ਉੱਤਰ ਪ੍ਰਦੇਸ਼ ਦੇ ਪੀਲੀਭੀਤ ਤੋ ਇਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕਿ ਪ੍ਰੇਮ ਸ ਬੰ ਧਾ ਦੇ ਚੱਲਦਿਆਂ ਇਕ 17 ਸਾਲਾ ਨੌਜਵਾਨ ਨੂੰ ਮੌ ਤ ਦੇ ਘਾ ਟ ਉ ਤਾ ਰ ਦਿੱਤਾ ਗਿਆ ਮਿ੍ਰ ਤ ਕ ਦੀ ਪਛਾਣ ਹਰਚਰਨ ਸਿੰਘ ਪੁੱਤਰ ਮਨਜੀਤ ਸਿੰਘ ਵੱਜੋ ਹੋਈ ਹੈ ਜੋ ਕਿ ਚਾਰ ਭੈਣਾ ਦਾ ਇਕਲੌਤਾ ਭਰਾ ਸੀ ਅਤੇ ਉਸ ਦੇ ਪਿਤਾ ਮਨਜੀਤ ਸਿੰਘ ਦੀ ਪਹਿਲਾ ਹੀ ਮੌ ਤ ਹੋ ਚੁੱਕੀ ਹੈ ਦੱਸ ਦੇਈਏ ਕਿ ਮਿ੍ਰ ਤ ਕ ਹਰਚਰਨ ਦੇ ਇਕ ਲੜਕੀ ਨਾਲ ਪ੍ਰੇਮ ਸ ਬੰ ਧ ਸਨ ਪਰ ਲੜਕੀ ਪਰਿਵਾਰ ਨੂੰ ਇਸ ਸਬੰਧੀ ਪਤਾ ਚੱਲਣ ਤੇ
ਉਹਨਾਂ ਲੜਕੇ ਨੂੰ ਮੌ ਤ ਦੇ ਘਾ ਟ ਉ ਤਾ ਰ ਦਿੱਤਾ ਜਿਸ ਸ ਬੰ ਧੀ ਹੁਣ ਇਕ ਆਡਿਉ ਸਾਹਮਣੇ ਆਈ ਹੈ ਜਿਸ ਵਿੱਚ ਦੋ ਵਿਅਕਤੀ ਆਪਸ ਚ ਗੱਲ ਕਰ ਰਹੇ ਹਨ ਜਿਹਨਾ ਵਿੱਚੋਂ ਇਕ ਵਿਅਕਤੀ ਹਰਚਰਨ ਦੇ ਗੁਆਂਢੀ ਪਿੰਡ ਦਾ ਵਸਨੀਕ ਹੈ ਜਿਸ ਦਾ ਆਖਣਾ ਹੈ ਕਿ ਉਸ ਨੂੰ ਹਰਚਰਨ ਦੇ ਦੋਸਤ ਮੁੰਡਿਆ ਤੋ ਪਤਾ ਚਲਿਆਂ ਹੈ ਕਿ ਹਰਚਰਨ ਉਕਤ ਲੜਕੀ ਨੂੰ ਆਖਿਆਂ ਕਰਦਾ ਸੀ ਕਿ ਉਹ ਉਸ ਨੂੰ ਫੋਨ ਨਾ ਕਰੇ ਕਿਉਂਕਿ ਹੁਣ ਉਹ ਆਪਣਾ ਧਿਆਨ ਆਈਲਟਸ ਕਰਨ ਤੇ ਲਗਾ ਰਿਹਾ ਹੈ ਕਿਉਂਕਿ
ਉਸ ਨੇ ਵਿਦੇਸ਼ ਜਾਣਾ ਹੈ ਪਰ ਲੜਕੀ ਨੇ ਬਾਵਜੂਦ ਇਸ ਦੇ ਉਸ ਨੂੰ ਫੋਨ ਕਰਨਾ ਜਾ ਰੀ ਰੱਖਿਆਂ ਤੇ ਮਿਲਣ ਵਾਸਤੇ ਬੁਲਾਇਆ ਜਿਸ ਤੇ ਹਰਚਰਨ ਆਪਣੇ ਦੋ ਹੋਰ ਦੋਸਤਾ ਨਾਲ ਮਿਲਣ ਵਾਸਤੇ ਲੜਕੀ ਕੋਲ ਗਿਆ ਜਿੱਥੇ ਕਿ ਲੜਕੀ ਦੇ ਪਰਿਵਾਰ ਨੇ ਉਸ ਨੂੰ ਕਾ ਬੂ ਕਰ ਲਿਆ ਅਤੇ ਉਸ ਨਾਲ ਬੁ ਰੀ ਤ ਰਾ ਕੁੱ ਟ ਮਾ ਰ ਕੀਤੀ ਜਿਸ ਦੇ ਚੱਲਦਿਆਂ ਹਰਚਰਨ ਦੀ ਮੌ ਤ ਹੋ ਗਈ ਤੇ ਪਰਿਵਾਰ ਨੇ ਕੇਵਲ ਦਿਖਾਵਾ ਕਰਨ ਵਾਸਤੇ ਉਸ ਨੂੰ ਕ ਰੰ ਟ ਲ ਗਾ ਏ ਤੇ ਬਾਹਰ ਖੇਤਾ ਵਿੱਚ ਸੁੱ ਟ ਦਿੱਤਾ ਜਿਸ ਚ ਸਭ ਤੋ ਵੱਡਾ ਹੱਥ ਲੜਕੀ ਦੇ
ਚਾਚੇ ਦਾ ਦੱਸਿਆ ਜਾ ਰਿਹਾ ਹੈ ਜੋ ਕਿ ਹਾਲੇ ਤੱਕ ਫ ਰਾ ਰ ਹੈ ਉੱਥੇ ਹੀ ਆਡਿਉ ਵਿੱਚ ਵਿਅਕਤੀ ਇਹ ਵੀ ਕਹਿੰਦਾ ਹੋਇਆਂ ਸੁਣਾਈ ਦੇ ਰਿਹਾ ਹੈ ਲੜਕੀ ਪਰਿਵਾਰ ਵੱਲੋ ਪੁਲਿਸ ਨੂੰ 15 ਲੱਖ ਰੁਪਏ ਦਿੱਤੇ ਗਏ ਹਨ ਜਿਸ ਕਾਰਨ ਹੀ ਪੁਲਿਸ ਵੱਲੋ ਲੜਕੀ ਦੇ ਚਾਚੇ ਨੂੰ ਨਹੀ ਫ ੜਿ ਆਂ ਜਾ ਰਿਹਾ ਪਰ ਲੋਕਾ ਦੇ ਲਗਾਤਾਰ ਦ ਬਾ ਅ ਦੇ ਕਾਰਨ ਪੁਲਿਸ ਨੂੰ ਲੜਕੀ ਤੇ ਉਸ ਦੀ ਮਾਂ ਨੂੰ ਗਿ੍ਰ ਫ ਤਾ ਰ ਕਰਨਾ ਪਿਆਂ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ