ਪਬਜੀ ਖੇਡਣ ਵਾਲੇ ਸਾਰੇ ਭਾਰਤੀਆਂ ਲਈ ਇਕ ਚੰਗੀ ਖਬਰ ਹੈ ਕਿਹਾ ਜਾ ਰਿਹਾ ਹੈ ਕਿ ਜਲਦ ਹੀ ਭਾਰਤ ਦੇ ਵਿੱਚ ਪੱਬਜੀ ਦੀ ਵਾਪਸੀ ਹੋ ਸਕਦੀ ਹੈ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਪਬਜੀ ਦਾ ਨਾਮ ਬਦਲ ਕੇ ਉਸ ਨੂੰ ਭਾਰਤ ਵਿੱਚ ਲਾਂਚ ਕੀਤਾ ਜਾਵੇਗਾ ਸੂਤਰਾਂ ਦੇ ਮੁਤਾਬਕ ਭਾਰਤ ਵਿੱਚ ਪੱਬਜੀ ਦੀ ਐਂਟਰੀ ਬੈਟਲ ਗ੍ਰਾਊਂਡ ਇੰਡੀਆ ਦੇ ਨਾਮ ਨਾਲ ਹੋ ਸਕਦੀ ਹੈ ਹਾਲਾਂਕਿ ਇਹ ਗੇਮ ਕਦੋਂ ਲਾਂਚ ਹੋਵੇਗਾ ਇਸ ਦੀ ਕੋਈ ਅਧਿਕਾਰਿਕ ਪੁਸ਼ਟੀ ਤਾਂ ਨਹੀਂ ਹੋ ਸਕੀ ਹੈ ਪਰ ਬੀਤੇ ਦਿਨ ਹੀ ਕੰਪਨੀ ਵੱਲੋਂ ਸੋਸ਼ਲ ਮੀਡੀਆ ਤੇ ਇਕ ਨਵਾਂ ਟੀਜ਼ਰ ਜਾਰੀ ਕੀਤਾ ਗਿਆ ਸੀ ਜਿਸ ਚ ਲਿਖਿਆ ਸੀ ਕਮਿੰਗ ਸੂਨ
ਬੈਟਲ ਗ੍ਰਾਊਂਡ ਮੋਬਾਇਲ ਇੰਡੀਆ ਜਿਸ ਤੋਂ ਬਾਅਦ ਪਬਜੀ ਦੇ ਦੀਵਾਨੇ ਬਹੁਤ ਹੀ ਖੁਸ਼ ਹੋਏ ਅਤੇ ਮੀਡੀਆ ਦੇ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਪਬਜੀ ਅਗਲੇ ਇਕ ਮਹੀਨੇ ਦੇ ਅੰਦਰ ਅੰਦਰ ਭਾਰਤ ਵਿੱਚ ਆ ਸਕਦੀ ਹੈ ਦੱਸ ਦੇਈਏ ਕਿ ਪਿਛਲੇ ਸਤੰਬਰ ਦੇ ਵਿਚ ਭਾਰਤ ਨੇ ਪਬਜੀ ਸਮੇਤ ਕਈ ਆਪਾਂ ਨੂੰ ਇੰਡੀਆ ਵਿੱਚੋਂ ਕੱਢ ਦਿੱਤਾ ਸੀ ਇਸ ਤੋਂ ਬਾਅਦ ਪਬਜੀ ਖੇਡਣ ਵਾਲੇ ਕਾਫ਼ੀ ਦੁਖੀ ਨਜ਼ਰ ਆਏ ਸਨ ਤਾਂ ਉਨ੍ਹਾਂ ਲਈ ਇੱਕ ਖ਼ੁਸ਼ੀ ਦੀ ਖ਼ਬਰ ਇਹ ਹੈ ਕਿ ਭਾਰਤ ਵਿੱਚ ਗੇਮ ਫਿਰ ਤੋਂ ਲਾਂਚ ਹੋਣ ਵਾਲੀ ਅਤੇ ਤੁਸੀਂ ਮੁੜ ਇਸ ਗੇਮ ਦਾ ਆਨੰਦ ਉਠਾ ਸਕਦੇ ਹੋ ਇਹ ਇਕ ਬਹੁਤ ਹੀ ਵਧੀਆ ਗੇਮ ਹੈ ਇਹ ਗੇਮ ਬਹੁਤ ਹੀ ਵਧੀਆ ਇਸ ਦੇ ਨਾਲ ਸਾਡਾ ਬਹੁਤ ਹੀ ਵਧੀਆ ਦਿਨ ਲੰਘ ਜਾਂਦਾ ਹੈ ਅਤੇ ਇਸ ਨਾਲ ਸਾਨੂੰ ਕੋਈ ਹੀ ਕੁਝ ਸਿੱਖਣ ਨੂੰ ਵੀ ਮਿਲਦਾ ਇਸ ਨਾਲ ਸਾਡਾ ਬੜਾ ਫ਼ਾਇਦਾ ਹੁੰਦਾ ਹੈ ਇਸ ਨੂੰ ਅਸੀਂ
ਦਿਨ ਵਿੱਚ ਕੁਝ ਟਾਇਮ ਖੇਡ ਕੇ ਆਨੰਦ ਉਠਾ ਸਕਦੇ ਹਾਂ ਹਾਲਾਂਕਿ ਸਾਨੂੰ ਇਹ ਸਾਰਾ ਸਾਰਾ ਦਿਨ ਨਹੀਂ ਖੇਡਣਾ ਚਾਹੀਦਾ ਕਿਉਂਕਿ ਸਾਰਾ ਸਾਰਾ ਦਿਨ ਸਾਨੂੰ ਹੋਰ ਐਕਟੀਵਿਟੀਆਂ ਵੀ ਕਰਨੀਆਂ ਚਾਹੀਦੀਆਂ ਹਨ ਸੋ ਦੋਸਤੋ ਤੁਹਾਡੇ ਲਈ ਖੁਸ਼ੀ ਦੀ ਖਬਰ ਇਹ ਹੈ ਕਿ ਚਲੋ ਫਿਰ ਤੋਂ ਤੁਸੀਂ ਇਸ ਗੇਮ ਖੇਡ ਸਕੋਗੇ ਜੇਕਰ ਤੁਹਾਨੂੰ ਇਹ ਖ਼ਬਰ ਵਧੀਆ ਲੱਗੀ ਤਾਂ ਤੁਸੀਂ ਅਗਲੀਆਂ ਵੀ ਦੇਖੋ