ਇਸ ਵੇਲੇ ਦੀ ਵੱਡੀ ਖ਼ਬਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਜੁੜੇ ਹੋਏ ਸਾਹਮਣੇ ਆ ਰਹੀ ਹੈ ਜਿਥੇ ਕਿ ਉਨ੍ਹਾਂ ਨੇ ਇਕ ਸਟੇਜ ਤੋਂ ਬੋਲਦਿਆਂ ਕਿਹਾ ਹੈ ਕਿ ਪੰਜਾਬ ਦੇ ਵਿੱਚ ਹੁਣ ਕਾਂਗਰਸ ਵਰਕਰ ਦਾ ਰਾਜ਼ ਆ ਗਿਆ ਹੈ ਅੱਜ ਵਰਕਰਾਂ ਦਾ ਰਾਜ ਵਰਕਰਾਂ ਦੀ ਪੁੱਛ ਗਿੱਛ ਹੋਣੀ ਸ਼ੁਰੂ ਹੋਈ ਪਈ ਹੈ ਤਹਿਸੀਲ ਕੰਪਲੈਕਸ ਥਾਣੇ ਕਚਹਿਰੀਆਂ ਡੀਸੀ ਦਫ਼ਤਰ ਦੇ ਵਿਚ ਵਰਕਰ ਦੀ ਇੱਜ਼ਤ ਹੋਵੇ ਤਾਂ ਹੀ ਮੇਰੇ ਮੁੱਖ ਮੰਤਰੀ ਬਣਨ ਦਾ ਫਾਇਦਾ ਹੈ ਨਹੀਂ ਤਾਂ ਮੇਰਾ
ਮੁੱਖ ਮੰਤਰੀ ਬਣਨ ਦਾ ਕੋਈ ਵੀ ਫਾਇਦਾ ਨਹੀਂ ਹੈ ਉਨ੍ਹਾਂ ਨੇ ਕਿਹਾ ਹੈ ਕਿ ਬਹੁਤ ਸਾਰੇ ਸਰਪੰਚ ਸਾਹਿਬਾਨ ਪਿੰਡਾਂ ਵਿਚੋਂ ਆਏ ਹੋਏ ਹਨ ਮੈਂ ਸਰਪੰਚਾਂ ਅਤੇ ਪੰਚਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਕਿ ਪੰਚਾਂ ਦੇ ਵਿੱਚ ਹੀ ਪਰਮੇਸ਼ਰ ਵੱਸਦਾ ਹੈ ਪੰਚਾਇਤ ਜੋ ਹੈ ਉਹ ਪਿੰਡ ਦੀ ਡਿਵੈੱਲਪਮੈਂਟ ਵਾਸਤੇ ਪਿੰਡ ਤੇ ਕੰਮਾਂ ਵਾਸਤੇ ਆਪਸੀ ਸਦਭਾਵਨਾ ਵਾਸਤੇ ਜ਼ਿੰਮੇਵਾਰ ਹੈ ਅਤੇ ਉਸ ਨੇ ਕਰਵਾਉਣੇ ਹਨ ਇਸ ਕਰਕੇ ਪਿੰਡ ਦਾ ਸਰਪੰਚ ਹੀ ਪਿੰਡ ਦਾ ਮੁੱਖ ਮੰਤਰੀ ਹੈ ਅੱਜ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜੋ ਲਿਮਟਿਡ ਪੰਚਾਇਤ ਨੇ ਫ਼ੈਸਲਾ ਕਰ ਦਿੱਤਾ ਉਹੀ ਸਿਰੇ ਤੱਕ ਚੱਲੇਗਾ
ਉਸ ਦੇ ਵਿੱਚ ਕੋਈ ਕਿੰਤੂ ਪ੍ਰੰਤੂ ਨਹੀਂ ਹੋਵੇਗਾ ਜਿਹੜਾ ਬਲਾਕ ਸਮਿਤੀ ਦਾ ਮੈਂਬਰ ਹੈ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਹੈ ਚਾਹੇ ਕਿਸੇ ਵੀ ਪਾਰਟੀ ਦਾ ਹੈ ਜਿਹੜਾ ਮਿਉਂਸਿਪਲ ਕਮੇਟੀ ਦਾ ਪ੍ਰਧਾਨ ਹੈ ਉਹੀ ਮੁੱਖਮੰਤਰੀ ਹੈ ਆਪਣੇ ਏਰੀਏ ਦਾ ਮੇਰੀਆਂ ਸਾਰੀਆਂ ਪਾਵਰਾਂ ਤੁਹਾਡੇ ਕੋਲ ਹਨ ਮੈਂ ਕੋਈ ਮੁੱਖ ਮੰਤਰੀ ਨਹੀਂ ਹਾਂ ਮੁੱਖ ਮੰਤਰੀ ਓ ਹੈ ਜਿਹੜੇ ਤੁਸੀਂ ਚੁਣੇ ਹੋਏ ਹਨ ਜਿਨ੍ਹਾਂ ਨੇ ਤੁਹਾਡਾ ਕੰਮ ਕਰਨਾ ਹੈ ਬਾਕੀ ਦੀ ਪੂਰੀ ਜਾਣਕਾਰੀ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ