ਇਕ ਲੜਕਾ ਜੋ ਕਿ ਆਪਣੀ ਮਸ਼ੂਕ ਨਾਲ ਗੰਦੀਆਂ ਹਰਕਤਾਂ ਖੇਤਾਂ ਵਿੱਚ ਕਰ ਰਿਹਾ ਸੀ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਕਿ ਇਕ ਪਿੰਡ ਵਿਚ ਇਕ ਲੜਕੀ ਜੋ ਕਿ ਗ਼ਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਤੇ ਉਹ ਇਸ ਤਰ੍ਹਾਂ ਦੀ ਕਰਤੂਤ ਕਰਦੀ ਹੈ ਕਿ ਜਿਸ ਨੂੰ ਦੇਖ ਕੇ
ਜਾਂ ਸੁਣ ਕੇ ਸ਼ਰਮ ਆਉਂਦੀ ਹੈ ਇਸੇ ਦੌਰਾਨ ਲੜਕਾ ਜੋ ਕਿ ਉਸ ਲੜਕੀ ਨੂੰ ਖੇਤਾਂ ਵਿਚ ਬੁਲਾਉਂਦਾ ਹੈ ਤੇ ਲੜਕੀ ਆਪਣੇ ਘਰਦਿਆਂ ਤੋਂ ਇਹ ਕਹਿ ਕੇ ਜਾਂਦੀ ਹੈ ਕਿ ਮੈਂ ਆਪਣੀ ਸਹੇਲੀ ਦੇ ਕੋਲ ਜਾ ਕੇ ਸਕੂਲ ਦਾ ਕੰਮਕਾਰ ਆਵਾਂ ਇਸੇ ਦੌਰਾਨ ਉਹ ਘਰੋਂ ਚੱਲ ਜਾਂਦੀ ਹੈ ਬਹਾਨਾ ਲਾ ਕੇ ਤੇ ਬਾਅਦ ਵਿਚ ਇਕ ਲੜਕੇ ਨੂੰ ਖੇਤਾਂ ਵਿਚ ਮਿਲ ਦੀ ਹੈ ਤੇ ਉਥੇ ਇਹ ਸਭ ਕੁਝ ਉਸ ਦੀ ਵੱਡੀ ਭੈਣ ਦੇਖ ਲੈਂਦੀ ਐ ਜੋ ਕਿ ਓ ਗੰਦੀਆਂ ਹਰਕਤਾਂ ਕਰ ਰਹੇ ਹੁੰਦੇ ਹਨ ਉਸਦੀ ਵੱਡੀ ਭੈਣ ਇਹ ਦੇਖ ਕੇ ਕਾਫੀ
ਜ਼ਿਆਦਾ ਸ਼ਰਮਨਾਕ ਹੋ ਜਾਂਦੀ ਏ ਕਿ ਤੂੰ ਤਾਂ ਘਰ ਕਹਿ ਕੇ ਆਇਐਂ ਕਿ ਮੈਂ ਆਪਣੀ ਸਹੇਲੀ ਨੂੰ ਮਿਲਣ ਚਲੀ ਗਈ ਤੇ ਇੱਥੇ ਆ ਕੇ ਤੂੰ ਇਸ ਮੁੰਡੇ ਨਾਲ ਗੰਦੀਆਂ ਹਰਕਤਾਂ ਕਰ ਰਹੀ ਹੈ ਮੈਨੂੰ ਤਾਂ ਪਹਿਲਾਂ ਹੀ ਲੋਕ ਗ਼ਲਤ ਨਿਗ੍ਹਾ ਨਾਲ ਦੇਖਦੇ ਹਨ ਕਿ ਏ ਬਾਹਰ ਨਿਕਲ ਕੇ ਕੰਮ
ਕਰਨ ਜਾਂਦੀਆਂ ਹਨ ਪਤਾ ਨਹੀਂ ਕੀ ਕਰਦੀਆਂ ਹਨ ਇਹ ਤੂੰ ਅੱਜ ਸੱਚ ਕਰ ਦਿੱਤਾ ਕਿ ਤੂੰ ਝੂਠ ਬੋਲ ਕੇ ਘਰੋਂ ਆਈ ਤੇ ਇਸ ਲੜਕੇ ਨਾਲ ਗੰਦੀਆਂ ਹਰਕਤਾਂ ਕਰ ਰਹੀ ਹੈ ਤੇ ਇਸੇ ਦੌਰਾਨ ਫਿਰੋ ਛੋਟੀ ਭੈਣ ਦੀਆਂ ਅੱਖਾਂ ਖੋਲ੍ਹ ਦਿੰਦੀ ਹੈ ਕਿ ਅਸੀਂ ਮਾਪਿਆਂ ਦਾ ਸਿਰ ਨੀਵਾਂ ਕਰ ਰਹੇ ਹਾਂ ਇਸ ਤਰ੍ਹਾਂ ਕੀ
ਕਰਤੂਤ ਕਰ ਕੇ ਤੈਨੂੰ ਜ਼ਰਾ ਵੀ ਸ਼ਰਮ ਨਹੀਂ ਆਈ ਇਸ ਤਰ੍ਹਾਂ ਕਦਮ ਝਾਕਦੇ ਫਿਰ ਵੱਡੀ ਭੈਣ ਦੀਆਂ ਇਹ ਸਭ ਗੱਲਾਂ ਸੁਣ ਕੇ ਉਸ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ ਤੇ ਉਹ ਲੜਕੇ ਨੂੰ ਕਹਿ ਦਿੰਦੀ ਹੈ ਕੀ ਅੱਜ ਤੋਂ ਬਾਅਦ ਮੈਂ ਤੇਰੇ ਨਾਲ ਕਦੇ ਨਾ ਮਿਲਾਂਗੀ ਤੇ ਆਪਣੀ ਭੈਣ ਨੂੰ ਕਹਿ ਦਿੰਦੀ
ਹੈ ਕਿ ਇਹ ਮੇਰੀ ਆਖ਼ਰੀ ਗਲਤੀ ਹੈ ਤੇ ਹੁਣੇ ਦੁਬਾਰਾ ਗਲਤੀ ਕਦੇ ਨਹੀਂ ਹੋਵੇਗੀ ਇਹ ਲੜਕੀਆਂ ਜੋ ਕਿ ਦੋ ਭੈਣਾਂ ਹੀ ਸਨ ਤੇ ਗ਼ਰੀਬ ਪਰਿਵਾਰ ਨਾਲ ਸੰਬੰਧ ਰੱਖਦੀਆਂ ਸਨ ਛੋਟੀ ਭੈਣ ਦੀ ਇਸ ਕਰਤੂਤ ਨੂੰ ਦੇਖਦੇ ਹੋਏ ਵੱਡੀ ਭੈਣ ਨੇ ਉਸ ਨੂੰ ਵਰਜਿਆ ਅਤੇ ਮੁੜ