ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਬੱਚੇ ਦੇ ਕੋਲ ਅੱਠ ਫੁੱਟ ਲੰਮਾ ਕੋਬਰਾ ਸੱਪ ਘੁੰਮ ਰਿਹਾ ਸੀ ਫਿਰ ਜੋ ਮਾਂ ਨੇ ਕੀਤਾ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਇਹ ਮਾਮਲਾ ਉੜੀਸਾ ਦਾ ਸਾਹਮਣੇ ਆਇਆ ਹੈ ਜਿਸ ਵਿਚ ਇਕ ਔਰਤ ਜੋ ਕਿ ਸੁਸ਼ਮਿਤਾ ਨਾਂ ਦੀ ਔਰਤ ਆਪਣੇ ਬੱਚਾ ਜੋ ਕਿ ਦੋ ਸਾਲ ਦਾ ਸੀ ਅਤੇ ਬਾਹਰ ਖੇਡ ਰਿਹਾ ਸੀ ਇਸ ਦੌਰਾਨ ਕੋਬਰਾ ਸੱਪ ਜੋ ਉਸ ਦੇ ਕੋਲ ਆ ਕੇ ਰੀਂਗ ਰਿਹਾ ਹੁੰਦਾ ਹੈ ਅਚਾਨਕ ਸੁਸ਼ਮਿਤਾ ਅਤੇ ਇਸ ਦੇ ਪਿਤਾ ਦੀ ਨਜ਼ਰ ਪੈਂਦੀ ਹੈ ਉਸ ਕੋਬਰਾ ਸੱਪ ਤੇ ਜਿਸ ਦੌਰਾਨ ਉਨ੍ਹਾਂ ਨੇ
ਜਾਨ ਦੀ ਪ੍ਰਵਾਹ ਕੀਤੇ ਬਿਨਾ ਬੱਚੇ ਨੂੰ ਬਚਾਉਣ ਦੀ ਖਾਤਰ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਕਿੰਗ ਕੋਬਰਾ ਸੱਪ ਨੂੰ ਆਪਣੇ ਹੱਥ ਨਾਲ ਫੜ ਕੇ ਸੁੱਟਦੀ ਹੈ ਅਤੇ ਇਸ ਤਰ੍ਹਾਂ ਉਸ ਦੇ ਪਿਤਾ ਨੇ ਖਿੜਕੀ ਰਾਹੀਂ ਛਾਲ ਲਗਾਈ ਬੱਚੇ ਨੂੰ ਲੈ ਕੇ ਤੇ ਸਰਕਾਰੀ ਅਧਿਕਾਰੀਆਂ ਨੂੰ ਬੁਲਾਇਆ ਤੁਰੰਤ ਅਤੇ ਉਨ੍ਹਾਂ ਦੇ ਆਉਣ ਤੇ ਸੱਪ ਨੂੰ ਉੱਥੋਂ ਲਿਜਾ ਕੇ ਕਿਸੇ ਦੂਰ ਜਗ੍ਹਾ ਤੇ ਉੱਠ ਕੇ ਆਏ ਜਿਸ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ ਅਤੇ ਮਾਂ ਦੀ ਬਹਾਦਰੀ ਦੇਖੋ ਕਿ ਕਿਸ ਤਰ੍ਹਾਂ ਉਸ ਨੇ ਆਪਣੇ ਬੱਚੇ ਦੀ
ਜਾਨ ਖਤਰੇ ਵਿਚ ਦੇ ਕੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਉਸ ਸੱਪ ਨੂੰ ਹੱਥ ਲਗਾ ਲਿਆ ਉਸ ਨੇ ਦੱਸਿਆ ਕਿ ਮੈਂ ਕਦੇ ਵੀ ਕਿਸੇ ਸੱਪ ਨੂੰ ਇਸ ਤਰ੍ਹਾਂ ਦੇਖਿਆ ਨਹੀਂ ਸੀ ਸੱਪ ਨਾਂ ਤੋਂ ਹੀ ਡਰ ਲੱਗਦਾ ਸੀ ਪਰ ਹੁਣ ਪਤਾ ਨਹੀਂ ਕਿਸ ਤਰ੍ਹਾਂ ਹਿੰਮਤ ਆਈ ਅਤੇ ਮੈਂ ਇਸ ਸੱਪ ਨੂੰ ਹੱਥ ਵਿੱਚ ਫੜ ਕੇ ਪਰ੍ਹਾਂ ਸੁੱਟ ਦਿੱਤਾ ਇਹ ਮੇਰੇ ਲਈ ਵੀ ਬਹੁਤ ਹੈਰਾਨੀ ਦੀ ਗੱਲ ਹੈ ਕਿ ਮੈਂ ਆਪਣੇ ਬੱਚੇ ਦੀ ਜਾਨ ਖ਼ਤਰੇ ਵਿੱਚ ਨਹੀਂ ਦੇਖ ਸਕੀ ਅਤੇ ਮੈਂ ਹੁਣ ਬਹੁਤ ਖੁਸ਼ ਹਾਂ ਕਿ ਮੇਰਾ ਬੱਚਾ ਠੀਕ ਠਾਕ ਹੈ