ਹੈ। ਰੋਜ਼ਾਨਾ ਇੱਕ ਗਾਜ਼ਰ ਨੂੰ ਤੁਸੀਂ ਸੇਵਨ ਕਰੋ ਅਤੇ ਤੁਹਾਡੇ ਚਿਹਰੇ ਤੇ ਗਲੋ ਪੈਦਾ ਹੋਣਾ ਸ਼ੁਰੂ ਹੋ ਜਾਵੇਗਾ।ਇਸ ਤੋ ਇਲਾਵਾ ਜੇਕਰ ਅਸੀਂ ਖੀਰੇ ਦਾ ਵਧੇਰੇ ਸੇਵਨ ਕਰ ਰਹੇ ਹਾਂ ਤਾਂ ਇਹ
ਸਾਡੀ ਚਮੜੀ ਦੇ ਲਈ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ।ਇਸ ਵਿੱਚ ਪਾਣੀ ਦੀ ਮਾਤਰਾ ਵੱਧ ਹੁੰਦੀ ਹੈ ਅਤੇ ਕੈਲੋਰੀ ਘੱਟ ਹੁੰਦੀ ਹੈ।ਇਸ ਲਈ ਦੋਸਤੋ ਅਸੀਂ ਖੀਰੇ ਦਾ ਵੀ ਸੇਵਨ ਕਰ ਸਕਦੇ ਹਾਂ।ਸੋ ਦੋਸਤੋ ਆਪਣੇ ਆਪ ਨੂੰ ਪਿਆਰ ਨਿੱਕੇ ਨਾ ਵਿਆਹ ਵੱਡੇ ਨਾ ਮੁੰਡਾ ਕੁੜੀ ਨੂੰ ਪਿਆਰ ਕਰਦਾ ਸੀ ਤੇ ਉਸ ਨੂੰ ਆਪਣੀ ਘਰਵਾਲੀ ਬਣਾਉਣਾ ਚਾਹੁੰਦਾ ਸੀ ਪਰ ਉਸ ਨੂੰ ਕੀ ਪਤਾ ਜਿਸ ਨੂੰ ਉਹ ਪਿਆਰ ਕਰਦਾ ਹੈ ਉਹ ਉਸ ਦੀ ਘਰਵਾਲੀ ਨਹੀਂ ਭਾਬੀ ਬਣ ਜਾਣਾ ਏਂ ਜਦ ਉਸ ਦੀ ਉਹ ਭਾਬੀ ਬਣ ਜਾਂਦੀ ਤਾਂ ਉਹ ਫੇਰ ਕੀ ਨਹੀਂ ਟਲਦਾ