ਚਾਰ ਜਾਣਿਆਂ ਕੀਤਾ ਧੱਕਾ ਇੱਕ ਘਰ ਵਿੱਚ ਦੋ ਸਕੀਆਂ ਭੈਣਾਂ ਕਰੀਦੀਆਂ ਸੀ ਉਨ੍ਹਾਂ ਦਾ ਮਾਂ ਪਿਓ ਐਕਸੀਡੈਂਟ ਵਿੱਚ ਪੂਰਾ ਹੋ ਜਾਂਦਾ ਸੀ ਵੱਡੀ ਭੈਣ ਲੋਕਾਂ ਦੇ ਕੱਪੜੇ ਸੀ ਕੇ ਗੁਜ਼ਾਰਾ ਕਰਦੀ ਸੀ ਨਿੱਕੀ ਭੈਣ ਸਕੂਲ ਵਿੱਚ ਪੜ੍ਹਨ ਜਾਂਦੀ ਸੀ ਇੱਕ ਦਿਨ ਛੋਟੀ ਕੁੜੀ ਦੇ ਸਕੂਲ ਵਿੱਚ ਫੰਕਸ਼ਨ ਹੁੰਦਾ ਸੀ ਉਹ ਆਪਣੀ ਭੈਣ ਨੂੰ ਪੁੱਛਦੀ ਕਿ ਮੈਂ ਕਿਹੜੀ ਡਰੈੱਸ ਪਾਵਾਂ ਉਸ ਦੀ ਭੈਣ ਉਸ ਨੂੰ ਕਹਿੰਦੀ ਜਿਹੜੀ ਮਰਜ਼ੀ ਪਾ ਲਏ ਉਹ ਅੰਦਰੋਂ ਉਹ ਡ੍ਰੈੱਸ ਚੁੱਕ ਨਹੀਂ ਲਿਆਉਂਦੀ ਜਿਹੜੀ ਕਿਸੇ ਨੇ ਸੱਪਣੀ ਦਿੱਤੀ ਗਾਉਂਦੀ ਹੈ ਪਹਿਲਾਂ ਤਾਂ ਉਸ ਦੀ ਭੈਣ ਉਸ ਨੂੰ ਡ੍ਰੈੱਸ ਪਾਉਣਾ ਲਈ ਹਾਂ ਕਰ ਦਿੰਦੀ ਹੈ ਪਰ ਰਾਤ ਨੂੰ ਉਸ ਨੂੰ ਇੱਕ ਬੜਾ ਗੰਦਾ ਸੁਪਨਾ ਆਉਂਦਾ ਹੈ ਕੀ ਉਸ ਦੀ ਭੈਣ ਵੇ ਸੋਹਣੀ ਡਰੈੱਸ ਪਾ ਕੇ ਜਾਣ
ਦਈ ਸੀ ਰੂਸ ਨੂੰ ਰਾਸਤੇ ਵਿੱਚ ਕੁਝ ਮੁੰਡੇ ਚੁੱਕ ਚਲੇ ਜਾਂਦੇ ਨੇ ਉਸ ਦੀਆਂ ਚੀਕਾਂ ਪੜ੍ਹਾਉਂਦੇ ਨੇ ਅਚਾਨਕ ਡਰ ਕੇ ਉਸਦੀ ਵੱਡੀ ਭੈਣ ਦੀ ਅੱਖ ਖੁੱਲ੍ਹ ਜਾਂਦੀ ਹੈ ਉਸ ਨੂੰ ਲੱਗਦਾ ਕੀ ਡ੍ਰੈੱਸ ਪਾ ਕੇ ਜਾਊਗੀ ਕ੍ਰਿਸ਼ਨਾ ਕੁਝ ਧੱਕਾ ਹੋਗਾ ਉਹ ਡ੍ਰੈੱਸ ਲੁਕੋ ਦਿੰਦੀ ਸੀ ਅਗਲੇ ਦਿਨ ਕੁੜੀ ਹੋਰ ਕੋਈ ਡਰੈੱਸ ਪਾ ਕੇ ਚੱਲੇ ਜਾਂਦੀ ਸੀ ਤੇ ਸ਼ਾਮ ਨੂੰ ਜਦੋਂ ਸਕੂਲੋਂ ਕਰੇ ਆਉਂਦੀ ਤੇ ਉਸ ਦੀ ਭੈਣ ਉਸ ਨੂੰ ਵੇਖਦੀ ਕਿਸੇ ਮੁੰਡੇ ਨਾਲ ਆਈ ਹੈ ਵੱਡੀ ਭੈਣ ਨਿੱਕੀ ਨੂੰ ਪੁੱਛਦੀ ਹੈ ਕਿ ਮੁੰਡਾ ਕੌਣ ਆਂ ਛੋਟੀ ਕੁੜੀ ਦੱਸਦੀ ਕਿ ਮੇਰਾ ਦੋਸਤ ਵਾਹ ਉਸਦੀ ਵੱਡੀ ਭੈਣ ਉਸ ਨੂੰ ਗੁੱਸੇ ਹੋ ਕੇ ਕਹਿੰਦੀ ਕੀ ਮੁੰਡਿਆਂ ਨਾਲ ਦੋਸਤੀ ਨਹੀਂ ਕਰੀਦੀ ਨਿੱਕੀ ਭੈਣ ਉਸ ਨੂੰ ਪੁੱਛਦੀ ਕਿ ਤੁਹਾਡਾ ਵੀ ਕੋਈ ਮੁੰਡਾ ਦੋਸਤ ਨਹੀਂ ਸੀ ਵੱਡੀ
ਦੱਸਦੀ ਕੀ ਮੇਰਾ ਵੀਹ ਇੱਕ ਮੁੰਡਾ ਦੋਸਤ ਹੁੰਦਾ ਸੀ ਪਰ ਉਸ ਨੇ ਮਰਨਾ ਪਿਆਰ ਦਾ ਨਾਟਕ ਕੀਤਾ ਸੀ ਉਹ ਮੈਨੂੰ ਗ਼ਲਤ ਕੰਮ ਲਈ ਮਨਾਉਂਦਾ ਸੀ ਪਰ ਮੈਂ ਨਾਂਹ ਕਰ ਦਿੰਦੀ ਸੀ ਇਕ ਦਿਨ ਉਸ ਨੇ ਮੈਨੂੰ ਆਪਣੇ ਘਰੇ ਬੁਲਾਇਆ ਆਪਣੇ ਮਾਂ ਪਿਓ ਨੂੰ ਮਿਲਾਉਣ ਲਈ ਮੈਂ ਜਦ ਉਸ ਦੇ ਘਰੇਗਈ ਉਸ ਦੇ ਮਾਂ ਪਿਓ ਘਰੇ ਨਹੀਂ ਹੁੰਦੇ ਉਹ ਮੈਨੂੰ ਅੰਦਰ ਲੈ ਗਾਉਂਦਾ ਸੀ ਤੇ ਕਹਿਣ ਲੱਗਦਾ ਕੀ ਮੰਮੀ ਡੈਡੀ ਆਉਂਦੀ ਹੁੰਨੇ ਆਂ ਉਹ ਚਾਹ ਲੈਣ ਚਲੇ ਜਾਂਦਾ ਸੀ ਚਾਹ ਦੇ ਵਿੱਚ ਕੁਝ ਪਾ ਕੇ ਦੇ ਦਿੰਦਾ ਸੀ ਚਾਹ ਪੀਂਦਿਆਂ ਹੀ ਬੇਹੋਸ਼ ਖੋ ਜਾਂਦੀ ਹਾਂ ਉਹ ਮੁੰਡਾ ਮੇਰੇ ਨਾਲ ਬਾਅਦ ਵਿੱਚ ਬਹੁਤ ਧੱਕਾ ਕਰਦਾ ਸੀ ਤੇ ਉਸ ਦੇ ਤਿੰਨੇ ਦੋਸਤ ਵੀ ਮੇਰੇ ਨਾਲ ਬੜਾ ਗੰਦਾ ਕੰਮ ਕਰਦੇ ਨੇ ਮੈਨੂੰ ਜਦ ਹੋਸ਼ ਆਉਂਦੀ ਤਾਂ ਮੈਂ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਉੱਥੋਂ ਬੜਾ ਦੁਖੀ ਹੋ ਕੇ ਚਲੀ ਜਾਨੀ ਆਂ ਇਸ ਲਈ ਨਿੱਕੀਏ ਮੈਂ ਤੈਨੂੰ ਮੁੰਡਿਆਂ ਨਾਲ ਰਹਿਣ ਤੋਂ ਡੱਕਦੀ ਹਾਂ