ਉਤਰ ਪ੍ਰਦੇਸ਼ ਦੇ ਪੀਲੀਭੀਤ ਦੇ ਵਿੱਚ ਨੌਜਵਾਨ ਹਰਚਰਨ ਸਿੰਘ ਦਾ ਕ ਤ ਲ ਹੋ ਗਿਆ ਸੀ ਜੋ ਕਿ ਰਾਤ ਸਮੇ ਆਪਣੀ ਪ੍ਰੇਮਿਕਾ ਨੂੰ ਮਿਲਣ ਵਾਸਤੇ ਉਸ ਦੇ ਘਰ ਗਿਆ ਸੀ ਪਰ ਬਾਅਦ ਚ ਉਸ ਦੀ ਲਾ ਸ਼ ਖੇਤਾ ਵਿੱਚੋਂ ਬਰਾਮਦ ਹੋਈ ਸੀ ਜਿਸ ਦੇ ਚੱਲਦਿਆਂ ਹਰਚਰਨ ਦੇ ਪਰਿਵਾਰਿਕ ਮੈਬਰਾ ਨੇ ਹਰਚਰਨ ਦੀ ਮੌ ਤ ਲਈ ਉਸ ਦੀ ਪ੍ਰੇਮਿਕਾ ਦੇ ਪਰਿਵਾਰ ਨੂੰ ਜ਼ੁੰਮੇਵਾਰ ਠਹਿਰਾਇਆ ਸੀ ਅਤੇ ਆਖਿਆਂ ਸੀ ਕਿ ਹਰਚਰਨ ਦੀ ਪ੍ਰੇਮਿਕਾ ਦੇ ਚਾਚੇ ਨੇ ਹਰਚਰਨ ਨੂੰ ਮਾ ਰ ਕੇ ਖੇਤਾ ਵਿੱਚ ਸੁੱ ਟ ਦਿੱਤਾ ਹੈ ਅਜਿਹੇ
ਵਿੱਚ ਹੁਣ ਇਸ ਮਾਮਲੇ ਦੀ ਜਾਂਚ ਕ੍ਰਾਈਮ ਬ੍ਰਾਂਚ ਵੱਲੋ ਕੀਤੀ ਜਾ ਰਹੀ ਹੈ ਅਜਿਹੇ ਵਿੱਚ ਜਿੱਥੇ ਹਰਚਰਨ ਦਾ ਪਰਿਵਾਰ ਗਹਿਰੇ ਸਦਮੇ ਦੇ ਵਿੱਚੋਂ ਹਾਲੇ ਤੱਕ ਨਹੀ ਉੱਭਰ ਸਕਿਆਂ ਉੱਥੇ ਹੀ ਸ਼ੋਸ਼ਲ ਮੀਡੀਆ ਤੇ ਕੁਝ ਲੋਕਾ ਵੱਲੋ ਗ ਲ ਤ ਅ ਫ ਵਾ ਹਾ ਫੈਲਾਈਆਂ ਜਾ ਰਹੀਆ ਹਨ ਜਿਸ ਸਬੰਧੀ ਹਰਚਰਨ ਪੱਖ ਦੇ ਵਕੀਲ ਸੁਨੀਲ ਮਲਨ ਨੇ ਆਖਿਆਂ ਹੈ ਕਿ ਯੂ ਟਿਊਬ ਤੇ ਇਕ ਚੈਨਲ ਨੇ ਵੀਡਿਉ ਪੋਸਟ ਕੀਤੀ ਹੈ ਜਿਸ ਵਿੱਚ ਇਹ ਆਖਿਆਂ ਗਿਆ ਹੈ ਕਿ ਹਰਚਰਨ ਨੇ ਆਪਣੀ ਭੈਣ ਦੇ ਘਰ ਚ ਦੁਬਾਰਾ ਜਨਮ ਲੈ ਲਿਆ ਹੈ ਅਤੇ ਇਸ ਚੈਨਲ ਦਾ ਨਾਮ ਮੁੱਖ ਮੰਤਰੀ ਆਫੀਸ਼ੀਅਲ ਹੈ ਜਿਸ ਖਿਲਾਫ ਉਹ ਬਹੁਤ ਜਲਦ ਪੁਲਿਸ ਕੋਲ ਪਰਚਾ ਦ ਰ ਜ ਕਰਵਾ ਰਹੇ ਹਨ ਅਤੇ ਉਹਨਾਂ ਆਪਣੀ ਟੀਮ ਨੂੰ
ਇਸ ਚੈਨਲ ਖਿਲਾਫ ਇਨਕੁਆਰੀ ਲਈ ਲਗਾ ਰੱਖਿਆਂ ਹੈ ਉਹਨਾਂ ਆਖਿਆਂ ਕਿ ਅਜਿਹੇ ਚੈਨਲ ਵਾਲ਼ਿਆਂ ਨੂੰ ਸ਼ਰਮ ਕਰਨੀ ਚਾਹੀਦੀ ਹੈ ਜੋ ਕਿ ਹਰਚਰਨ ਦੀ ਮੌ ਤ ਦਾ ਮ ਜਾ ਕ ਉ ਡਾ ਰਹੇ ਹਨ ਅਤੇ ਉਸ ਦੀ ਆਪਣੀ ਭੈਣ ਦੇ ਘਰ ਦੁਬਾਰਾ ਜਨਮ ਹੋਣ ਦੀ ਗੱਲ ਆਖ ਰਹੇ ਹਨ ਜਦਕਿ ਹਰਚਰਨ ਦੇ ਪਰਿਵਾਰ ਇਸ ਸਮੇ ਕਿਹਨਾ ਹਾ ਲਾ ਤਾ ਦੇ ਵਿੱਚ ਹੈ ਇਹ ਉਕਤ ਚੈਨਲ ਲਈ ਕੋਈ ਮਾਇਨੇ ਨਹੀ ਰੱਖਦਾ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ