ਭੈਣ ਨੇ ਕੈਮਰੇ ਸਾਹਮਣੇ ਕੀਤਾ ਮੌ ਤ ਦਾ ਵੱਡਾ ਖੁਲਾਸ ਦੇਖੋ

ਦੋਸਤੋ ਅੱਜਕੱਲ੍ਹ ਕੋਈ ਨਾ ਕੋਈ ਖ਼ਬਰ ਵਾਇਰਲ ਹੁੰਦੀ ਹੀ ਰਹਿੰਦੀ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇੱਕ ਖ਼ਬਰ ਬਹੁਤੀ ਜ਼ਿਆਦਾ ਵਾਇਰਲ ਹੋਈ ਹੈ।ਉਹ ਖ਼ਬਰ ਵਿੱਚ ਦੱਸਿਆ ਜਾਂਦਾ ਹੈ ਕਿ ਇੱਕ ਪੰਦਰਾਂ ਸੋਲ਼ਾਂ ੳਮਾਰ ਦੇ ਮੁੰਡੇ ਨੂੰ ਉਸ ਦੀ ਪ੍ਰੇਮਿਕਾ ਨੇ ਘਰ ਬੁਲਾਇਆ ਅਤੇ

ਉਸ ਦੇ ਘਰਦਿਆਂ ਨੇ ਉਸ ਨੂੰ ਬਿਜਲੀ ਦਾ ਝਟਕਾ ਦੇ ਕੇ ਮਾਰ ਦਿੱਤਾ। ਪਹਿਲਾਂ ਤਾਂ ਉਹ ਮੁੰਡਾ ਆਪਣੀ ਪ੍ਰੇਮਿਕਾ ਦੇ ਘਰ ਜਾਣ ਲਈ ਰਾਜ਼ੀ ਨਹੀਂ ਸੀ। ਪਰ ਉਸ ਦੀ ਪ੍ਰੇਮਿਕਾ ਨੇ ਬਹੁਤ ਜ਼ੋਰ ਲਾਇਆ। ਜਿਸ ਕਾਰਨ ਉਹ ਮੁੰਡਾ ਉਸ ਦੇ ਘਰ ਆ ਗਿਆ। ਇਸ ਤੋਂ ਬਾਅਦ ਕੁੜੀ ਦੇ ਘਰਦਿਆਂ ਨੇ ਮੁੰਡੇ

ਨੂੰ ਬਿਜਲੀ ਦਾ ਝਟਕਾ ਦੇ ਕੇ ਮਾਰ ਦਿੱਤਾ। ਉਸ ਮੁੰਡੇ ਦੀਆਂ ਪੰਜ ਭੈਣਾਂ ਸੀ। ਉਸ ਦੀ ਮਾਂ ਸੀ। ਪਰ ਉਸ ਦਾ ਪਿਤਾ ਪੂਰਾ ਹੋ ਗਿਆ ਸੀ। ਉਹ ਆਪਣੀ ਮਾਂ ਦਾ ਇਕੱਲਾ ਲੋਤਾਂ ਮੁੰਡਾ ਸੀ। ਇਸ ਖ਼ਬਰ ਬਾਰੇ ਉਸ ਮੁੰਡੇ ਦੀ ਭੈਣ ਨੇ ਕੁਝ ਗੱਲਾਂ ਕਹੀਆਂ ਹਨ। ਅੱਜ ਅਸੀਂ ਤੁਹਾਨੂੰ ਉਹ ਗੱਲਾਂ ਦੱਸਦੇ ਹਾਂ।

ਉਸ ਦੀ ਭੈਣ ਨੇ ਇੱਕ ਵੀਡੀਓ ਬਣਾ ਕੇ ਕਿਹਾ ਕਿ ਸਾਡਾ ਭਰਾ ਤਾਂ ਹੱਲੇ ਨਾਬਾਲਿਗ ਸੀ। ਤੁਸੀਂ ਉਸ ਨੂੰ ਸਮਝਾ ਵੀ ਤਾਂ ਸਕਦੇ ਸੀ। ਤੁਸੀਂ ਉਸ ਨੂੰ ਮਾਰਿਆ ਕਿੁੳ ਸੀ। ਇਹ ਤੁਹਾਡੀ ਗਲਤੀ ਹੈ। ਜੇਕਰ ਹਾਲੇ ਸਾਡੇ ਭਰਾ ਅਤੇ ਤੁਹਾਡੀ ਕੁੜੀ ਦੀ ਉਮਰ ਛੋਟੀ ਸੀ ਤਾਂ ਥੋੜਾ ਟਾਈਮ ਰੁਕ ਕੇ ਉਨ੍ਹਾਂ ਦਾ

ਵਿਆਹ ਵੀ ਤਾਂ ਕਰ ਸਕਦੇ ਸੀ। ਸਾਡਾ ਭਰਾ ਕਿਹੜਾ ਕਾਣਾ ਜਾਂ ਲੰਗੜਾ ਸੀ। ਹੁਣ ਤੁਸੀਂ ਸਾਡੇ ਭਰਾ ਨੂੰ ਮਾਰ ਕੇ ਸਾਡੀ ਮਾਂ ਅਤੇ ਸਾਨੂੰ ਬਹੁਤ ਦੁਖੀ ਕਰ ਦਿੱਤਾ ਹੈ। ਹੁਣ ਤੁਹਾਨੂੰ ਸਾਰੀ ਉਮਰ ਸਾਡੇ ਕੋਲੋਂ ਪਰਦੁਆਵਾਂ ਹੀ ਮਿਲਣਗੀਆਂ। ਇਸ ਖ਼ਬਰ ਬਾਰੇ ਹੋਰ ਜਾਣਕਾਰੀ ਲੈਣ ਲਈ

ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *