ਮੂਲੀ ਨੂੰ ਦੇਖ ਕੁੜੀ ਹੋਈ ਇੰਪ੍ਰੈਸ

ਹਾਂ ਜੀ ਦੋਸਤੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਰਾਖੀ ਸਾਵੰਤ ਜੋ ਕਿ ਪੁਦੀਨਾ ਤੇ ਹੋਰ ਸਬਜ਼ੀਆਂ ਖ਼ਰੀਦ ਰਹੀ ਹੈ ਤੇ ਜਦ ਉਨ੍ਹਾਂ ਨੂੰ ਕੋਈ ਬੰਦਾ ਪਿੱਛੋਂ ਵਾਜ ਮਾਰਦੇ ਤੇ ਵੀਡੀਓ ਬਣਾ ਰਿਹਾ ਹੁੰਦਾ ਹੈ ਤੇ ਰਾਖੀ ਸਾਵੰਤ ਦੇਖਦੀ ਹੈ ਤੇ ਹਾਏ ਕਹਿੰਦੀ ਹੈ ਤੇ ਫਿਰ ਖੁਸ਼ ਹੋ ਜਾਂਦੀ ਅਤੇ ਕਹਿੰਦੀ ਹੈ ਕਿ ਕਿੰਨੀ ਸਾਰੀਆਂ ਸਬਜ਼ੀਆਂ ਹਨ ਤੇ ਰਾਖੀ ਸਾਵੰਤ ਕਹਿੰਦੀ ਕਿ ਮੈਨੂੰ ਬਹੁਤ ਖੁਸ਼ੀ ਹੋ ਰਹੀ ਏਨੀਆਂ ਸਬਜ਼ੀਆਂ ਦੇਖ ਕੇ ਅਤੇ ਫੇਰ ਉਹ ਬੰਦਾ ਕਹਿੰਦਾ ਕਿ ਰਾਖੀ ਜੀ ਅੱਜ ਤੋਂ ਦੋ ਦਿਨ ਬਾਅਦ ਕ ਰਫਿ ਊ ਹੋ ਜਾਣਾ ਹੈ ਅਤੇ ਫਿਰ ਰਾਖੀ ਸਾਵੰਤ ਕਹਿੰਦੀ ਕਿ ਕਰਫ਼ਿਊ ਮਿਸ ਤੇ ਉਹ ਬੰਦਾ ਕਹਿੰਦਾ ਕਿ ਹੁਣ ਦੋ ਦਿਨ ਬਾਅਦ ਹੀ ਤੁਸੀਂ ਘਰੋਂ ਬਾਹਰ ਨਿਕਲ ਸਕਦੇ ਓ ਸੋਮਵਾਰ ਨੂੰ ਤੇ ਰਾਖੀ ਸਾਵੰਤ ਫਿਰ ਸਬਜ਼ੀ ਵਾਲੇ ਨਾਲ ਗੱਲ ਕਰ ਰਹੀ ਹੁੰਦੀ ਹੈ ਅਤੇ ਫਿਰ ਇੱਕ ਬੰਦਾ ਕਹਿੰਦਾ ਕਿ ਰਾਖੀ ਸਾਵੰਤ ਜੀ ਤੁਸੀਂ ਕੱਲ੍ਹ ਨੂੰ ਵੀ ਘਰੋਂ ਬਾਹਰ ਨਿਕਲਣਗੇ ਤਾਂ ਰਾਖੀ ਸਾਵੰਤ ਕਹਿੰਦੀ ਹੈ ਕਿ ਮੈਨੂੰ ਨਹੀਂ ਪਤਾ ਕਿਸੇ ਵੀ ਕਰਫਿਊ ਦਾ ਮੈਨੂੰ ਬਸ ਸਬਜ਼ੀਆਂ ਚਾਹੀਦੀਆਂ ਹਨ ਅਤੇ ਫਿਰ ਰਾਖੀ ਸਾਵੰਤ ਸਬਜ਼ੀਆਂ ਦਾ ਰੇਟ ਪੁੱਛਣ ਲੱਗ ਜਾਂਦੀ ਹੈ ਤੇ ਫਿਰ ਰਾਖੀ ਸਾਵੰਤ ਕਹਿੰਦੀ ਹੈ ਕਿ ਇੱਕ ਕਿਲੋ ਪਿਆਜ਼ ਦੇ ਦਿਉ ਜਦ ਉਹ ਬੰਦਾ ਵੀਡੀਓ ਵਾਲਾ ਉਸ ਦੇ ਸਾਹਮਣੇ ਜਾਂਦਾ ਹੈ ਤਾਂ ਰਾਖੀ ਸਾਵੰਤ ਕਹਿੰਦੀ ਹੈ ਕਿ ਇੱਕ ਮਿੰਟ ਰੁਕ ਜੋ ਯਾਰ ਮੈਨੂੰ ਸਬਜ਼ੀ ਲੈ ਲੈਣ ਦਿਓ ਅਤੇ ਫਿਰ ਰਾਖੀ ਸਾਵੰਤ ਇੱਕ ਪੱਤਾ ਗੋਭੀ ਲੈਂਦੀ ਹੈ ਤੇ ਫਿਰ ਰਾਖੀ ਸਾਵੰਤ ਹੌਲੀ ਹੌਲੀ ਕਈ ਸਬਜ਼ੀਆਂ ਦੇ ਨਾਮ ਸਬਜ਼ੀ ਵਾਲੇ ਨੂੰ ਬਣਾਉਂਦੀ ਹੈ ਤੇ ਉਨ੍ਹਾਂ ਨੂੰ ਲਿਫਾਫੇ ਵਿੱਚ ਪਾਉਣ ਲੱਗ ਜਾਂਦਾ ਹੈ

ਡਾ ਰਾਖੀ ਸਾਵੰਤ ਕੱਚੇ ਅੰਬ ਵੀ ਲੈਂਦੀ ਹੈ ਤੇ ਫਿਰ ਉਹ ਰਾਖੀ ਸਾਵੰਤ ਨੂੰ ਜਦ ਅੰਬ ਫੜਾਉਂਦਾ ਤਾਂ ਰਾਖੀ ਸਾਵੰਤ ਪੁੱਛਦੀ ਹੈ ਕਿ ਆਚਾਰ ਵਾਲਾ ਹੈ ਤਾਂ ਸਬਜ਼ੀ ਵਾਲਾ ਕਹਿੰਦਾ ਕਿ ਹਾਂ ਜੀ ਇਹ ਆਚਾਰ ਵਾਲਾ ਹੈ ਤੇ ਸਬਜ਼ੀ ਕਾਲੇ ਨੂੰ ਰਾਖੀ ਸਾਵੰਤ ਕਹਿੰਦੀ ਹੈ ਕਿ ਹਾਂ ਜੀ ਇੱਕ ਏ ਦੇ ਦਿਉ ਦੇਵੇ ਰਾਖੀ ਸਾਵੰਤ ਖ਼ੁਦ ਅੱਗੇ ਰੇਹੜੀ ਤੇ ਜਾਂਦੀ ਹੈ ਤੇ ਸਬਜ਼ੀਆਂ ਚੁੱਕ ਕੇ ਉਨ੍ਹਾਂ ਨੂੰ ਦੇਖ ਕੇ ਪੁੱਛਦੀ ਹੈ ਕਿਆ ਕਿਹੜੀ ਸਬਜ਼ੀ ਹੈ ਅਤੇ ਫਿਰ ਰਾਖੀ ਸਾਵੰਤ ਹੋਰ ਸਬਜ਼ੀਆਂ ਉਥੇ

ਲੈਂਦੀ ਹੈ ਤੇ ਫਿਰ ਵੀਡੀਓ ਬਣਾਉਣ ਵਾਲਾ ਪੁੱਛਦਾ ਹੈ ਕਿ ਤੁਹਾਡੀ ਫੇਵਰਿਟ ਸਬਜ਼ੀ ਕਿਹੜੀ ਹੈ ਤਾਂ ਰਾਖੀ ਸਾਵੰਤ ਕਹਿੰਦੀ ਹੈ ਕਿ ਮੇਰੀ ਫੇਵਰੇਟ ਸਬਜ਼ੀ ਕਰੇਲੇ ਦੀ ਸਬਜ਼ੀ ਹੈ ਅਤੇ ਫਿਰ ਰਾਖੀ ਸਾਵੰਤ ਅੰਬਾਂ ਦੀ ਪੇਟੀ ਦਾ ਰੇਟ ਪੁੱਛਦੀ ਹੈ ਤੇ ਕਹਿੰਦੀ ਹੈ ਕਿ ਜੇ ਜ਼ਿਆਦਾ ਰੇਟ ਲਗਾਇਆ ਤਾਂ ਫੇਰ ਨਹੀਂ ਲੈਣੀ ਤੇ ਫਿਰ ਰਾਖੀ ਸਾਵੰਤ ਵੀਡਿਓ ਵਿੱਚ ਕਹਿੰਦੀ ਹੈ ਕਿ ਦੇਖੋ ਕਿੰਨਾ ਰੇਟ ਲਗਾ ਰਿਹਾ ਹੈ ਮੈਨੂੰ ਅਤੇ ਫੇਰੋ ਵੀਡਿਓ ਬਣਾਉਣ ਵਾਸਤੇ ਕਹਿੰਦਾ ਕਿ ਦੇਸ਼ ਦੀ ਜਨਤਾ ਦੇਖ ਰਹੀ ਹੈ

Leave a Reply

Your email address will not be published. Required fields are marked *