ਕਰ ਰਹੀ ਹੁੰਦੀ ਹੈ ਉਹ ਦੇਰ ਰਾਤ ਨੌਕਰੀ ਤੋਂ ਅਲੱਗ ਪਈ ਇਸੇ ਤਰ੍ਹਾਂ ਚੱਲਦਾ ਰਿਹਾ ਅਖੀਰ ਮਾਂ ਨੇ ਪੁੱਛਿਆ ਕਿ ਤੂੰ ਦੇਰ ਨਾ ਕਿਉਂ ਆਨੀ ਏਂ ਨੌਕਰੀ ਧੋਤੇ ਤੇਰਾ ਇਹ ਵੀ ਨਹੀਂ ਪਤਾ ਲੱਗਦਾ ਕਿ ਤੂੰ ਕਿਸ ਟੈਮ ਚਲੀ ਜਾਨੀ ਆਂ ਸਵੇਰ ਨੂੰ ਇਸੇ ਤਰ੍ਹਾਂ ਦੋਵਾਂ ਮਾਂ ਬੇਟੀ ਵਿਚ ਝਗੜਾ ਜਿਹਾਸ਼ੁਰੂ ਹੋ ਜਾਂਦਾ ਹੈ ਅਤੇ ਅਖੀਰ ਬੇਟੀ ਫਿਰ ਉਸੇ ਤਰ੍ਹਾਂ ਨੌਕਰੀ ਤੋਂ ਲੇਟ ਹੁੰਦੀ ਹੈ ਮਾਂ ਨੇ ਅਖ਼ੀਰ ਬੇਟੀ ਦੇ ਕਮਰੇ ਵਿੱਚ ਕੈਮਰਾ ਲਗਾ ਦਿੱਤਾ ਉਸ ਤੋਂ ਚੋਰੀ ਜਿਸ ਦੌਰਾਨ ਉਹ ਦੇਖਦੀ ਰਹਿੰਦੀ ਕਿ ਕਦੋਂ ਬੇਟੀ ਆਈ ਤੇ ਕਦੋਂ ਚਲੀ ਗਈ ਇਸੇ ਦੌਰਾਨ ਜਦੋਂ ਇੱਕ ਦਿਨ ਬੇਟੀ ਨੇ ਕੈਮਰਾ ਲੱਗਿਆ
ਦੇਖ ਲਿਆ ਅਤੇ ਦੋਨਾਂ ਵਿਚਕਾਰ ਇਸ ਤਰ੍ਹਾ ਲੜਾਈ ਹੋਈ ਕਿ ਬੇਟੀ ਘਰ ਛੱਡ ਕੇ ਚਲੀ ਗਈ ਇਸੇ ਦੌਰਾਨ ਮਾਂ ਰੋਜ਼ ਦਰਵਾਜ਼ੇ ਤੇ ਖੜ੍ਹੀ ਉਸ ਦੀ ਉਡੀਕ ਕਰਦੀ ਰਹਿੰਦੀ ਤੇ ਇੱਕ ਦਿਨ ਮਾਂ ਉਡੀਕ ਕਰ ਰਹੀ ਸੀ ਕਿ ਉਸਦੀ ਤਬੀਅਤ ਵਿਗੜ ਗਈ ਅਤੇ ਉਹ ਬੇਹੋਸ਼ ਹੋ ਗਈ ਬੇਹੋਸ਼ ਹੋਣ ਤੋਂ ਬਾਅਦ ਜਦੋਂ ਆਂਢੀਆਂ ਗੁਆਂਢੀਆਂ ਨੂੰ ਪਤਾ ਲੱਗਾ ਤੇ ਉਹ ਤੁਰੰਤ ਉਸ ਨੂੰ ਹਸਪਤਾਲ ਲੈ ਗਏ ਅਤੇ ਉਹ ਇਸ ਦੌਰਾਨ ਕੋਮਾ ਵਿਚ ਚਲੀ ਜਾਂਦੀ ਹੈ ਤੇ ਇਸੇ ਤਰ੍ਹਾਂ ਜਦੋਂ ਗੁਆਂਢੀਆਂ ਨੂੰ ਲੜਕੀ ਬਾਰੇ ਪਤਾ ਲੱਗਾ ਕਿ ਉਹ ਘਰ ਵਿੱਚ ਨਹੀਂ ਹੈ ਅਤੇ ਕਿਤੇ ਗੁੰਮ ਹੋ ਗਈ ਹੈ ਪਤਾ ਨਹੀਂ ਕਿਤੇ ਚਲੀ ਗਈ ਹੈ
ਇਸੇ ਦੌਰਾਨ ਉਨ੍ਹਾਂ ਨੇ ਪੁਲੀਸ ਨੂੰ ਇਸ ਬਾਰੇ ਦੱਸਿਆ ਅਤੇ ਪੁਲੀਸ ਨੇ ਆਪਣੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਇਸੇ ਦੌਰਾਨ ਉਨ੍ਹਾਂ ਨੇ ਨਾਅਰਾ ਦੇ ਘਰ ਦੀ ਤਲਾਸ਼ੀ ਲਈ ਅਤੇ ਉਥੋਂ ਕੈਮਰਾ ਮਿਲਿਆ ਜਿਸ ਦੌਰਾਨ ਉਨ੍ਹਾਂ ਨੇ ਇਹ ਪਤਾ ਲੱਗ ਗਿਆ ਕਿ ਉਸ ਰਾਤ ਇਕ ਵਿਅਕਤੀਨਕਾਬਪੋਸ਼ ਉਸ ਦੇ ਪਿੱਛੇ ਲੱਗਿਆ ਸੀ ਜੋ ਉਸ ਦਾ ਮੂੰਹ ਘੁੱਟ ਕੇ ਉਸ ਨੂੰ ਨਾਲ ਲੈ ਗਿਆ ਅਤੇ ਪੜਤਾਲ ਕਰਨ ਤੇ ਉਹ ਵਿਅਕਤੀ ਅਤੇ ਨਾਅਰਾ ਦੇ ਨਾਲ ਹੋਰ ਕਈ ਕੁੜੀਆਂ ਆਜ਼ਾਦ ਕਰਾ ਲਈਆਂ ਗਈਆਂ ਉਸ ਗੈਂਗ ਤੂੰ ਜੋ ਲੜਕੀਆਂ ਨੂੰ ਬਾਹਰ ਕੰਟਰੀਆ