ਮੁੱਖ ਮੰਤਰੀ ਚੰਨੀ ਨੇ ਲਿਆ ਇਤਿਹਾਸਕ ਵੱਡਾ ਫੈਸਲਾ

ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਗਰੁੱਪ ਡੀ ਦੇ ਕਰਮਚਾਰੀਆਂ ਦੇ ਲਈ ਵੀ ਕੱਲ੍ਹ ਕਈ ਵੱਡੇ ਐਲਾਨ ਕੀਤੇ ਗਏ ਸਨ ਅਤੇ ਇਸ ਦੀ ਜਾਣਕਾਰੀ ਗੌਰਮਿੰਟ ਆਫ ਪੰਜਾਬ ਨੇ ਆਪਣੇ ਸੋਸ਼ਲ ਮੀਡੀਆ ਦੇ ਅਕਾਉਂਟ ਪਰ ਪੋਸਟ ਪਾ ਕੇ ਦਿੱਤੀ ਹੈ ਤੇ ਇਸ ਪੋਸਟ ਦੇ ਵਿਚ ਉਹਨਾਂ ਨੇ ਲਿਖਿਆ ਹੈ ਕਿ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਦੇ ਵੱਲੋਂ ਗਰੁੱਪ ਡੀ ਕਰਮਚਾਰੀਆਂ ਦੀ ਰੈਗੂਲਰ ਭਰਤੀ ਕਰਨ ਦਾ

ਇਤਿਹਾਸਕ ਫ਼ੈਸਲਾ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਦੇ ਮਨਾਂ ਦੇ ਅੰਦਰ ਰੁਜ਼ਗਾਰ ਦੀ ਸਥਿਰਤਾ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਇਸ ਦੇ ਨਾਲ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਆਈ ਏ ਐੱਸ ਭਰਤੀ ਹੁੰਦਾ ਹੈ ਉਸੇ ਤਰ੍ਹਾਂ ਗਰੁੱਪ ਡੀ ਦੇ ਕਰਮਚਾਰੀ ਵੀ ਭਰਤੀ ਹੋਣਗੇ ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੀ ਸਰਕਾਰ ਨੇ ਪਿਛਲੀ ਸਰਕਾਰ ਨੇ ਅਤੇ ਉਸ ਤੋਂ ਪਿਛਲੀ ਸਰਕਾਰ ਨੇ ਇਕ ਕਾਨੂੰਨ ਪਾਸ ਕਰ ਦਿੱਤਾ ਕਹਿੰਦੇ ਦਰਜਾਚਾਰ ਦੇ ਕਰਮਚਾਰੀ ਪੱਕੇ ਭਰਤੀ ਨਹੀਂ ਹੋਣਗੇ ਇਨ੍ਹਾਂ ਨੂੰ ਆਊਟ ਸੋਰਸ ਤੇ ਭਰਤੀ ਕੀਤਾ ਜਾਵੇਗਾ ਤਨਖਾਹ ਕਿੰਨੀ ਉਨ੍ਹਾਂ ਨੇ ਕਿਹਾ ਕਿ

ਪੰਜ ਹਜ਼ਾਰ ਰੁਪਏ ਦਾ ਸੱਤ ਹਜ਼ਾਰ ਰੁਪਿਆ ਜਿਹੜੇ ਆਈਏਐਸ ਏ ਕਲਾਸ ਦੇ ਅਫ਼ਸਰ ਹਨ ਬੀ ਕਲਾਸ ਦੇ ਅਫ਼ਸਰ ਹਨ ਉਹ ਰੈਗੂਲਰ ਭਰਤੀ ਹੋਣਗੇ ਪਰ ਗ਼ਰੀਬ ਜੋ ਹਨ ਜਿਸ ਨੇ ਡਰਾਈਵਰ ਬਣਨਾ ਹੈ ਜਿਸ ਨੇ ਸਫਾਈ ਸੇਵਕ ਬਣਨਾ ਹੈ ਜਿਸ ਨੇ ਚਪੜਾਸੀ ਲੱਗਣਾ ਹੈ ਜਿਹੜੇ ਨੇ ਤਕਨੀਸ਼ਨ ਲੱਗਣਾ ਹੈ ਦਰਜਾਚਾਰ ਵਾਲੇ ਨੇੜੇ ਹਨ ਕਹਿੰਦੇ ਹਨ ਕਿ ਉਨ੍ਹਾਂ ਨੇ ਭਰਤੀ ਬੰ ਦ ਕਰ ਦੇਵੋ ਮੈਂ ਪਹਿਲਾਂ ਉਦੋਂ ਵੀ ਵਿ ਰੋ ਧ ਕੀਤਾ ਸੀ ਬਾਕੀ ਦੀ ਪੂਰੀ ਜਾਣਕਾਰੀ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ

Leave a Reply

Your email address will not be published. Required fields are marked *