ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਮੁੰਬਈ ਤੋਂ ਵਾਇਰਲ ਹੋ ਰਹੀ। ਇਕ ਬਹੁਤ ਹੀ ਰੋਮਾਂਚਕ ਵੀਡੀਓ ਰਿਸ਼ਤੇ ਵਿੱਚ ਇੱਕ ਔਰਤ ਜੋ ਕਿ ਇਕ ਮੈਨਹੋਲ ਦੇ ਵਿੱਚੋਂ ਬਾਹਰ ਨਿਕਲਦੀ ਦਿਖਾਈ ਦੇ ਰਹੀ ਸੀ। ਅਸਲ ਵਿੱਚ ਦੋਸਤੋ ਇਸ ਵੀਡੀਓ ਦਾ ਸੱਚ ਅੱਜ ਅਸੀਂ ਤੁਹਾਨੂੰ ਦੱਸਾਂਗੇ। ਦੋਸਤੋ ਅਸਲ ਵਿਚ ਇਸ ਵੀਡੀਓ ਦੇ ਵਿੱਚ ਇੱਕ ਔਰਤ ਜੋ ਕਿ ਸਫਾਈ ਕਰਮਚਾਰੀਆਂ ਦੀ ਹੈੱਡ ਸੀ। ਉਹ ਸਫ਼ਾਈ ਕਰਮਚਾਰੀਆਂ ਤੋਂ ਕੰਮ ਕਰਵਾਉਣ ਤੁਸੀਂ ਅਤੇ ਇਸ ਲਈ ਉਹ ਮੈਨਹੋਲ ਦੇ ਅੰਦਰ ਆਪ ਜਾ
ਕੇ ਮੈਨਹੋਲ ਦਾ ਜਾਇਜ਼ਾ ਲੈ ਰਹੀ ਸੀ। ਕਿ ਸਫਾਈ ਦਾ ਕੰਮ ਕਿੱਦਾਂ ਚੱਲ ਰਿਹਾ ਹੈ ਕਿਉਂਕਿ ਮੌਨਸੂਨ ਦਾ ਮੌਸਮ ਆ ਰਿਹਾ ਹੈ ਜਿਸ ਕਾਰਨ ਮੁੰਬਈ ਵਿਚ ਬਹੁਤ ਸਮਾਂ ਤੇ ਸਫ਼ਾਈ ਚੱਲ ਰਹੀ ਹੈ। ਇਸ ਲਈ ਉੱਥੋਂ ਦੀ ਸਫ਼ਾਈ ਕਰਮਚਾਰੀਆਂ ਦੀ ਹੈੱਡ ਨੇ ਮੈਨਹੋਲ ਦੇ ਅੰਦਰ ਆਪ ਹੋ ਗਈ। ਅਤੇ ਉਸ ਦੀ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਸਭ ਜਾਣਕਾਰੀ ਸਾਨੂੰ ਹੇਠ ਦਿੱਤੀ ਵੀਡੀਓ ਚ ਮਿਲੀ ਹੈ ਹੋਰਜਾਣਕਾਰੀ ਦੇ ਲਈ ਹੇਠ ਦਿੱਤੀ ਵੀਡੀਓ ਨੂੰ
ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।