ਇਹ ਕਹਾਣੀ ਵਰਿੰਦਰ ਨਾਮਕ ਲੜਕੇ ਦੀ ਕੁੱਲ ਪੜ੍ਹਾਈ ਪੂਰੀ ਕਰ ਲਈ ਆਪਣੇ ਮਾਮਾ ਮਾਮੀ ਕੋਈ ਜਾਂਦਾ ਹੈ, ਆਪਣੇ ਮਾਮਾ ਮਾਮੀ ਕੋਲ ਪਹੁੰਚਣ ਤੋਂ ਬਾਅਦ ਉਸ ਦਾ ਮਾਮਾ ਖੇਤ ਲਈ ਰਵਾਨਾ ਹੋ ਜਾਂਦਾ ਹੈ ਉਸਦੀ ਮਾਮੀ ਉਸ ਨਾਲ ਗੱਲਾਂ ਬਾਤਾਂ ਕਰਨਾ ਸ਼ੁਰੂ ਕਰ ਦਿੰਦੀ ਹੈ, ਗੱਲਾਂ ਗੱਲਾਂ ਚ ਉਸ ਦੀ ਮਾ ਨੇ ਉਸ ਦੀ ਨਿੱਜੀ ਜ਼ਿੰਦਗੀ ਲੱਗਦੀ ਹੈ, ਉਸ ਨੂੰ ਉਸ ਦੀ ਗਰਫ੍ਰੈਂਡ ਬਾਰੇ ਪੁੱਛਦੀ ਹੈ ਤੇ ਵਿਵਾਹ ਬਾਰੇ ਪੁੱਛਦੀ ਹੈ ਅਗਲੇ ਦਿਨ ਵਰਿੰਦਰ ਸ਼ਹਿਰ ਜਾਂਦਾ ਇਹ ਕਿਸੇ
ਕੰਮ ਲਈ ਜਾਣ ਤੋਂ ਬਾਅਦ ਕੋਈ ਹੋਰ ਨੌਜਵਾਨ ਮਾਮੀ ਨੂੰ ਮਿਲਣ ਜਾਂਦਾ ਹੈ , ਉਹ ਨੌਜਵਾਨ ਦਾ ਚੱਕਰ ਮਾਮੀ ਨਾਲ ਕਾਫ਼ੀ ਦੇਰ ਤੋਂ ਚੱਲਦਾ ਸੀ , ਬਾਅਦ ਵਿੱਚ ਉਹ ਮੁੰਡਾ ਮੰਮੀ ਕੋਲੋਂ 20 ਹਜ਼ਾਰ ਰੁਪਿਆ ਮੰਗਦਾ ਹੈਪਰ ਇਕ ਦਿਨ ਜਦੋਂ ਉਹ ਮੁੰਡਾ ਮੈਨੂੰ ਲੈਣ ਆਉਂਦਾ ਹੈ, ਉਸ ਦਿਨ ਵਰਿੰਦਰ ਮਾਮੀ ਨੂੰ ਉਸ ਮੁੰਡੇ ਨਾਲ ਰੰਗੇ ਹੱਥੀਂ ਫੜ ਲੈਂਦਾ ਹੈ ਇਸ ਤੋਂ ਬਾਅਦ ਮਾਂ ਵੀ ਉਥੇ ਆ ਜਾਂਦਾ ਹੈ ਪਰ ਮਾਮੀ ਚਲਾਕੀ ਨਾਲ ਵਰਿੰਦਰ ਤੇ ਹੀ ਸਾਰਾ ਇਲਜ਼ਾਮ ਲਗਾ ਦਿੰਦੀ ਹੈ,
ਫਿਰ ਮਾਮਾ ਮਾਮੀ ਦੀ ਗੱਲਾਂ ਚ ਆ ਕੇ ਵਰਿੰਦਰ ਨੂੰ ਘਰੋਂ ਕੱਢ ਦਿੰਦਾ ਹੈ, ਪਰ ਫਿਰ ਵੀ ਮਨ ਵਿੱਚ ਸੋਚ ਲੈਂਦਾ ਹੈ ਕਿ ਮੈਂ ਆਪਣੇ ਉੱਤੇ ਲੱਗੇ ਗਲਤ ਇਲਜ਼ਾਮ ਨੂੰ ਦੂਰ ਕਰ ਕੇ ਰਹਾਂਗਾ ਇਕ ਦਿਨ ਜਦੋਂ ਮੁੰਡਾ ਮਾਮੀ ਨੂੰ ਮਿਲਣ ਆਉਂਦਾ ਹੈ ਤਾਂ ਵਰਿੰਦਰ ਮਾਮੀ ਦੇ ਘਰ ਤੇ ਨਿਗਾਹ ਰੱਖਦਾ ਹੈ ਕਿ ਜਦੋਂ ਦੇਖਦਾ ਹੈ ਉਹ ਮੁੰਡਾ ਮਾਮੀ ਨੂੰ ਮਿਲਣ ਆ ਗਿਆ ਹੈ ਉਹ ਮਾਮੇ ਨੂੰ ਦਿਖਾ ਦਿੰਦਾ ਹੈ ਕਿ ਕੌਣ ਸੱਚਾ ਕੌਣ ਝੂਠਾ , ਇਸ ਤਰ੍ਹਾਂ ਵਰਿੰਦਰ ਸਾਬਿਤ ਕਰ ਦਿੰਦਾ ਹੈ ਕਿ ਕੀ ਉਸਨੇ ਮਾਮੀ ਤੇ ਗਲਤ ਨਿਗਾਹ ਨਹੀਂ ਰੱਖਿਆ ਸਗੋਂ ਮਾਮੀ ਹੀ ਗਲਤ ਸੋਚ ਦੀ ਮਾਲਕ ਸੀ