ਮੁੱਲ ਦੀ ਤੀਵੀਂ ਨਾਲ ਕੀਤੇ ਨਜ਼ਾਰੇ

ਹਾਂ ਜੀ ਦੋਸਤੋ ਅੱਜ ਅਸੀਂ ਤੁਹਾਡੇ ਲਈ ਜਿਹੜੀ ਸਟੋਰੀ ਲੈ ਕੇ ਆਏ ਹਾਂ ਉਸ ਦਾ ਨਾਮ ਹੈ ਮੁੱਲ ਦੀ ਤੀਵੀਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਕ ਬੰਦਾ ਆਟਾ ਚੱਕੀ ਤੇ ਆਟਾ ਸੁੱਟਣ ਲਈ ਜਾਂਦਾ ਹੈ ਤੇ ਉਹ ਕਹਿੰਦਾ ਹੈ ਕਿ ਤੇਰਾ ਵਿਆਹ ਤਾਂ ਅਜੇ ਹੋਇਆ ਨਹੀਂ ਤੇ ਤੂੰ ਤਾਇਆ ਹੀ ਲੱਗਿਆ ਮੇਰਾ ਤਾਂ ਉਹ ਦੁਕਾਨ ਵਾਲੇ ਬੰਦੇ ਨਾਲ ਜ਼ਿੱਦ ਪੈਂਦਾ ਹੈ ਅਤੇ ਕਹਿੰਦਾ ਹੈ ਕਿ ਮੇਰੀ ਦਾਹੜੀ ਚ ਚਿੱਟੇ ਵਾਲ ਕਦੋਂ ਆਏ ਹਨ ਮੈਨੂੰ ਸਮਝ ਨਹੀਂ ਆਉਂਦੀ ਸਾਰੇ ਮੈਨੂੰ ਤਾਇਆ ਤਾਇਆ ਕਿਉਂ ਕਹਿੰਦੇ ਰਹਿੰਦੇ ਹਨ ਅਤੇ ਫਿਰ ਕਹਿੰਦਾ ਹੈ ਕਿ ਚੱਲ ਛੱਡ ਤਾਇਆ ਸਾਰੀਆਂ ਗੱਲਾਂ ਅਤੇ ਨਾਮ ਦੱਸ ਕਿਸ ਦਾ ਲਿਖਣਾ ਅਤੇ ਤੇ ਅਤੇ ਉਹ

ਕਹਿੰਦੇ ਕਿ ਜੀਤੋ ਭਾਬੀ ਘਾਟਾ ਹੈ ਅਤੇ ਫਿਰ ਆਟੇ ਵਾਲਾ ਕਹਿੰਦਾ ਕਿ ਕਿਉਂ ਤਾਇਆ ਸਾਰੇ ਪਿੰਡ ਦੀ ਸੇਵਾ ਕਰਦਾ ਫਿਰਦਾ ਏ ਅਤੇ ਫੇਰੂ ਬੰਦਾ ਕਹਿੰਦਾ ਕਿ ਮੈਂ ਸੋਚਦਾਂ ਚੱਲ ਕੋਈ ਤਾਂ ਮੇਰਾ ਵਿਆਹ ਕਰਵਾ ਹੀ ਦੇਊਗੀ ਅਤੇ ਫੇਰੋ ਬੰਦਾ ਉੱਥੋਂ ਚਲਾ ਜਾਂਦਾ ਹੈ ਤਾਂ ਜਾਦੂ ਬਾਹਰ ਆਉਂਦਾ ਹੈ ਤਾਂ ਉੱਥੇ ਉਸ ਨੂੰ ਇਹ ਪੁਸਤਕ ਡਰਾਇਵਰ ਦੋਸਤ ਮਿਲਦਾ ਹੈ ਅਤੇ ਉਹ ਦੋਨੋਂ ਮਿਲਦੇ ਹਨ ਅਤੇ ਇੱਕ ਦੂਜੇ ਦਾ ਹਾਲ ਚਾਲ ਪੁੱਛਦੇ ਹਨ ਤਾਂ ਫਿਰ ਉਸ ਦਾ ਡਰਾਇਵਰ ਦੋਸਤ ਪੁੱਛਦਾ ਹੈ ਕਿ ਹੋਰ ਦੱਸ ਰਿਸ਼ਤਾ ਰਸਤਾ ਹੋਗਾ ਤੇਰਾ ਤਾਂ ਉਹ ਕਹਿੰਦਾ ਕਿ ਕਿੱਥੇ ਹੋ ਗਿਆ ਤੂੰ ਚੰਗੀ ਜਾਰੀ ਨਿਭਾਇਆ ਵੀਹ ਵਾਰੀ ਲਾਰੇ ਲਾ ਕੇ ਚਲਾ
ਗਿਆ ਤੂੰ ਉਹ ਤੈਨੂੰ ਲਾਰਾ ਚਲਾਉਣਾ ਯਾਰ ਤੇਰੇ ਨਾਲ ਤਾਂ ਬਚਪਨ ਦੀ ਯਾਰੀ ਹੈ ਕੋਈ ਨਹੀਂ ਮੈਂ ਤੇਰਾ ਹੀਲਾ ਕਰਦਾਂ ਕੋਈ ਤੂੰ ਟੈਨਸ਼ਨ ਨਾ ਲੈ ਅਤੇ ਫਿਰ ਉਹ ਬੰਦਾ ਕਹਿੰਦਾ ਕਿ ਤੇਰੀ ਮਰਜ਼ੀ ਐ ਤੂੰ ਤਾਂ ਨਜ਼ਾਰੇ ਲਈ ਨਾ ਕਦੇ ਯੂਪੀ ਜਾਣਾ ਕਦੇ ਰਾਜਸਥਾਨ ਅਤੇ ਪੇਰੂ ਬੰਦਾ ਕਹਿੰਦੇ ਕੇਰਾ ਮੇਰਾ ਇੱਕ ਵਾਰੀ ਯੂਪੀ ਦਾ ਕੀੜਾ ਲੱਗ ਲੈਣਦੇ ਤੇਰੀ ਡਾਂਗ ਚ ਇਹੋ ਜਿਹੇ ਕੋਕੇ ਜੜੂੰਗਾ ਫਿਰ ਨਿਕਲਦੇ ਨਿਕਲਦੇ ਅੱਜ ਮੈਂ

ਜਾ ਰਿਹਾ ਯੂਪੀ ਨੂੰ ਘਰ ਤਾਂ ਮੈਂ ਤੇਰਾ ਹੀਲਾ ਕੋਈ ਹਾਂ ਜੀ ਤਾਂ ਦੋਸਤੋ ਬਾਕੀ ਦੀ ਸਟੋਰੀ ਤੁਸੀਂ ਹੇਠਾਂ ਦਿੱਤੇ ਹੋਏ ਵੀਡੀਓ ਦੇ ਲਿੰਕ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਕਿਉਂਕਿ ਉਸ ਵੀਡਿਓ ਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ ਇਸ ਦੇ ਨਾਲ ਅਸੀਂ ਤੁਹਾਨੂੰ ਇਹ ਵੀ ਕਹਿੰਦੇ ਹਾਂ ਕਿ ਰੋਜ਼ਾਨਾ ਐਦਾਂ ਦੀਆਂ ਨਵੀਆਂ ਨਵੀਆਂ ਖ਼ਬਰਾਂ ਵੀਡੀਓਜ਼ ਅਤੇ ਹੋਰ ਕਿੱਸੇ ਦੇਖਣ ਲਈ ਸਾਡੇ ਪੇਜ ਨੂੰ ਫੌਲੋ ਜ਼ਰੂਰ ਕਰੋ

Leave a Reply

Your email address will not be published. Required fields are marked *