ਹਾਂ ਜੀ ਤੁਹਾਡੇ ਲਈ ਅੱਜ ਅਸੀਂ ਫਿਰ ਇਕ ਨਵੀਂ ਕਹਾਣੀ ਕਿਹਾ ਕਿਹਾ ਚੰਗੀਆਂ ਕਹਾਣੀਆਂ ਇਸ ਰਹਿ ਕੇ ਇਕ ਨੱਚਣ ਵਾਲੀ ਇਕ ਮੋਟਰਸਾਈਕਲ ਤੇ ਜਦੋਂ ਆਪਣੇ ਘਰ ਆਉਂਦੀ ਹੈ ਤਾਂ ਉਸ ਨੂੰ ਉਹ ਵੀਰਾ ਕਹਿ ਕੇ ਬੁਲਾਉਂਦੀ ਹੈ ਤੇ ਜਦੋਂ ਅਤੇ ਉਸ ਨੂੰ ਕਹਿੰਦੀ ਹੈ ਕਿ ਆਓ ਚਾਹ ਪਾਣੀ ਪੀ ਕੇ ਜਾਓ ਤਾਂ ਉਸ ਨੂੰ ਕਹਿੰਦਾ ਹੈ ਕਿ ਚਾਹ ਪਾਣੀ ਦਿਨੀਂ ਨਹੀਂ ਲੋੜ ਤੁਸੀਂ ਜੋ ਤੁਹਾਨੂੰ ਇਕ ਤਰੀਕ ਦਾ ਪ੍ਰੋਗਰਾਮ ਕਿਆ ਹੋਇਆ ਹੈ ਉਹ ਉਸ ਨੇ ਤੁਸੀਂ ਪਹੁੰਚ ਜਾਇਓ ਜੇਕਰ ਤੁਹਾਡੇ ਤੋਂ ਨਾ ਆਏਗਾ ਤੁਸੀਂ ਮੈਨੂੰ ਫੋਨ ਕਰ ਦਿਉ ਤਾਂ ਮੈਂ ਤੁਹਾਨੂੰ ਆ ਕੇ ਲੈ ਜਾਵਾਂਗਾ ਉਹ ਜੁਆਬ ਦਿੰਦੀ ਹੈ ਕਿ ਠੀਕ ਹੈ ਵਰ੍ਹੇ ਕੋਈ ਗੱਲ ਨਹੀਂ ਮੈਂ ਤੁਹਾਨੂੰ ਫੋਨ ਕਰ ਦੇਵਾਂਗੀ ਨਾਲ ਹੀ ਗੁਆਂਢ ਚ ਸਾਹਮਣੇ ਕੁਲਬੀਰ ਕੌਰ ਤੋਂ ਉਸ ਨੂੰ ਦੇਖ ਰਹੀ ਹੁੰਦੀ ਹੈ ਤੇ ਉਹ ਜਿਸ ਮੁੰਡੇ ਨਾਲ ਮੋਟਰਸਾਈਕਲ ਤੇ ਆਏ ਹੁੰਦੀਆਂ ਉਨ੍ਹਾਂ ਦੋਨਾਂ ਨੂੰ ਗੱਲ ਸਮਝ ਨਹੀਂ ਆਉਂਦੀਆਂ ਉਹ ਕਹਿੰਦੀ ਹੈ ਕਿ ਮਕਾਨ ਮਾਲਕ ਨੇ ਪਤਾ ਨਹੀਂ ਕਹੇ ਜੇ ਕੁੜੀ ਨੂੰ ਮਕਾਨ ਕਿਰਾਏ ਉਤੇ ਦਿੱਤਾ ਇਕ ਨਾਲ ਆਉਂਦੀ ਹੈ ਅਤੇ ਇਕ ਨਾਲ ਜਾਂਦੀ ਹੈ ਉਸ ਨੇ ਕਿਹਾ ਕਿ ਇਸ ਦਾ ਕੋਈ ਕੋਈ ਨਾ ਕੋਈ ਹੱਲ ਕੱਢਣਾ ਪੈਣਾ ਹੈ ਨਹੀਂ ਤਾਂ ਇਸ ਤਰ੍ਹਾਂ ਇਹ ਸਾਡੇ ਜੁਆਕ ਵਿਗਾੜ ਦੇਵੇਗੀ
ਤੇ ਉਹ ਫਿਰ ਅੰਦਰ ਚਲੀ ਜਾਂਦੀ ਹੈ ਤੇ ਨੱਚਣ ਵਾਲੀ ਔਰਤ ਜੋ ਕਿ ਫਿਰ ਆਪਣੇ ਘਰ ਆ ਜਾਂਦੀ ਹੈ ਤੇ ਕਰਿਆ ਦੇਖਦੀਆਂ ਕਿ ਉਸ ਦਾ ਪਤੀ ਬੀਮਾਰ ਪਿਆ ਹੁੰਦਾ ਤੇ ਉਸ ਮਾਰ ਕੇ ਪੁੱਛਿਆ ਕਿ ਤੁਸੀਂ ਦਵਾਈ ਲੈ ਲਈ ਤੇ ਉਹ ਅੱਗੋਂ ਜਵਾਬ ਦਿੰਦਾ ਹੈ ਕਿ ਦਵਾਈ ਤਾਂ ਖ਼ਤਮ ਹੋ ਗਈ ਹੈ ਉਹ ਕਹਿੰਦਾ ਦਵਾਈ ਦੀ ਛੱਡ ਤੂੰ ਇਹ ਦੱਸ ਵੀ ਪ੍ਰੋਗਰਾਮ ਕਿਸ ਤਰ੍ਹਾਂ ਦਾ ਰਿਹਾ ਉਹ ਅੱਗੋ ਜਵਾਬ ਦਿੰਦਿਆਂ ਕਿਹਾ ਕਿ ਪ੍ਰੋਗਰਾਮ
ਬਹੁਤ ਵਧੀਆ ਰਿਹਾ ਤੇ ਉਹ ਅੱਗੋਂ ਇੱਕੀ ਵਰੀ ਸੋਚਦੀ ਹੋਈ ਕਹਿੰਦੀ ਹੈ ਕਿ ਉਹ ਅੱਜ ਅੱਜ ਤੁਹਾਡੀ ਮੈਂ ਫਿਰ ਦਵਾਈ ਲੈਣਾ ਭੁੱਲ ਗਈ ਚਲੋ ਤੁਸੀਂ ਆਰਾਮ ਕਰੋ ਤੁਹਾਨੂੰ ਬੁਖਾਰ ਵੀ ਹੋਇਆ ਪਿਐ ਮੈਂ ਜਾ ਕੇ ਤੁਹਾਡੀ ਦਵਾਈ ਲੈ ਕੇ ਆਉਣੀਆਂ ਜਦੋਂ ਇਹ ਕਹਿ ਕੇ ਉਹ ਬਾਹਰ ਨਿਕਲਣ ਲੱਗਦੀ ਹੈ ਤਾਂ ਘਰ ਦੇ ਵਿਚ ਇਕ ਵਿਅਕਤੀ ਆਉਂਦਾ ਹੈ ਅੱਗੇ ਦੀ ਹੋਈ ਸਾਰੀ ਕਹਾਣੀ ਬਾਰੇ ਤੁਸੀਂ ਹੇਠਾਂ ਦਿੱਤੀ ਵੀਡੀਓ ਚ ਦੇਖ ਸਕਦੇ ਹੋ