ਪਹੁੰਚੀ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਵੱਡੀ ਉਮਰ ਦੀ ਔਰਤ ਨਾਲ ਵਿਆਹ ਕਰਨ ਦੇ ਕੀ ਫ਼ਾਇਦੇ ਹਨ ਦੋਸਤੋ ਕੀ ਤੁਸੀਂ ਵੱਡੀ ਉਮਰ ਦੀ ਔਰਤ ਨਾਲ ਵਿਆਹ ਕਰਨ ਦੇ ਫ਼ਾਇਦੇ ਤੇ ਨੁਕਸਾਨ ਜਾਣਦੇ ਹੋ ਸਾਡੇ ਦੇਸ਼ ਵਿੱਚ ਅਜਿਹਾ ਘੱਟ ਹੀ ਦੇਖਣ ਨੂੰ ਮਿਲਦਾ ਹੈ ਕਿ ਔਰਤ ਦੀ ਉਮਰ ਆਪਣੇ ਪਤੀ ਨਾਲੋਂ ਜ਼ਿਆਦਾ ਹੋਵੇ ਪਰ ਅੱਜ ਅਸੀਂ ਤੁਹਾਨੂੰ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਨ ਜਿਸ ਦੇ ਆਧਾਰ ਤੇ ਤੁਸੀਂ ਜਾਣ ਸਕਦੇ ਹੋ ਕਿ ਘੱਟ ਉਮਰ ਦੇ ਮੁੰਡਿਆਂ ਲਈ ਆਪਣੇ ਨਾਲੋਂ ਵੱਡੀ ਕੁੜੀ ਨਾਲ ਵਿਆਹ ਕਰਨਾ ਫਾਇਦੇਮੰਦ ਹੁੰਦਾ ਹੈ ਜਾਂ ਨੁਕਸਾਨਦਾਇਕ ਪਿਛਲੇ ਕੁਝ ਸਾਲਾਂ ਵਿੱਚ ਇਹ ਦੇਖਣ ਨੂੰ ਆਇਆ ਹੈ ਕਿ ਜ਼ਿਆਦਾਤਰ ਮੁੰਡੇ ਆਪਣੀ ਉਮਰ ਤੋਂ ਵੱਡੀ ਉਮਰ ਦੀਆਂ ਕੁੜੀਆਂ ਨਾਲ ਵਿਆਹ ਕਰਵਾ ਰਹੇ ਹਨ ਚਾਹੇ ਉਹ ਲਵ ਮੈਰਿਜ ਹੋਵੇ ਜਾਂ ਫਿਰ ਅਰੇਂਜ ਮੈਰਿਜ ਹਾਲਾਂਕਿ ਮੁੰਡੇ ਦੇ ਘਰ ਵਾਲਿਆਂ ਨੂੰ ਵੱਡੀ ਉਮਰ ਦੀ ਕੁੜੀ ਨਾਲ ਵਿਆਹ ਕਰਨ ਤੇ ਥੋੜ੍ਹਾ ਜਿਹਾ ਇਤਰਾਜ਼ ਹੁੰਦਾ ਹੈ ਪਰ ਉਹ ਵੀ ਮਨ ਹੀਂ ਜਾਂਦੇ ਹਨ ਸਭ ਤੋਂ ਪੁਰਾਣੇ ਸਮੇਂ ਤੋਂ ਹੀ ਇਹ ਪਰੰਪਰਾ ਚੱਲਦੀ ਆ ਰਹੀ ਹੈ ਕਿ ਵਿਆਹ ਵਾਲੀ ਕੁੜੀ ਦੀ ਉਮਰ ਮੁੰਡੇ ਤੋਂ ਛੋਟੀ ਹੋਵੇ ਪਰ ਸਮੇਂ ਦੇ ਨਾਲ ਇਹ ਪਰੰਪਰਾ ਫਿੱਕੀ ਪੈਂਦੀ ਜਾ ਰਹੀ ਹੈ ਅਤੇ ਹੁਣ ਕੁੜੀ ਦੀ ਉਮਰ ਜ਼ਿਆਦਾ ਮਾਅਨੇ ਨਹੀਂ ਰੱਖਦੀ ਹੈ ਤੂੰ ਸਭ ਤੋਂ ਪਹਿਲੇ ਨੰਬਰ ਤੇ ਫ਼ਾਇਦਾ ਇਹ ਹੁੰਦਾ ਕਿ ਉਸ ਦਾ ਮਚਿਓਰਿਟੀ ਲੈਵਲ ਤੁਹਾਡੇ ਤੋਂ ਜ਼ਿਆਦਾ ਹੋਵੇਗਾ ਉਹ ਕੁੜੀ ਭਾਵੇਂ ਤੁਹਾਡੇ ਘਰ ਵਿੱਚ ਨਵੀਂ ਹੋਵੇਗੀ ਪਰ ਚੀਜ਼ਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਸਮਝੇਗੀ ਵਿਆਹ ਤੋਂ ਬਾਅਦ ਤੁਹਾਨੂੰ ਇਹ ਫ਼ਿਕਰ ਬਿਲਕੁਲ ਨਹੀਂ ਸਤਾਏਗੀ ਕੀ
ਤੁਹਾਡੀ ਘਰਵਾਲੀ ਤੁਹਾਡੀਆਂ ਗੱਲਾਂ ਨੂੰ ਨਹੀਂ ਸਮਝੇਗੀ ਉਨ੍ਹਾਂ ਦੇ ਪਰਿਵਾਰ ਦੇ ਸਾਰੇ ਲੋਕਾਂ ਨੂੰ ਖੁਸ਼ ਕਰ ਪਾਵੇਗੀ ਕਿ ਨਹੀਂ ਉਹ ਹਮੇਸ਼ਾ ਚੀਜ਼ਾਂ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰੇਗੀ ਤੇ ਦੂਜੇ ਨੰਬਰ ਤੇ ਇਹ ਆਉਂਦਾ ਹੈ ਕਿ ਤੁਹਾਡਾ ਜੇਕਰ ਬਿਜ਼ਨਸ ਨਹੀਂ ਚੱਲ ਰਿਹਾ ਤੁਹਾਡੇ ਕੋਲ ਕੋਈ ਨੌਕਰੀ ਨਹੀਂ ਹੈ ਤਾਂ ਵੱਡੀ ਉਮਰ ਦੀ ਕੁੜੀ ਨਾਲ ਵਿਆਹ ਕਰਨ ਤੋਂ ਬਾਅਦ ਤੁਹਾਡੀ ਇਹ ਚਿੰਤਾ ਵੀ ਦੂਰ ਹੋ ਜਾਵੇਗੀ ਪਤੀ ਨਾਲੋਂ ਵੱਡੀ ਉਮਰ ਦੀ ਕੁੜੀ ਨੌਕਰੀ ਕਰਕੇ ਆਪਣਾ ਤੇ ਆਪਣੇ ਘਰ ਦਾ ਖਰਚਾ ਖੁਦ ਚੁੱਕ ਸਕਦੀ ਹੈ ਤੁਹਾਨੂੰ ਘਰ ਦਾ ਖ਼ਰਚਾ ਚਲਾਉਣ ਲਈ ਇਕੱਲੇ ਹੀ ਅਤੇ ਕੱਲ੍ਹ ਹੀ ਕੰਮ ਕਰਨ ਦੀ ਚਿੰਤਾ ਨਹੀਂ ਹੋਵੇਗੀ
ਅਤੇ ਜਦੋਂ ਉਹ ਦੇਖੇਗੀ ਕਿ ਤੁਸੀਂ ਪਰੇਸ਼ਾਨੀ ਵਿਛੋਹ ਤਾਂ ਫੇਰੋ ਖ਼ੁਦ ਜ਼ਿੰਮੇਵਾਰੀ ਚੁੱਕੇਗੀ ਕਿਤੇ ਤੁਹਾਡੇ ਸਿਰ ਤੋਂ ਬੋਝ ਘੱਟ ਕਰਨ ਦੀ ਕੋਸ਼ਿਸ਼ ਕਰੇਗੀ ਅਤੇ ਉਹ ਤੁਹਾਨੂੰ ਕਦੇ ਵੀ ਇਕੱਲਾ ਨਹੀਂ ਛੱਡੇਗੀ ਅਤੇ ਹਰ ਕਦਮ ਤੇ ਸਾਥ ਦੇਵੇਗੀ ਅਤੇ ਤੁਹਾਨੂੰ ਮਜ਼ਬੂਤ ਕਰੇਗੀ ਅਜਿਹੀ ਸਥਿਤੀ ਵਿਚ ਉਹ ਜ਼ਿਆਦਾ ਫ਼ਰਮਾਇਸ਼ ਵੀ ਨਹੀਂ ਕਰੇਗੀ ਅਤੇ ਹਾਲਾਤ ਨੂੰ ਵੀ ਸਮਝੇਗੀ ਇਸ ਲਈ ਦੋਸਤੋ ਹਮੇਸ਼ਾਂ ਆਪਣੇ ਤੋਂ ਵੱਡੀ ਉਮਰ ਦੀ ਕੁੜੀ ਨਾਲ ਹੀ ਵਿਆਹ ਕਰਵਾਓ ਜੇਕਰ ਵੱਡੀ ਨਾ ਹੋਏ ਤਾਂ ਫੇਰ ਵੀ ਆਪਣੇ ਬਰਾਬਰ ਦੀ ਉਮਰ ਨਾਲ ਹੀ ਵਿਆਹ ਕਰਵਾਉਣਾ ਚਾਹੀਦਾ ਹੈ ਜੋ ਆਪਣੀ ਉਮਰ ਤੋਂ ਛੋਟੀ ਉਮਰ ਦੀ ਕੁੜੀ ਨਾਲ ਵਿਆਹ ਕਰਵਾ ਲੈਂਦੇ ਹਨ ਤਾਂ ਉਹ ਆਪਣੀ ਜ਼ਿੰਦਗੀ ਵਿਚ ਖ਼ੁਸ਼ ਨਹੀਂ ਰਹਿੰਦੇ