ਦੋਸਤੋ ਇਸ ਨੁਕਤੇ ਨੂੰ ਕਰਨ ਲਈ ਤੁਹਾਨੂੰ ਕੁਝ ਜ਼ਿਆਦਾ ਕਰਨ ਦੀ ਲੋੜ ਨਹੀਂ ਹੈ ਲੋਕਾਂ ਦੇ ਮਨ ਵਿੱਚ ਵਿਚਾਰ ਆਉਂਦਾ ਹੈ ਕਿ ਜੇ ਕਿਸੇ ਨੂੰ ਕੁਝ ਕਰਨਾ ਹੈ ਤਾਂ ਉਸ ਨੂੰ ਮਿਲਣਾ ਜ਼ਰੂਰੀ ਹੁੰਦਾ ਉਸ ਨੂੰ ਕੁਝ ਖੁਆਉਣਾ ਪਿਆਉਣਾ ਪੈਂਦਾ ਹੈ ਪਰ ਏਦਾਂ ਦਾ ਨਹੀਂ ਹੈ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹਾ ਉਪਾਅ ਦੱਸਣ ਜਾ ਰਹੇ ਹਨ ਜਿਸ ਨਾਲ ਤੁਸੀਂ ਬਿਨਾਂ ਉਸ ਨੂੰ ਮਿਲੇ ਬਿਨਾਂ ਕੁਝ ਖੁਆਏ ਪਿਆਏ ਉਸ ਨੂੰ ਆਪਣੇ ਵੱਸ ਵਿਚ ਕਰ ਸਕਦੇ ਹੋ ਭਾਵੇਂ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਰਹਿੰਦਾ ਜਾਂ ਰਹਿੰਦੀ ਹੋਵੇ ਤੁਸੀਂ ਉਸ ਨੂੰ ਆਪਣੇ ਕਾਬੂ ਵਿੱਚ
ਬੜੀ ਹੀ ਆਸਾਨੀ ਨਾਲ ਕਰ ਸਕਦੇ ਹੋ ਇਸ ਲਈ ਤੁਹਾਨੂੰ ਕੁਝ ਚੀਜ਼ਾਂ ਦੀ ਲੋੜ ਪਵੇਗੀ ਜਿਸ ਬਾਰੇ ਅਸੀਂ ਦੱਸਦੇ ਹਾਂ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਇੱਕ ਗੜਵੀ ਲਓ ਅਤੇ ਉਸ ਵਿਚ
ਥੋੜ੍ਹਾ ਜਿਹਾ ਪਾਣੀ ਲੈ ਲਵੋ ਅਤੇ ਫਿਰ ਉਸ ਥੋੜ੍ਹੇ ਜਿਹੇ ਪਾਣੀ ਨੂੰ ਤੁਸੀਂ ਆਪਣੇ ਕੋਲ ਰੱਖ ਲਵੋ ਅਤੇ ਦੂਜੇ ਨੰਬਰ ਤੇ ਤੁਸੀਂ ਇੱਕ ਦੀਵਾ ਲੈ ਲਓ ਅਤੇ ਉਸ ਵਿੱਚ ਤੇਲ ਪਾ ਕੇ ਉਸ ਨੂੰ ਜਗਾ ਲਵੋ ਅਤੇ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਤੁਹਾਡੇ ਮਨ ਵਿਚ ਸ਼ਰਧਾ ਹੋਣੀ ਚਾਹੀਦੀ ਅਤੇ ਉਸ ਵਿਅਕਤੀ ਦਾ ਨਾਮ ਹੋਣਾ ਚਾਹੀਦਾ ਹੈ ਅਤੇ ਤੁਸੀਂ ਮਨ ਵਿੱਚ ਸੋਚਿਆ ਕਿ ਉਹ ਕਿਸੇ ਵੀ ਕੋਨੇ ਵਿੱਚ ਕਿਉਂ ਨਾ ਹੋਵੇ ਅਤੇ ਤੁਹਾਨੂੰ ਇਹ ਉਪਾਅ ਕਰਨ ਦੇ ਬਾਅਦ ਜ਼ਰੂਰ ਹਾਸਲ ਹੋਵੇਗਾ ਹਾਂ ਜੀ ਤਾਂ ਉਹ ਸ਼ੁਰੂ ਕਰਦਿਆਂ ਤੁਸੀਂ ਸਭ ਤੋਂ ਪਹਿਲਾਂ ਸਵੇਰੇ ਉੱਠ
ਕੇ ਨਹਾ ਲਵੋ ਤੇ ਗੜਵੀ ਵਿਚ ਜੋ ਪਾਣੀ ਹੈ ਉਸ ਨੂੰ ਆਪਣੇ ਕੋਲ ਲੈ ਕੇ ਬੈਠ ਜਾਵੋ ਤੇ ਤੁਸੀਂ ਅਜਿਹੀ ਜਗ੍ਹਾ ਤੇ ਬੈਠਣਾ ਜਿੱਥੇ ਸ਼ਾਂਤੀ ਹੋਵੇ ਮੈਂ ਹਾਂਜੀ ਦੋਸਤੋ ਜਿਵੇਂ ਕਿ ਤੁਸੀਂ ਦੇਖਦਿਆਂ ਗੜਵੇ ਵਿੱਚ ਪਾਣੀ ਤਾਂ ਤੁਸੀਂ ਇੱਕ ਮੰਤਰ ਨੂੰ ਗਿਆਰਾਂ ਵਾਰ ਪੜ੍ਹਨਾ ਤੇ ਗਿਆਰਾਂ ਵਾਰ ਹੀ ਪਾਣੀ ਨੂੰ ਪੀਣਾ ਤਾਂ ਜਿਹੜਾ ਤੁਹਾਨੂੰ ਮੰਤਰ ਦੱਸਿਆ ਗਿਆ ਹੈ ਤੁਸੀਂ ਉਸ ਮੰਤਰ ਨੂੰ ਗਿਆਰਾਂ ਵਾਰ ਕਰਨਾ ਹੈ ਅਤੇ ਤੁਹਾਡਾ ਪਿਆਰ ਜਿਸ ਵੀ ਦੁਨੀਆਂ ਦੇ ਕੋਨੇ ਵਿੱਚ ਹੋਵੇਗਾ ਉਹ ਤੁਹਾਨੂੰ ਹਾਸਿਲ ਹੋ ਜਾਵੇਗਾ