ਸਾਸਰੀ ਕਾਲ ਜੀ ਅੱਜ ਬਹੁਤ ਵੱਡੀ ਖ਼ਬਰ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਕਾਫ਼ੀ ਦਿਨਾਂ ਤੋਂ ਤੁਹਾਨੂੰ ਵੀ ਪਤਾ ਚੱਲ ਰਿਹਾ ਹੈ ਕਿ ਸੋਸ਼ਲ ਮੀਡੀਆ ਤੇ ਨਵਜੋਤ ਸਿੱਧੂ ਕੈਪਟਨ ਦੀ ਮੰਜੀ ਠੋਕ ਰਹੇ ਸੀ ਤਿੱਬਤ ਆਪਣੀਆਂ ਹੀ ਵੋਟਾਂ ਦਾ ਰੌਲਾ ਪਾਈ ਜਾਂਦੀ ਸੀ ਭਗਵੰਤ ਮਾਨ ਵੀ ਰਾਜਨੀਤੀ ਵਿੱਚ ਖਲੋਤੇ ਸੀ ਉਨ੍ਹਾਂ ਨੇ ਸਿਰਫ਼ ਹੱਕ ਤੇ ਜੋ ਵੀ ਗੱਲਬਾਤ ਕੀਤੀ ਸਾਰੀ ਕਿਸਾਨਾਂ ਦੀ ਪੱਖ ਦੀ ਕੀਤੀ ਹੈ ਕਿ ਤਿੰਨੇ ਬੇਲੀ ਗਲੀ ਹੈ ਮੈਂ ਰੱਦ ਕਰਾਂਗਾ ਮੇਰਾ ਜਿੰਨਾ ਜ਼ੋਰ ਮੈਂ ਸਾਰਾ ਇਹ ਬਿੱਲ ਰੱਦ ਕਰਵਾਉਣ ਤੇ ਲਾਵੇਂਗਾ ਜੇ ਨਾ ਵੀ ਹੋਊਗਾ ਤਾਂ ਮੈਂ ਪੂਰਾ ਰੌਲਾ ਪਾਉਂਦਾ ਏਕੜਾਂ ਪੂਰੀ ਮੰਜੀ ਠੋਕ ਮੁਜ਼ਾਹਰਿਆਂ ਦੀ
ਇਨ੍ਹਾਂ ਨੇ ਸੋਸ਼ਲ ਮੀਡੀਆ ਤੇ ਸ਼ਰੇਆਮ ਇਹ ਗੱਲ ਕਹੀ ਹੈ ਇਨ੍ਹਾਂ ਦਾ ਸਿਰਫ਼ ਇਹ ਕਹਿਣਾ ਹੈ ਕਿ ਜੋ ਕਿਸਾਨ ਛੇ ਸੱਤ ਮਹੀਨਿਆਂ ਤੋਂ ਦਿੱਲੀ ਬੈਠੇ ਨੇ ਠੰਢ ਗਰਮੀ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਆਪਣੇ ਬੱਚਿਆਂ ਨਾਲ ਉਹ ਖ਼ੁਸ਼ੀ ਖ਼ੁਸ਼ੀ ਆਪਣੇ ਘਰ ਜਾਣ ਤੇ ਉਨ੍ਹਾਂ ਦੀ ਸਰਕਾਰ ਨੂੰ ਸੌਂਪਣੀ ਚਾਹੀਦੀ ਹੈ ਕਿਉਂਕਿ ਇਹ ਤਾਂ ਹਨ ਦਾਦਾ ਆਪਣੇ ਘਰਾਂ ਵਿੱਚ ਰੋਟੀਆਂ ਪਕਾਉਂਦਾ ਜੇ ਕਿਸਾਨ ਨਾ ਹੋਵੇ ਤੇ ਆਪਾਂ ਰੋਟੀ ਕਿੱਥੋਂ ਖਾਵਾਂਗੇ ਇਸ ਲਈ ਇਨ੍ਹਾਂ ਦਾ ਹੱਕ ਇਨ੍ਹਾਂ ਨੂੰ ਦੇਣਾ ਚਾਹੀਦਾ ਹੈ ਇਹ ਗੱਲ ਭਗਵੰਤ ਮਾਨ ਨੇ ਕਿਹਾ ਹੈ ਕਿਉਂਕਿ ਜਾਂਦਾ ਹੈ ਕਿ ਮੰਮੀ ਇੱਕ ਕਿਸਾਨ ਹੀ ਹਾਂ ਜਿੰਨੇ ਵੀ ਲੀਡਰ ਪਾਰਟੀ
ਵਿੱਚ ਖਲੋਂਦੇ ਨੇ ਸਭ ਨੂੰ ਆਪਣੀਆਂ ਵੋਟਾਂ ਦਾ ਮਤਲਬ ਤੇ ਬਸ ਜਿੱਤਣਾ ਹੀ ਚਾਹੁੰਦੇ ਨੇ ਸਾਰੇ ਸਾਡੇ ਦੇਸ਼ ਤੇ ਰਾਜ ਕਰਨਾ ਚਾਹੁੰਦੇ ਨੇ ਜਿੱਤਣ ਦੀ ਤਾਂ ਹਰੇਕ ਨੂੰ ਇੱਛਾ ਹੁੰਦੀ ਹੈ ਪਰ ਜਿੱਤਣ ਦਾ ਵੀ ਕੋਈ ਢੰਗ ਹੁੰਦਾ ਜਿਸਨੂੰ ਖ਼ੁਸ਼ੀ ਖ਼ੁਸ਼ੀ ਜਿਤਾਇਆ ਜਾਵੇ ਤੇ ਬਿਨਾਂ ਬੇਈਮਾਨੀ ਤੋਂ ਜਿੱਤੇ ਅਸਲੀ ਜਿੱਤ ਉਹ ਹੁੰਦੀ ਹੈ ਨਾ ਕਿ ਪੈਸੇ ਦੇ ਕੇ ਲੋਕਾਂ ਨਾਲ ਠੱਗੀਆਂ ਕਰਕੇ ਜਿੱਤ ਜਾਣਾ ਆਮ ਪਾਰਟੀ ਭਗਵੰਤ ਮਾਨ ਉੱਚੀ ਉੱਚੀ ਇਹ ਗੱਲ ਕਹਿ ਰਿਹਾ ਕਿ ਮੈਂ ਕਿਸਾਨਾਂ ਦੇ ਨਾਲ ਸੀ ਕਿਸਾਨਾਂ ਦੇ ਨਾਲ ਹਮੇਸ਼ਾ ਰਹੂਗਾ