ਸਾਸਰੀ ਕਾਲ ਦੋਸਤੋ ਵੱਡੀ ਖਬਰ ਆਈ ਹੈ ਮੁੰਡੇ ਨੇ ਪਹਿਲਾਂ ਲਵ ਮੈਰਿਜ ਕਰਾਈ ਤੇ ਬਾਅਦ ਵਿੱਚ ਕੁੜੀ ਨੂੰ ਦਾਜ ਦੇ ਮਾਮਲੇ ਵਿੱਚ ਜਲੀਲ ਕਰਦੇ ਸੀ ਤੇ ਦੁਖੀ ਕਰਦੀ ਸੀ ਕੁੜੀ ਬੜੇ ਔਖੇ ਦਿਨ ਕੱਟ ਰਹੀ ਸੀ ਤਿੰਨ ਸਾਲ ਹੋ ਗਈ ਕੁੜੀ ਨੂੰ ਪ੍ਰੇਸ਼ਾਨ ਕਰ ਰਹੇ ਤੇਜ਼ ਜ਼ਲੀਲ ਕਰ ਰਹੇ ਸੀ ਫਿਰ ਕੁੜੀ ਨੂੰ ਇੱਕ ਦਿਨ ਸੱਸ ਨੇ ਮੈਂ ਰੋਟੀ ਵਿੱਚੋਂ ਕੁਝ ਦੀ ਗੱਤਿਆ ਤੇ ਕੁੜੀ ਕਦਮ ਕੁੜੀ ਦੀ ਮਾਂ ਨੇ ਸੜਕ ਉੱਤੇ ਮਾਇਆ ਭਰਨਾ ਸੀ ਆਪਣੀ ਕੁੜੀ ਦੀ ਬੌਡੀ ਨੂੰ ਰੱਖਿਆ ਸਡ਼ਕ ਤੇ ਇਨਸਾਫ ਦੀ ਮੰਗ ਕੀਤੀ ਪੁਲੀਸ ਪ੍ਰਸ਼ਾਸਨ ਵੀ ਕੁਝ ਨਹੀਂ ਕਰ ਰਹੀ ਸੀ ਮਾਣੋ ਚੀਕ ਚੀਕ ਕੇ ਕਿਹਾ ਮੁੰਡੇ ਦੀ ਪਹਿਲਾਂ ਵੀ ਦੋ
ਵਿਆਹ ਹੋਏ ਸਨ ਤੇ ਦੋ ਵਹੁਟੀਆਂ ਨੂੰ ਮੁੰਡੇ ਦੀ ਮਾਂ ਨੇ ਕਿਹਾ ਸੀ ਕੁੜੀ ਵਾਲਿਆਂ ਨੂੰ ਕੀ ਅਸੀਂ ਤੁਹਾਨੂੰ ਪੈਸੇ ਲਿਖ ਲਿਆ ਮਸਲਾ ਨਾ ਚੁੱਕੋ ਕੁੜੀ ਦੀ ਮਾਂ ਨੇ ਕਿਹਾ ਕਿ ਅਸੀਂ ਸਾਫ਼ ਲੈਣਾ ਹੈ ਨਾ ਕਿ ਸਾਨੂੰ ਪੈਸੇ ਧੜ ਦੇ ਪਰਚੇ ਕਰਵਾ ਕੇ ਪੁੱਤਾਂ ਨੂੰ ਜੇਲ੍ਹ ਭੇਜਣਾ ਹੈ ਪਰ ਪੁਲੀਸ ਨੂੰ ਉਨ੍ਹਾਂ ਨੇ ਪਹਿਲਾਂ ਹੀ ਪੈਸੇ ਦੇ ਦੇ ਪਰ ਕੋਈ ਵੀ ਹਾਲੇ ਤੱਕ ਕੋਈ ਹੱਲ ਨਹੀਂ ਹੋਇਆ ਪੁਲਿਸ ਨੇ ਕੋਈ ਵੀ ਕੁੜੀ ਵਾਲਿਆਂ ਦੀ ਮਦਦ ਨਹੀਂ ਕੀਤੀ ਕੁੜੀ ਦੀ ਮਾਂ ਬਹੁਤ ਜ਼ਿਆਦਾ ਉੱਚੀ ਉੱਚੀ ਰੋ ਰਹੀ ਹੈ ਤੇ ਨਾਅਰੇਬਾਜ਼ੀ ਜਾਰੀ ਹੈ ਕੀ ਪੰਜਾਬ ਪੁਲਿਸ ਨੂੰ ਜਿਹੜਾ ਪਹਿਲ ਦਿੰਦਾ ਹੋਵੇ ਵੱਲ ਹੋ ਜਾਂਦੀ ਹੈ ਇਨ੍ਹਾਂ ਦਾ ਇਹ ਫਰਜ਼ ਵੀ ਹੈ ਕਿ ਇਨ੍ਹਾਂ ਗ਼ਰੀਬਾਂ ਨੂੰ ਇਨਸਾਫ ਦਿਵਾਏ ਕੁੜੀ ਦੀ ਮਾਂ ਨੇ ਦੱਸਿਆ ਹੈ ਕਿ ਪਹਿਲਾਂ ਵੀ ਮੇਰੀ ਕੁੜੀ ਨੂੰ ਬੜਾ ਪ੍ਰੇਸ਼ਾਨ ਕਰਦੇ ਸੀ ਤੇ ਮੇਰੀ ਕੁੜੀ ਸਾਰਾ ਸਿਆਲ ਠੰਢ ਵਿੱਚ ਬਾਹਰ ਹੀ ਰਹੀ
ਉਦੋਂ ਤਾਂ ਉਸ ਦੀ ਕੋਈ ਮੱਦਦ ਨਹੀਂ ਕੀਤੀ ਰੱਬ ਵੱਲੋਂ ਹੀ ਓ ਅਠਾਹਠ ਤੋਂ ਬਚ ਗਈ ਪਰ ਜਦ ਹੌਸਲਾ ਨਹੀਂ ਹਾਰਿਆ ਤੇ ਘਰ ਵਿੱਚ ਹੀ ਖ਼ੁਸ਼ ਕਰ ਕੇ ਬੈਠੀ ਰਹੀ ਜਦ ਮੇਰੀ ਕੁੜੀ ਨੇ ਘਰ ਨਹੀਂ ਛੱਡਿਆ ਤਾਂ ਇਨ੍ਹਾਂ ਨੇ ਮੇਰੀ ਕੁੜੀ ਨੂੰ ਖਤਮ ਕਰ ਦਿੱਤਾ ਹੈ ਪੁਲਿਸ ਵੀ ਸਾਡਾ ਕੋਈ ਸਾਥ ਨਹੀਂ ਦੇਰੀ ਸਾਨੂੰ ਇਨਸਾਫ ਚਾਹੀਦਾ ਤੇ ਇਹੀ ਇਨ੍ਹਾਂ ਉੱਤੇ ਸਖ਼ਤ ਕਾਰਵਾਈ ਕਰਵਾਉਣੀ ਹੈ ਤਾਂ ਕੀ ਕੋਈ ਹੋਰ ਏਦਾਂ ਦਾ ਕੰਮ ਕਰਨ ਤੋਂ ਪਹਿਲਾਂ ਹਜ਼ਾਰਾਂ ਵਾਰ ਸੋਚੇ ਤਾਂ ਕਿਸੇ ਦਾ ਘਰ ਨਾ ਉੱਜੜ ਸਕੇ ਪੰਜਾਬ ਪੁਲੀਸ ਨੂੰ ਇਨ੍ਹਾਂ ਦੀ ਮਦਦ ਚਾਹੀਦੀ ਹੈ